Uff Lyrics Harnoor 2021

ਉੱਫ (Uff) Song from 8 Chances Album: is new Panjabi song sung by Harnoor with music is given by Kelly. This song lyrics are written by Ilam and video is released by Jatt Life Studios.

Album: 8 Chances

ਉੱਫ Lyrics In Panjabi

ਉੱਫ ਤੇਰੀ ਅਦਾ ਅੱਲਾ ਗਵਾਹ
ਮੇਰੀ ਇਹ ਜਾਨ ਤੇਰੇ ਆ ਨਾਮ
ਤੂੰ ਤੇਰਾ ਨਸ਼ਾ ਉੱਤਰੇ ਨਾ
ਜੁਬਾਨ ਤੇ ਆ ਪਿਆਰ ਤੇਰਾ

ਬਾਹਵਾਂ ਚ ਤੇਰੀ ਅਰਾਮ ਆ
ਡੁੱਬੀ ਨਸ਼ੇ ਵਿਚ ਸ਼ਾਮ ਆ
ਤ੍ਰਿਪਿ ਜਾ ਕਰਗੀ ਜੱਟ ਨੂੰ ਤੂੰ
ਆਉਂਦਾ ਕੋਈ ਦਿਖੇ ਤੂਫ਼ਾਨ ਆ

ਉੱਫ ਤੇਰੀ ਅਦਾ ਅੱਲਾ ਗਵਾਹ
ਮੇਰੀ ਇਹ ਜਾਨ ਤੇਰੇ ਆ ਨਾਮ
ਤੂੰ ਤੇਰਾ ਨਸ਼ਾ ਉੱਤਰੇ ਨਾ
ਜੁਬਾਨ ਤੇ ਆ ਪਿਆਰ ਤੇਰਾ

ਬਾਹਵਾਂ ਚ ਤੇਰੀ ਅਰਾਮ ਆ
ਡੁੱਬੀ ਨਸ਼ੇ ਵਿਚ ਸ਼ਾਮ ਆ
ਤ੍ਰਿਪਿ ਜਾ ਕਰਗੀ ਜੱਟ ਨੂੰ ਤੂੰ
ਆਉਂਦਾ ਕੋਈ ਦਿਖੇ ਤੂਫ਼ਾਨ ਆ

ਹੋਲਡ ਓਨ ਦੱਸ ਕੁੜੇ
ਕੇਹੜਾ ਆ ਬੂ ਕੀਹਦੀ ਆ ਬੇਬ
ਕਿਥੋਂ ਆਈ ਕਿਥੇ ਕਰਨਾ ਸਟੇ
ਨੀ ਪੁੱਛ ਲੈ ਮੰਨ ਨੂੰ ਮੰਨ ਦਾ ਜੇ

ਤੇਰੇ ਜੇਹਾ ਮੈਂ ਤੇ ਮੇਰੇ ਜਿਹੀ ਤੂੰ
ਬਾਹਰ ਕਿ ਲੋਕਾਂ ਚੋ ਲੱਭਣਾ ਤੂੰ
ਫਿੱਟ ਆ ਕੰਬੋ ਨੀ ਹਿੱਟ ਕੁੜੇ
ਹਾਰੇ ਅਸੀ ਆ ਲੈ ਜਿੱਤ ਕੁੜੇ

ਏ ਆਸ਼ਿਕ਼ਜ਼ਮਾਨਾ ਹੈ
ਮਿਲਣਾ ਬਹਾਨਾ ਹੈ
ਦਿਨ ਔਰ ਭੀ ਆਏਗੇ
ਏ ਪਲ ਕਹਾ ਫਿਰ ਆਣਾ ਹੈ

ਸੱਚ ਏਹੀ ਅਫਸਾਨਾ ਹੈ
ਰੋਜ਼ ਯੂ ਟੱਕਰਾਂਨਾ ਹੈ
ਦਿਲ ਕੇ ਦਰਵਾਜੇ ਪੈ
ਤੇਰਾ ਹੀ ਆਉਣਾ ਜਾਣਾ ਹੈ

ਓ ਘੜੀ ਦੋ ਘੜੀ ਤਾ ਬਹਿ ਕੁੜੇ
ਸੁਨ ਸਾਡੀ ਕੁਝ ਕਹਿ ਕੁੜੇ
ਹੋਰ ਨੀ ਕਿਥੇ ਪਨਾਹ ਤੇਰੀ
ਸਾਹਾਂ ਦੇ ਨੇੜੇ ਰਹਿ ਕੁੜੇ
ਇਲਮ ਬੁੱਲਾਂ ਚੋ ਕਹਿ ਕੁੜੇ

ਜਾਨਲੇਵਾ ਨਖਰਾ ਨੀ
ਕਰ ਗਿਆ ਕਤਲ ਏ ਆਮ
ਉੱਫ ਤੇਰੀ ਅਦਾ ਉੱਫ ਤੇਰੀ ਅਦਾ ਉੱਫ ਤੇਰੀ ਅਦਾ

ਉੱਫ ਤੇਰੀ ਅਦਾ ਉੱਫ ਤੇਰੀ ਅਦਾ ਉੱਫ ਤੇਰੀ ਅਦਾ
ਉੱਫ ਤੇਰੀ ਅਦਾ ਉੱਫ ਤੇਰੀ ਅਦਾ ਉੱਫ ਤੇਰੀ ਅਦਾ

Uff Lyrics In English

Uff Teri Adaa, Allah Gawaah
Meri Eh Jaan, Tere Ae Naam
Tu, Tera Nasha, Uttre Na
Isbaat Ae Pyar Tera

Bhaavan Ch Teri Araam Aa
Dubbi Nashe Vich Shaam Aa
Trippy Ja Kargi Jatt Nu Tu
Aunda Koi Dikhe Toofan Aa

Uff Teri Adaa, Allah Gawaah
Meri Eh Jaan, Tere Ae Naam
Tu, Tera Nasha, Uttre Na
Isbaat Ae Pyar Tera

Bhaavan Ch Teri Araam Aa
Dubbi Nashe Vich Shaam Aa
Trippy Ja Kargi Jatt Nu Tu
Aunda Koi Dikhe Toofan Aa

Hold On, Dass Kudey
Kehra Aa Boo, Kihdi Ae Bae
Kitho Aayi? Kithe Karna Stay?
Ni Pucch Lai Mann Nu, Mann’da Je!

Tere Jeha Mai Te Mere Jehi Tu
Bahar Ki Lokan Cho Labhna Tu
Fit Aa, Combo Ni Hit Kudey
Haare Assi, Aa Lai Jitt Kudey

Ye Aashiq Zamaana Hai
Milna Bahaana Hai
Din Aur Bhi Aayenge
Ye Pal Kahan Fir Aana Hai

Sach Yehi Afsana Hai
Roz Yu Takrana Hai
Dil Ke Dawaaze Pe
Tera Hi Aana Jaana Hai

Oh Ghadi 2 Ghadi Ta Beh Kudey
Sun Saadi, Kujh Keh Kudey
Hor Ni Kithe Panaah Teri
Saah’an De Nede Reh Kudey
Ilam Bull’an Cho Keh Kudey

Jaanleva Nakhra Ni,
Kar Geya Katal-E-Aam
Uff Teri Adaa, Teri Adaa, Teri Adaa

Uff Teri Adaa, Teri Adaa, Teri Adaa
Uff Teri Adaa, Teri Adaa, Teri Adaa

This is it. Uff Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:8 Chances
Singer(s):Harnoor
Musician(s):Kelly
Lyricist(s):iLam
Label(©):Jatt Life Studios

Leave a Comment