ਟੇਸ਼ਨ “The Station” Song Lyrics By Prem Dhillon. Harmanjeet Rani Tatt writes this Punjabi song lyrics. The music for this song is given by RASS.
Album: LOVE
ਟੇਸ਼ਨ Lyrics In Punjabi
ਹੋ ਇਸ਼ਕ ਨੇ ਜਹਿੜੀ ਅੱਗ ਹੇ ਵਾਲੀ
ਓ ਫੂਕਾ ਨਾਲ ਨਾ ਬੁਜਨੀ ਵੇ
ਜਿੰਦ ਸੂੰਨੇ ਟੇਸ਼ਨ ਤੇ ਬੈਠੀ
ਜਿੱਥੇ ਗੱਡੀ ਨਾ ਕੋਈ ਪੁੱਜਦੀ ਵੇ
ਸਰਦਲ ਰੰਗ ਵਟਾ ਜਾਦੀ
ਜੇ ਪੈਰ ਨਾ ਸੱਜਣ ਪਾਵੇ
ਬਿਨ ਸਾਜੋ ਹਾਏ ਤਿੜਕ ਜਾਦੇ ਨੇ
ਏ ਦਿਲ ਮਿੱਟੀ ਦੇ ਬਾਵੇ
ਅਸੀ ਵਿੱਚ ਪਰਦੇਸਾ ਰੁਲਦੇ ਪਏ
ਤੇਰੀ ਦੇਸਾ ਵਿੱਚ ਨਾ ਪੁੱਗਦੀ ਵੇ
ਜਿੰਦ ਸੂੰਨੇ ਟੇਸ਼ਨ ਤੇ ਬੈਠੀ
ਜਿੱਥੇ ਗੱਡੀ ਨਾ ਕੋਈ ਪੁੱਜਦੀ ਵੇ
ਅੱਖਾਂ ਤੇਰੇ ਨਾਲ ਲਾਈਆਂ ਖਸਮਾ
ਅੱਖਾਂ ਤੇਰੇ ਨਾਲ ਲਾਈ ਰੱਖ ਸਾਂ
ਜਿੰਨਾ ਚਿਰ ਜਿੰਦਗੀ ਏ
ਜਿੰਨਾ ਚਿਰ ਜਿੰਦਗੀ ਏ
ਤੇਨੂੰ ਕਾਬਾ ਬਣਾਈ ਰੱਖ ਸਾਂ
ਤੇਨੂੰ ਕਾਬਾ ਬਣਾਈ ਰੱਖ ਸਾਂ
ਰੁਲਦੀਆ ਤੇ ਰੁਲ ਜਾਵਾਂ
ਰੁਲਦੀਆ ਤੇ ਰੁਲ ਜਾਵਾਂ
ਰੱਬ ਮੈਨੂੰ ਨਾ ਬਖਸ਼ੇ
ਰੱਬ ਮੈਨੂੰ ਨਾ ਬਖਸ਼ੇ ਜੇ ਤੈਨੂੰ ਭੁੱਲ ਜਾਵਾਂ
ਭੁੱਲ ਜਾਵਾਂ
ਰੱਬ ਦੇ ਹੱਥ ਵੀ ਕੁਝ ਨਾ ਰਹਿੰਦਾ
ਤਾਪ ਪੁੱਠੇ ਚੜ ਜਾਦੇ
ਪਿਆਰ ਚ ਪਾਗਲ ਕੁੜਿਆ ਰੋਣ ਤਾਂ
ਬਾਗੀ ਫੁੱਲ ਸੜ ਜਾਦੇ
ਤੇਰੇ ਵਾਜੋ ਸ਼ਾਮ ਦੀ ਲਾਲੀ
ਸਾਨੂੰ ਸੂਲਾ ਬਣ ਬਣ ਚੁੱਭਦੀ ਏ
ਜਿੰਦ ਏਸੇ ਸੂੰਨੇ ਟੇਸ਼ਨ ਤੇ ਬੈਠੀ
ਜਿੱਥੇ ਗੱਡੀ ਨਾ ਕੋਈ ਪੁੱਜਦੀ ਵੇ
The Station Lyrics In English
This is it. ਟੇਸ਼ਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Artist – Prem Dhillon
Ft Vocal – Osaf Fateh Ali
Lyircs – Harmanjeet Rani Tatt
Music – RASS
Label – Prem Dhillon