Weekend Lyrics Nirvair Pannu

ਵੀਕਐਂਡ (Weekend) song by Nirvair Pannu is new Panjabi song with music given by Deep Royce. While this song lyrics are written by Nirvair Pannu and featuring artists are Aveera Singh Masson, Nirvair Pannu and video is released by Juke Dock.

ਵੀਕਐਂਡ Lyrics In Panjabi

ਹੋ ਚਾਰੇ ਪਾਸੇ ਠੁਕ ਬੱਲੀਏ
ਹੋ ਗੱਬਰੂ ਦੀ ਲੁੱਕ ਬੱਲੀਏ
ਹੋ ਸੇਹਲੀਆਂ ਨੂੰ ਪੁੱਛ ਬੱਲੀਏ
ਆ ਲੈ ਅੱਲੜ੍ਹਾਂ ਚ ਗੱਲਾਂ
ਬਾਤਾਂ ਹੋ ਗਈਆਂ

ਨੀ ਤੇਰੇ ਲਈ ਕਡਾ ਲੀ ਕਾਰ ਨੀ
ਹੋ ਵੀਕਐਂਡ ਮਨਾਈਏ ਬਾਹਰ ਨੀ
ਹੁਣ ਮਿਲੀਆਂ ਨੂੰ ਕਈ ਰਾਤਾਂ ਹੋ ਗਈਆਂ
ਨੀ ਚਾਰੇ ਪਾਸੇ ਠੁੱਕ ਬੱਲੀਏ

ਹੋ ਯਾਰ ਵੈਲੀ ਸੱਤ ਜੱਟ ਦੇ
ਹੋ ਸੱਤੇ ਪੂਰੇ ਅੱਤ ਜੱਟ ਦੇ
ਹੋ ਗੱਬਰੂ ਦੀ ਬੈਕਬੋਨ ਆ
ਹੋ ਵੈਲੀਆਂ ਦੀ ਸਿੱਕ ਟੌਨ ਆ

ਹੋ ਸ਼ਹਿਰ ਪਟਿਆਲੇ ਬੱਸੀਏ
ਹੋ ਹੱਸ ਖੇਡ ਦਿਨ ਕੱਟੀਏ
ਹੋ ਇੱਕ ਗੱਲ ਹੋਰ ਸੋਹਣੀਏ
ਗਰੁੱਪ ਪਸਤੌਲ ਸੋਹਣੀਏ

ਓ ਕਰ ਥੋੜੀ ਗੋਰ ਸੋਹਣੀਏ
ਵੇਖ ਸ਼ਹਿਰ ਵਿਚ ਠਾਠਾਂ ਬਾਠਾਂ ਹੋਗੀਆਂ
ਨੀ ਤੇਰੇ ਲਈ ਕਡਾ ਲੀ ਕਾਰ ਨੀ

ਹੋ ਵੇਖੀ ਜਨਾ ਦਿਲ ਤੋੜ ਦੀ
ਨਾ ਗਬਰੂ ਦੀ ਗੱਲ ਮੋੜ ਦੀ
ਕੈਲੀਫੋਰਨੀਆ ਉੱਡੀਕ ਦਾ
ਹੋ ਜੱਟ ਖੁੱਲੀ ਨੀਤ ਦਾ

ਹੋ ਐਨਾ ਨਹੀਓ ਮਾੜਾ ਜੱਟ ਨੀ
ਤੂੰ ਜ੍ਹਿੰਨਾਂ ਕਰਦੀ ਏ ਸ਼ੱਕ ਨੀ
ਹੋ ਤੇਰੇ ਨਾਲ ਪਿਆਰ ਗੋਰੀਏ
ਸੱਚੀ ਬੇਸ਼ੁਮਾਰ ਗੋਰੀਏ

ਲੈ ਦਿਲ ਦਿੱਤਾ ਹਾਰ ਗੋਰੀਏ
ਵੇਖ ਇਸ਼ਕੇ ਚ ਬਰਸਾਤਾਂ ਹੋਗੀਆਂ
ਨੀ ਤੇਰੇ ਲਈ ਕਡਾ ਲੀ ਕਾਰ ਨੀ

ਓ ਅੱਖ ਵਾਲੀ ਘੁਰ ਬੱਲੀਏ
ਹੋ ਯਾਰੀ ਦਾ ਸਰੂਰ ਬੱਲੀਏ
ਹੋ ਯਾਰੀ ਦਾ ਸਰੂਰ ਬੱਲੀਏ

ਮਾਝੇ, ਮਾਲਵੇ, ਦੋਆਬੇ ਵਰਗਾ
ਹੋ ਜੱਟ ਆ ਪੰਜਾਬੇ ਵਰਗਾ
ਨੀ ਕਰ ਲੈ ਵਿਚਾਰ ਗੱਲ ਤੇ
ਹੋ ਨਿੱਘਾ ਥੋੜੀ ਮਾਰ ਗੱਲ ਤੇ

ਓ ਡਾਇ ਨਾ ਤੂੰ ਟਾਲ ਹੀਰੀਏ
ਹੋਜੂ ਬੁਰਾਹਾਲ ਹੀਰੀਏ
ਲੈ ਜੱਟ ਨੂੰ ਸੰਭਾਲ ਹੀਰੀਏ
ਨਿਰਵੈਰ ਪੰਨੂ ਕਰਾਮਾਤਾਂ ਹੋਗੀਆਂ
ਨੀ ਤੇਰੇ ਲਈ ਕਡਾ ਲੀ ਕਾਰ ਨੀ

Weekend Lyrics In English

Oh chaare Paase thuk Baliye
Oh Gabru di Look baliye
Oh Saheliyan nu puch balliye
Aa le aldha ch Galla Baata Ho gayi aa
Tere lai Kadha li Car ni
Oh Weekend manaiye bahar ni
Hun miliya nu kai raata Ho giya
chaare Paase thuk Baliye

Oh Yaar belli saat jatt de
Oh satte pure Att Jatt de
Oh Gabru di Backbone aa
Oh veliyaan di sock tone aa
Oh Sehar patiale bassiye
Oh Hass khade Din kattiye
Oh ik gall Hor sohniye
Group Pistol Sohniye

Oh kar Thodi Gaur Sohniye
Vekh sehar Vich thatha Bata Ho gayi aa
Ni Tere lai Kadha li Car ni

Oh vekhi na Tu Dil tod di
Na Gabru di Gall Mod di
Oh California Udeek da
Oh Jatt pura Khula Neet da
Oh enna nahiyo madha Jatt ni
Tu jinna kardiye Shak ni
Oh Tere naal Pyaar goriye
Oh sachi Besumar goriye
Le Dil dita Haar Goriye
Vekh ishqke ch Barsaata Ho gayi aa
Ni Tere lai Kadha li Car ni

Oye aankh wali Ghoor baliye
Oh Yaari da Suroor Balliye
Yaari da Suroor Balliye
Majhe Malwe do aape Barga
Oh Jatt aa Punjabe warga
Ni Karle Vichar Gall te
Oh Nighaa thodi maar Gall te

Oh Deyi na tu Taal Heeriye
Oh Huju Bura Haal Goriye
Le jatt nu Sambhal Heeriye
Nirvair Pannu Karamata Ho gayi aa
Ni Tere lai Kadha li Car ni

Oh Weekend manaiye bahar ni
Hun miliya nu kai raata Ho giya
chaare Paase thuk Baliye…

Label:Juke Dock

This is it. Weekend Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Weekend Song Info:

Singer(s):Nirvair Pannu
Musician(s):Deep Royce
Lyricist(s):Nirvair Pannu
Cast:Aveera Singh Masoon, Nirvair Pannu
Label(©):Juke Dock