Trakkian Lyrics Satinder Sartaaj 2021

𝗣𝗹𝗮𝗻𝗲𝘁 𝗣𝘂𝗻𝗷𝗮𝗯🌎 Trakkian song is the New Punjabi Song sung by Satinder Sartaaj. Lyrics of this song is written / Composer / Singer / Video concept by Satinder Sartaaj. And Music in this song is given by Beat Minister.

ਤਰੱਕੀਆਂ Lyrics In Punjabi

ਕੇ ਜਦੋ ਵੱਜੀਆਂ ਕੈਨੇਡਾ ਵਿਚ ਤਾੜੀਆਂ
ਸੁਣ ਲਈਆਂ ਅਮਰੀਕਾ ਵਾਲੇ ਆੜੀਆਂ
ਕੇ ਜਦੋ ਵੱਜੀਆਂ ਕੈਨੇਡਾ ਵਿਚ ਤਾੜੀਆਂ
ਆ ਸੁਣ ਲਈਆਂ ਅਮਰੀਕਾ ਵਾਲੇ ਆੜੀਆਂ

ਸੁਣ ਆਲਮ ਸਜੇ ਨੇ ਸਰਤਾਜ ਵੇ
ਇਹਨਾਂ ਰੰਗਤਾਂ ਖੁਮਾਰੀਆਂ ਵੀ ਚਾੜ੍ਹੀਆਂ
ਤੂੰ ਰਿਜਾਂ ਕਾਤੋਂ ਡਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਕੇ ਜਦੋ ਵੱਜੀਆਂ ਟੋਰੰਟੋ ਵਿਚ ਤਾੜੀਆਂ
ਨਿਊ ਜਰਸੀ ਚ ਸੁਣ ਲਈਆਂ ਆੜੀਆਂ

ਧੁਪਾਂ ਵਿਚ ਲਿਸ਼ਕੀ ਕਣਕ ਵੇਖੀ ਐ
ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀ ਐ
ਧੁਪਾਂ ਵਿਚ ਲਿਸ਼ਕੀ ਕਣਕ ਵੇਖੀ ਐ
ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀ ਐ

ਆ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ
ਆ ਗੰਨਿਆਂ ਦੀ ਚਾਸ਼ਨੀ ਦੁਆਬੇ ਚੀਰੇ ਗੱਲ ਜੀ
ਆ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ
ਤੇ ਗੰਨਿਆਂ ਦੀ ਚਾਸ਼ਨੀ ਦੁਆਬੇ ਚੀਰੇ ਗੱਲ ਜੀ

ਇਸੇ ਸਾਂਝ ਵਿਚ ਭਰਤਾ ਹੁੰਗਾਰਾ
ਕਸੂਰ ਦੀਆਂ ਮੱਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਕੇ ਜਦੋ ਵੱਜੀਆਂ ਅੰਬਰਸਰ ਤਾੜੀਆਂ
ਸੁਣ ਲਈਆਂ ਲਾਹੌਰ ਵਾਲੇ ਆੜੀਆਂ

ਸਚੀ ਦਸਾਂ ਵੈਸੇ ਜੀ ਕਮਾਲ ਹੋ ਗਿਆ
ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ
ਸਚੀ ਦਸਾਂ ਵੈਸੇ ਜੀ ਕਮਾਲ ਹੋ ਗਿਆ
ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ

ਆ ਹੀਥਰੋ ਤੇ ਉਤਰੇ ਹੈਰਾਨ ਹੋਈਆਂ ਗੋਰੀਆਂ
ਕੇ ਸਾਂਵਲੇ ਦੇ ਉੱਤੇ ਕੁਰਬਾਨ ਹੋਈਆਂ ਗੋਰੀਆਂ
ਆ ਹੀਥਰੋ ਤੇ ਉਤਰੇ ਹੈਰਾਨ ਹੋਈਆਂ ਗੋਰੀਆਂ
ਜੀ ਸਾਂਵਲੇ ਦੇ ਉੱਤੇ ਕੁਰਬਾਨ ਹੋਈਆਂ ਗੋਰੀਆਂ

ਕੇ ਸ਼ਾਨ ਤੇ ਸਲੀਕਾ ਇਕੱਠਾ ਦੇਖ ਕੇ
ਓ ਹੱਕੀਆਂ ਬੱਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਕੇ ਦੇਖੋ ਲੰਡਨ ਚ ਵੱਜੀਆਂ ਤਾੜੀਆਂ
ਸੁਣ ਲਈਆਂ ਗਲਾਸਗੋਦੇ ਆੜੀਆਂ

ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲ ਦਾ
ਯੂਰਪ ਤਾਂ ਰੱਬ ਦਾ ਸਜਾਇਆ ਚੱਲ ਦਾ
ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲ ਦਾ
ਯੂਰਪ ਤਾਂ ਰੱਬ ਦਾ ਸਜਾਇਆ ਚੱਲ ਦਾ

ਇਥੋਂ ਦੇ ਪੰਜਾਬੀਆਂ ਦੀ ਰੂਹ ਚ ਪਿੰਡ ਵਸਦੇ ਨੇ
ਆ ਪੈਰਿਸ ਮਲਾਣ ਦੀ ਤਾਂ ਜ਼ੂ ਪਿੰਡ ਵਸਦੇ ਨੇ
ਇਥੋਂ ਦੇ ਪੰਜਾਬੀਆਂ ਦੀ ਰੂਹ ਚ ਪਿੰਡ ਵਸਦੇ ਨੇ
ਆ ਪੈਰਿਸ ਮਲਾਣ ਦੀ ਤਾਂ ਜ਼ੂ ਪਿੰਡ ਵੱਸੇ

ਬੜੀ ਸਾਂਜ ਲੱਗੀ ਦੋਹਾਂ ਚ
ਜੇ ਗੋਰ ਨਾਲ ਤੱਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਕੇ ਦੇਖੋ ਓਸਲੋ ਵੱਜੀਆਂ ਤਾੜੀਆਂ
ਸੁਣ ਲਈਆਂ ਜੀ ਸਪੇਨ ਵਾਲੇ ਆੜੀ ਆਂ

ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ
ਓਜ਼ੀਆਂ ਪਿਆਰਿਆਂ ਦੀ ਗੱਲ ਵੱਖਰੀ
ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ
ਓਜ਼ੀਆਂ ਪਿਆਰਿਆਂ ਦੀ ਗੱਲ ਵੱਖਰੀ

ਓ ਸਿਡਨੀ ਸੁਨੱਖੇ ਮੁੰਡੇ ਪੁਜੇ ਲੈਕੇ ਬੈਂਡ ਜੀ
ਓ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊਜ਼ੀਲੈਂਡ ਜੀ
ਓ ਸਿਡਨੀ ਸੁਨੱਖੇ ਮੁੰਡੇ ਪੁਜੇ ਲੈਕੇ ਬੈਂਡ ਜੀ
ਓ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊਜ਼ੀਲੈਂਡ ਜੀ

ਓ ਜਿਥੇ ਹਰੇ ਚਿੱਟੇ ਰੰਗ ਨਾਲ
ਰੱਬ ਨੇ ਪਹਾੜੀਆਂ ਵੀ ਢਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਮੈਲਬੋਰਨ ਚ ਵਜਦੀਆਂ ਤਾੜੀਆਂ
ਸੁਣ ਲਈਆਂ ਇੰਗਲੈਂਡ ਵਾਲੇ ਆੜੀਆਂ

ਸਰੀ ਵਾਲੀ ਗੱਲ ਨੂੰ ਤਾਂ ਛੇੜ ਮਿੱਤਰਾ
ਏਤੋਂ ਬਿਨਾ ਗੱਲ ਨਾ ਨਬੇੜ ਮਿੱਤਰਾ
ਸਰੀ ਵਾਲੀ ਗੱਲ ਨੂੰ ਤਾਂ ਛੇੜ ਮਿੱਤਰਾ
ਏਤੋਂ ਬਿਨਾ ਗੱਲ ਨਾ ਨਬੇੜ ਮਿੱਤਰਾ

ਓ ਮੇਨੂ ਤਾ ਫਰੇਜ਼ਰ ਚਨਾਬ ਜਿਹਾ ਲੱਗਦਾ ਐ
ਆ ਦੂਰ ਦੇਸ ਵਸਿਆ ਪੰਜਾਬ ਜਿਹਾ ਲੱਗਦਾ ਐ

ਆ ਦੇਖੋ ਜੀ ਫਰੇਜ਼ਰ ਚਨਾਬ ਜਿਹਾ ਲੱਗੇ
ਸਰਤਾਜ ਨੂੰ ਤਾਂ ਦੂਸਰਾ ਪੰਜਾਬ ਜਿਹਾ ਲੱਗੇ

ਓ ਬੁਕ ਪੀਅਣ ਕਰਾਲੀ ਓਥੇ
ਪੰਜ ਕੁ ਹਾਜ਼ਰ ਸੀਟਾਂ ਪੱਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

ਕੇ ਵੈਨਕੂਵਰ ਚ ਵਜਦੀਆਂ ਤਾੜੀਆਂ
ਕੈਲੀਫੋਰਨੀਆ ਸੁਣ ਲਈਆਂ ਆੜੀਆਂ

ਸਿੰਘ ਸਿੰਗਾਪੁਰੋਂ ਬੋਲੀਆਂ ਸਣਾਉਣ ਜੀ
ਨਾਲ ਨੱਚਣ ਅਰਬ ਦੀਆਂ ਖਾੜੀਆਂ
ਦੁਬਈ ਹੀਟਾਂ ਚੱਕੀਆਂ ਨੇ
ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ
ਕੇ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ
ਓ ਪੂਰੀਆਂ ਤਰੱਕੀਆਂ ਨੇ

Trakkian Lyrics In English

ke jado vajiyan canada vich taarian
sun lian america wale aariya
ke jado vajiyan canada vich taarian
sun lian america wale aariya

sun aalam saje ne sartaaj ve
ehna rangtan khumariyan vi chariyan
tu rijan kato dakiyan ne
aa sari duniya punjab jihi lagdi
o pooriyan trakkian ne

ke jado vajiyan toronto vich taariyan
new jersey ch sun liyan aarian

dhupan vich lishki kanak vekhi ae
jhone di surili jihi chanak vekhi ae
dhupan vich lishki kanak vekhi ae
jhone di surili jihi chanak vekhi ae

aa malve kpaah te khire saron majhe vall
aa ganniyan di chashni duaabe chide gall ji
aa malve kpaah te khire saron majhe vall
te ganniyan di chashni duaabe chire gall ji

ise sanjh vich bharta hungara
kasoor diyan makkian ne
aa sari duniya punjab jihi lagdi
o pooriyan Trakkian ne

ke jado vajiyan ambarsar taarian
sun lian lahore wale aariya

sachi dsan vase ji kamaal ho gya
chittian galaan da rang laal ho gya
sachi dsan vase ji kamaal ho gya
chittian galaan da rang laal ho gya

aa heathrow te utre hairaan hoiyan goriyan
ke saawle de utte kurban hoyan goriyan
o heathrow te utre hairaan hoiyan goriyan
ji saawle de utte kurban hoyan goriyan

Ke shaan te salika katha dekh ke
o hakkiyan bakkiyan ne
aa sari duniya punjab jihi lagdi
o pooriyan trakkian ne

ke dekho london vajiyan taarian
sun lian glass gode aadiya

ehna vall khushi da bakaya chall da
Europe ta rabb da sajaya lagda
ehna vall khushi da bkaya chall da
Europe ta rabb da sajaya lagda

ithon de punjabian di rooh ch pind vasde ne
o paris malaan de joo ch pind vasde ne
ithon de punjabian di rooh ch pind vasde ne
o paris malaan de joo ch pind vasde ne

bari saanj lagi dohan ch
je gor naal takkian ne
aa sari duniya punjab jihi lagdi
o pooriyan trakkian ne

ke dekho oslo vajiyan taarian
sun lian spain vaale aariya

sagri kinaarian di gal vakhri
ozian pyarian di gal vakhri
sagri kinaarian di gal vakhri
ozian pyarian di gal vakhri

o sydney snakhe puje laike band ji
o surjan nu sajde kraunda new zealand ji
O sydney snakhe puje laike band ji
o surjan nu sajde kraunda new zealand ji

o jithe hare chite rang naal
rabb ne pharian v dhakian ne
aa sari duniya punjab jihi lagdi
o pooriyan Trakkian ne

melbourne ch vajdian taarian
sun lian okland vaale aarian

surrey wali gall nu tan cher mitra
eton bina gall na naber mitra
surrey wali gall nu tan cher mitra
eton bina gall na naber mitra

o menu frezer ta chnaab jiha lagda ae
aa door des vasia punjab jeha lagda ae

aa dekho ji farezar chnaab jeha lagge
sartaaj nu tan doosra punjab jeha lagge

Tu vancouver krali panj ku
hazaar seetan pakkian ne
aa sari duniya punjab jihi lagdi
o pooriyan Trakkian ne

ke vancouver ch vajdian taarian
california sun laian aaria

singh singapura boliyan snaoun ji
naal nachan ae rabb dian kharian
dubai heatan chakian ne
aa sari duniya punjab jihi lagdi
o pooriyan Trakkian ne
ke sari duniya punjab jihi lagdi
o pooriyan Trakkian ne

This is it. 𝗧𝗿𝗮𝗸𝗸𝗶𝗮𝗻 Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song – PLANET 🌎 PUNJAB Trakkian
Lyricist / Composer / Singer / Video concept
Music Beat Minister
Video Edit Garry Rajowal

Leave a Comment