Walid Lyrics – Satinder Sartaaj

ਵਾਲਿਦ (Walid) Lyrics by Satinder Sartaaj is new Punjabi song. This song lyrics are also written by Satinder Sartaaj. Music given by Beat Minister. and video is released by Speed Records.

ਵਾਲਿਦ Lyrics In Punjabi

ਕੁੱਝ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ
ਜੋ ਖ਼ਰਚੀਲੇ ਹੋਣ ਅਕਸਰ ਕਾਸੀਬ ਨਹੀਂ ਹੁੰਦੇ
ਖਾਨਦਾਨ ਦੇ ਸਿਰ ਤੇ ਜਿਹੜਾ ਸਿਤਾਰੇ ਲਾਉਂਦਾ ਹੈ
ਓ ਮੇਹਨਤ ਦੀ ਭੱਠੀ ਵਿਚ ਅੰਗਾਰੇ ਲਾਉਂਦੇ ਏ

ਪਰੇਸ਼ਾਨੀਆਂ ਨਾ ਵਧਾਇਆ ਕਰੋ
ਕੇ ਸੱਦਿਆਂ ਬਿਨਾ ਵੀ ਜਾਏ ਕਰੋ
ਜਰੂਰਤ ਨੂੰ ਦੱਸਣਾ ਜਰੂਰੀ ਤਾਂ ਨਹੀਂ
ਨਿਗ੍ਹਾਹਾ ਤੌ ਕਿਆਫ਼ਾ ਵੀ ਲਾਇਆ ਕਰੋ

ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ
ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ

ਹੁਨਰ ਨੂੰ ਵੀ ਖੁਦ ਹੋਣ ਹੇਰਾਨੀਆਂ
ਤੂੰ ਰੌਣਕ ਚ ਬਦਲੀ ਏ ਵਿਰਾਨੀਆਂ
ਕਦੇ ਨਾ ਵਿਸਾਰੀ ਅੱਬਾ ਦੇ ਫਿਕਰ
ਤੇ ਅੰਮੀ ਦੇ ਵਸੀਲੇ ਤੇ ਕੁਰਬਾਨੀਆਂ

ਉਦਾਸੀ ਨੂੰ ਵੀ ਤਾਂ ਹਸਾਈਆਂ ਕਰੋ
ਏ ਜਜਵੇ ਜਰਾ ਰੋਸ਼ਨਾਇਆਂ ਕਰੋ
ਜਰੂਰਤ ਨੂੰ ਦੱਸਣਾ ਜਰੂਰੀ ਤਾਂ ਨਹੀਂ
ਨਿਗ੍ਹਾਹਾ ਤੌ ਕਿਆਫ਼ਾ ਵੀ ਲਾਇਆ ਕਰੋ

ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ
ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ

ਉਮੀਦਾਂ ਦੀ ਸੁੰਨੀ ਏ ਸਿੰਝ ਲੈ ਜ਼ਮੀਨ
ਕੇ ਸੁਫ਼ਨੇ ਜੋ ਦੇਖਣ ਤੇਰੇ ਬਾਲਦੀਨ
ਆ ਖ਼ਾਬਾਂ ਦੀ ਤਮੀਰ ਮੁਸ਼ਕਿਲ ਨਹੀਂ
ਕਿਸੇ ਦੀ ਦੁਆ ਤੇ ਕਰ ਲਏ ਯਕੀਨ

ਕਿਸਮਤ ਨੂੰ ਵੀ ਅਜਮਾਇਆ ਕਰੋ
ਤਲੀ ਤੇ ਸਰੋਂ ਵੀ ਜਾਮੀਆਂ ਕਰੋ
ਜਰੂਰਤ ਨੂੰ ਦੱਸਣਾ ਜਰੂਰੀ ਤਾਂ ਨਹੀਂ
ਨਿਗ੍ਹਾਹਾ ਤੌ ਕਿਆਫ਼ਾ ਵੀ ਲਾਇਆ ਕਰੋ

ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ
ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ

ਓਹਨਾ ਦੀ ਖੁਸ਼ੀ ਜਦ ਤਮੰਨਾ ਬਣੇ ਤਕਦੀਰ ਬਣੋ ਤੂੰ ਬੰਨਾ ਬਣੇ
ਜੋ ਮਾਪੇ ਹਮੇਸ਼ਾ ਤੌ ਚਾਹੁੰਦੇ ਨੇ ਤੂੰ
ਓ ਕੁਸ਼ਹਾਲ ਜਿੰਦਗੀ ਦਾ ਪੰਨਾ ਬਣੇ
ਓਹਨਾ ਨਾਲ ਬਹਿ ਕੇ ਵੀ ਗਯਾ ਕਰੋ
ਓ ਸਰਤਾਜ ਦੁੱਖ ਸੁਖ ਵੰਡੀਆਂ ਕਰੋ
ਜਰੂਰਤ ਨੂੰ ਦੱਸਣਾ ਜਰੂਰੀ ਤਾਂ ਨਹੀਂ
ਨਿਗ੍ਹਾਹਾ ਤੌ ਕਿਆਫ਼ਾ ਵੀ ਲਾਇਆ ਕਰੋ

ਕੁੱਝ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ
ਜੋ ਖ਼ਰਚੀਲੇ ਹੋਣ ਅਕਸਰ ਕਾਸੀਬ ਨਹੀਂ ਹੁੰਦੇ
ਖਾਨਦਾਨ ਦੇ ਸਿਰ ਤੇ ਜਿਹੜਾ ਸਿਤਾਰੇ ਲਾਉਂਦਾ ਹੈ
ਓ ਮੇਹਨਤ ਦੀ ਭੱਠੀ ਵਿਚ ਅੰਗਾਰੇ ਲਾਉਂਦੇ ਏ

ਪਰੇਸ਼ਾਨੀਆਂ ਨਾ ਵਧਾਇਆ ਕਰੋ
ਕੇ ਸੱਦਿਆਂ ਬਿਨਾ ਵੀ ਜਾਏ ਕਰੋ
ਜਰੂਰਤ ਨੂੰ ਦੱਸਣਾ ਜਰੂਰੀ ਤਾਂ ਨਹੀਂ
ਨਿਗ੍ਹਾਹਾ ਤੌ ਕਿਆਫ਼ਾ ਵੀ ਲਾਇਆ ਕਰੋ

ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ
ਵਾਲਿਦ ਸੁਪਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿਚ ਰੰਗ ਭਰ ਦੇ

Walid Lyrics In English

Kujh Kam Jede Mumkin Hon
Munasib Nahi Hunde
Jo Kharchile Hon O Aksar
Kasib Nhi Hunde

Khandaan De Sir Te Jehda
Sitaare Launda Ae
O Mehnat Di Bhathhi Vich
Angyaare Launda Ae

Pareshaniya Na Vadhaya Karo
Ke Saddeya Bina Vi Ta Jaaya Karo
Jarurat Nu Dasna Jaruri Tan Nahi
Nigahan Ton Kyafavi Laaya Karo
Pareshaniya Na Vadhaya Karo

Walid Sufne Dekhe
Tu Poore Karde
Tu Fikkiyan Tasweera
De Vich Rang Bhar De

Walid Sufne Dekhe
Tu Poore Karde
Tu Fikkiyan Tasweera
De Vich Rang Bhar De

Hun Nu Vi Khud Hon Hairaniya
Tu Raunak Ch Badli Ae Viraniya
Kade Na Visari, Apaa De Fikar
Ammi De Vaseele Te Kurbaniya

Udasi Nu Vi Tan Hasaya Karo
Eh Jajze Jara Roshnaya Karo
Jarurat Nu Dasna Jaruri Tan Nahi
Nigahan Ton Kyafavi Laaya Karo

Walid Sufne Dekhe
Tu Poore Karde
Tu Fikkiyan Tasweera
De Vich Rang Bhar De

Walid Sufne Dekhe
Tu Poore Karde
Tu Fikkiyan Tasweera
De Vich Rang Bhar De

Umeedan Di Sunni Ae
Sinjhn Ae Jameen
Ke Sufne Jo Dekhan
Tere Vaal Deen

Ae Khaaban Di Tameer
Mushkil Nahi
Kise Di Dua Te
Je Karle Yakeen

Kismat Nu Vi Aazmaya Karo
Tali Te Saron Vi Jamaya Karo
Jarurat Nu Dasna Jaruri Tan Nahi
Nigahan Ton Kyafe Vi Laaya Karo

Walid Sufne Dekhe
Tu Poore Karde
Tu Fikkiyan Tasweera
De Vich Rang Bhar De

Walid Sufne Dekhe
Tu Poore Karde
Tu Fikkiyan Tasweera
De Vich Rang Bhar De

ohna Di Khushi Jad
Tamannah Bane
Fer Taqdeer Bano
Tu Banna Bane

Jo Maape Hamesha Ton Chaunde Ne Tu
O Khush’haal Zindagi Da Panna Bane
Ohna Naal Baih Ke Vi Gaaya Karo
O Sarataaj Dukh Sukh Vandaya Karo

Jarurat Nu Dasna Jaruri Tan Nahi
Nigahan Ton Kyafe Vi Laaya Karo

Kujh Kam Jede Mumkin Hon
Munasib Nahi Hunde
Jo Kharchile Hon O Aksar
Kasib Nhi Hunde

Khandaan De Sir Te Jehda
Sitaare Launda Ae
O Mehnat Di Bhathhi Vich
Angyaare Launda Ae

Pareshaniya Na Vadhaya Karo
Ke Saddeya Bina Vi Ta Jaaya Karo
Jarurat Nu Dasna Jaruri Tan Nahi
Nigahan Ton Kyafavi Laaya Karo
Pareshaniya Na Vadhaya Karo

Waalid Sufne Dekhe
Tu Poore Karde
Tu Fikkiyan Tasweera
De Vich Rang Bhar De

Walid Sufne Dekhe
Tu Poore Karde
Tu Fikkiyan Tasweera
De Vich Rang Bhar De

This is it. Walid Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer(s):Satinder Sartaaj
Musician(s):Beat Minister
Lyricist(s):Satinder Sartaaj
Label(©):Speed Records