Too Much Lyrics Garry Sandhu 2021

ਟੂ ਮੁੱਚ (Too Much) song sung by Garry Sandhu is New Panjabi song with music given by Josh Sidhu. This song lyrics are also written by Garry Sandhu and video is released by Fresh Media Records.

ਟੂ ਮੁੱਚ Song Lyrics In Panjabi

ਕਾੜਨੀ ਦੇ ਦੁੱਧ ਜਿਹਾ ਰੰਗ ਨਖਰੋ
ਸੂਟ ਪਾਵੇ ਬਖੀਆਂ ਤੌ ਤੰਗ ਨਖਰੋ
ਅੱਖਾਂ ਦੀਆਂ ਹਟ ਬਾਂਗ ਵਰਗੀ
ਬਿਕਨੋ ਹਟਾ ਟੀ ਤੂੰ ਤਾਂ ਭੰਗ ਨਖਰੋ

ਡੇਢ ਅੰਕ ਲੈਕੇ ਮੁੰਡਾ ਮਨੂਗਾ
ਡੇਢ ਅੰਕ ਲੈਕੇ ਮੁੰਡਾ ਮਨੂਗਾ
ਤੂੰ ਗੱਬਰੂ ਤੌ ਬਚ ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ ਟੂ much ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

ਓ ਤਾਪ ਕਿਹੜਾ ਝੱਲੂ ਹੁਸਨਾਂ ਦੀ ਲੋਰ ਦਾ
ਦਿਲ ਲੁੱਟ ਲੈ ਗੀ ਨੀ ਤੂੰ ਸੰਧੂ ਭੋਰ ਦਾ
ਤੇਰੇ ਪਿੱਛੇ ਮੁੰਡੇ ਗ੍ਰਾਉੰਡ ਛੱਡਤੀ
ਅੱਜ ਕੱਲ ਅੰਬਰਾਂ ਦੇ ਤਾਰੇ ਤੋੜਦਾ

ਟਾਵੇ ਟਾਵੇ ਟਾਵੇ
ਕੇ ਛੱਡ ਕੇ ਸਟ੍ਰੈਵਬੈਰੀ ਖਾਵੇ
ਤੂੰ ਕਿੱਤਾ ਮੁੰਡਾ ਖੱਚ ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ ਟੂ much ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

ਰੁੜਕੇ ਦੀ ਟੀਮ ਬੱਲੋ ਜਿਹੜਾ ਖੇਡਦਾ
ਚਸਕਾ ਆ ਜਿਸਨੂੰ ਬੱਸ ਪਹਿਲੇ ਡੇੜ ਦਾ
ਓਹੀ ਤੇਰਾ ਤਰਸੇ ਨੰਬਰ ਲੈਣ ਨੂੰ
ਸ਼ਰੇਆਮ ਕੁੜੀਆਂ ਚ ਤੈਨੂੰ ਛੇੜਦਾ

ਓ ਕੋਡੀ ਕੋਡੀ ਕੋਡੀ
ਤੂੰ ਵੀ ਮੰਨਜਾ ਮਨਾਇਆ ਅਸੀ ਮੋਦੀ
ਲਾਵੇ ਨਾ ਲਵੀ ਪੰਚ ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ ਟੂ much ਕੁੜੀਏ
ਤੇਰੇ ਪਿੱਛੇ ਪਾਵੇ ਜੱਟ ਰੈਡ
ਲਵਾਵੇ ਨਾ ਤੂੰ ਟੌਚ ਕੁੜੀਏ

Too Much Lyrics In English

Kaanni te dudh jeha Rang nakhro
Suit paave bakhiyaan toh tang Nakhro
Aankh diyan Hat java Bang wargi
Bikon hata ti tu toh Bhang nakhro

Dedh ank leke munda manuga
Dedh ank leke munda manuga
Tu Gabru toh Bach kudiye
Tere piche Paave jatt Raida
Lava ve na tu touch Kudiye

Tere te jawani chadi Kehar di
Te chadi Too much Kudiye
Tere piche Paave jatt Raida
Lava ve na tu touch Kudiye

Taap keda jhalu Husan di lor da
Dil lut legi ni tu Sandhu da
Tere piche munde ground chadti
Aajkal ambara de taare todda

Taave, taave, Taave
Ke chad ke strawberry Khave
tu Kitta munda khach Kudiye
Tere piche Paave jatt Raida
Lava ve na tu touch Kudiye

Tere te jawani chadi Kehar di
Te chadi Too much Kudiye
Tere piche Paave jatt Raida
Lava ve na tu touch Kudiye

Rudke di team ballo jedha khedda
Chaska ae jinnu bas Phele dedh da
Ohhi Tera tarse Number lennu
Sareaam kudiya ch tainu chedda

Oh kodi, kodi, kodi
Tu bhi manja manaya assi modi
Lava na lavi Pach kudiye
Tere piche Paave jatt Raida
Lava ve na tu touch Kudiye

Tere te jawani chadi Kehar di
Te chadi Too much Kudiye
Tere piche Paave jatt Raida
Lava ve na tu touch Kudiye…

This is it. Too Much Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Garry Sandhu
Musician(s):Josh Sidhu
Lyricist(s):Garry Sandhu
Label(©):Fresh Media Records

Leave a Comment