She Loves You Lyrics Jassie Gill

Jassie Gill Presenting New Panjabi song ਉਹੋ ਤੈਨੂੰ ਪਿਆਰ ਕਰਦੀ ਏ She Loves You” from the album “Alll Rounder”. This song is sung by Jassie Gill. This song lyrics are written by Mani Longia.

Album: Alll Rounder

ਉਹੋ ਤੈਨੂੰ ਪਿਆਰ ਕਰਦੀ ਏ Lyrics In Panjabi

ਓਹੋ ਤੇਰੇ ਲਈ ਸਟੈਂਡ ਲੈਂਦੀ ਦੇਖੀ ਮੈਂ
ਓਹੋ ਤਾਂ ਵੜਾ ਚੰਗਾ ਕਹਿੰਦੀ ਦੇਖੀ ਮੈਂ
ਓਹੋ ਤੇਰੇ ਲਈ ਸਟੈਂਡ ਲੈਂਦੀ ਦੇਖੀ ਮੈਂ
ਓਹੋ ਤਾਂ ਵੜਾ ਚੰਗਾ ਕਹਿੰਦੀ ਦੇਖੀ ਮੈਂ

ਹੋ ਤੇਰੇ ਅੱਗੇ ਉੱਚਾ ਬੋਲ ਬੋਲੀਆਂ ਨਾ ਕਦੇ
ਪਰ ਤੇਰਾ ਗੁੱਸਾ ਰੋਜ ਸਹਿੰਦੀ ਦੇਖੀ ਮੈਂ
ਹੋ ਕਿੱਤੇ ਓਹਨੂੰ ਦਿਲਾਸ਼ਾ ਫੋਕਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ

ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ

ਹਾਏ ਸੱਚੀ ਕਿੰਨਾ ਕਰਦੀ ਏ ਓ ਤੇਰਾ
ਹੱਦੋ ਵੱਧ ਮੋਹ ਤੇਰਾ
ਤੇਰਾ ਵੀ ਫਰਜ਼ ਬਣੇ ਪਿਆਰ ਕਰੇ ਓਹਨੂੰ
ਸਾਰਾ ਕੁਝ ਓਹਦਾ ਜੋ ਜੋ ਤੇਰਾ

ਓ ਦਿਲੋਂ ਚੌਣ ਵਾਲਿਆਂ ਨੂੰ ਇੰਨਾ ਨੀ ਸਤਾਈ ਦਾ
ਮੰਨ ਲੈ ਸੋਹਣਿਆਂ ਓ ਯਾਰ ਨੀ ਰੁਵਾਈ ਦਾ
ਰੱਬ ਨਾਲੋਂ ਪਹਿਲਾਂ ਨਾਮ ਥੋਡਾ ਲੈਂਦਾ ਹੋਵੇ
ਸੱਚੀ ਏਸੇ ਯਾਰ ਨੂੰ ਜਾਣੋ ਵੱਧ ਚਾਹੀ ਦਾ
ਪਾਣੀ ਅੱਖਾਂ ਚ ਲਾਉਣ ਦਾ ਮੌਕਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ

ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ

ਕਰੀ ਦੀ ਹੁੰਦੀ ਏ ਰਿਸਪੈਕਟ ਪਿਆਰ ਦੀ
ਓ ਜਾਨ ਨੀ ਕੱਢੀ ਦੀ ਹੁੰਦੀ ਏਦ੍ਹਾ ਕਰ ਨਾਰ ਦੀ
ਤੇਰੀ ਗੱਲ ਸਹੇ ਉਧਾ ਪਿਆਰ ਬਦਲੇ
ਇੱਦਾ ਨਹੀਓ ਗੱਲ ਬਣੇ ਪੱਕੇ ਇਕਰਾਰ ਦੀ

ਓ ਦੇਖੀ ਦਿਲਾਂ ਦੇਖੀ ਓਹਨੂੰ use ਨਾ ਕਰੀ
ਉਹਨੂੰ ਛੱਡ ਹੋਰ ਕੋਈ ਚੂਸ ਨਾ ਕਰੀ
ਮੰਨ ਭਰ ਗਿਆ ਇਹਤੋਂ ਕਿ ਹੈ ਲੈਣਾ
ਇਹ ਗੱਲਾਂ ਸੋਚ ਲੂਸ ਨਾ ਕਰੀ
ਮਨੀ ਲੌਂਗੀਆ ਭਾਵੇ ਕੋਕਾ ਨਾ ਦੇਈ
ਪਰ ਓ ਤੈਨੂੰ ਪਿਆਰ ਕਰਦੀ ਏ

ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ
ਓ ਦੇਖੀ ਦਿਲਾਂ ਓਹਨੂੰ ਧੋਖਾ ਨਾ ਦੇਈ
ਉਹੋ ਤੈਨੂੰ ਪਿਆਰ ਕਰਦੀ ਏ

She Loves You Lyrics

Ho tere layi stand laindi dekhi main
Oho tan vada changa kehndi dekhi main
Ho tere layi stand laindi dekhi main
Oho tan vada changa kehndi dekhi main

Ho tere agge uccha bol boleya na kde
Par tera gussa roj sehndi vekhi main
Ho kitte ohnu dilasha fok na dai
O tainu pyar kardi e

O dekhi dila ohnu dhoka na dai
Oho tainu pyar kardi e
O dekhi dila ohnu dhoka na dai
Oho tainu pyar kardi e

Haye sacchi kinna karde e ohio tera
Haddo vadh moh tera
Tera vi farz bane pyar kare ohnu
Sara kujh oda ju ju kujh tera

O dilo chaun waleya nu inna
Ni satayi da
Mann le sohneya o yar ni rubai da
Rab nalo pehlan nam thoda lainda hove
Sacchi ese yar nu jano wadh cahi da
Pani akhan ch laon da moka na dai
O tainu pyar kardi e

O dekhi dila ohnu dhoka na dai
Oho tainu pyar kardi e
O dekhi dila ohnu dhoka na dai
Oho tainu pyar kardi e

Kari di hunde e respect pyar di
O jaan ni kaddi di hundi edha kar naar di
Teri gall sahe oddha pyar badle
O edda nahio gall bane pakke ikrar di

O dekhi dilan dekhi ohnu use na kari
Uhnu chadd hor koi choos na kari
Mann bhar geya ehto ki hai laina
Ehe gallan soch loos na kari
Mani longia bhave koka na dai
Par O tainu pyar kardi e

O dekhi dila ohnu dhoka na dai
Oho tainu pyar kardi e
O dekhi dila ohnu dhoka na dai
Oho tainu pyar kardi e

This is it. She Loves You Song Lyrics. If you spot any errors, please let us know by filing the Contact us Correct Lyrics You can also find the lyrics here. Send feedback.


She Loves You Song Details:

Singer:Jassie Gill
Lyrics:Mani Longia
Music:Starboy X
Label:EYP Digital