ਲਾਈਨਿੰਗ ਐਨੀਵੇ “Lying Anyway” Song Lyrics By Prem Dhillon & Rupinder Handa. Gill Madhipur writes this Punjabi song lyrics. The music for this song is given by Sarban.
Album: LOVE
ਲਾਈਨਿੰਗ ਐਨੀਵੇ Lyrics In Punjabi
ਬੋਲ ਕੰਡਿਆ ਦੇ ਹਿੱਕ ਨਾਲ ਲਾ ਲਏ
ਬਾਤ ਫੁੱਲਾ ਦੀ ਵਿਚਾਰੀ ਹੀ ਨਹੀ
ਉੱਚੇ ਸੂਰਜਾ ਨੂੰ ਮੰਨੀ ਬੈਠੇ ਆਪਣਾ
ਨਿਗਾ ਦੀਵੇਆ ਤੇ ਮਾਰੀ ਹੀ ਨਹੀ
ਅਸੀ ਸੱਚਿਆ ਨਾਲ ਰੁਸਦੇ ਰਹੇ
ਤੇ ਝੂਠੇ ਨੂੰ ਮਨਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਛਾਵਾਂ ਵਿੱਛ ਬੈਠਿਆ ਨੂੰ ਪਰਛਾਵੇ
ਭੁੱਲ ਜਾਦੇ ਨੇ
ਸਰ ਜਾਦਾ ਬਹੁਤਿਆ ਦਾ ਪਰ
ਟਾਵੇ ਰੁਲ ਜਾਦੇ ਨੇ
ਗੱਲਾ ਨੇ ਹੀ ਵੈਖਣਾ ਪਿਆਰ
ਤੋੜ ਵੰਗਾ ਵੇ
ਹੁਣ ਛੱਡ ਤੇ ਆ ਪੂਰੇ ਸੂਟ
ਗੂੜੇ ਰੰਗਾ ਦੇ
ਦਿੱਲ ਟੁੱਟਣ ਤੋ ਮਾੜਾ ਹੁੰਦਾ ਕਿ ਸੋਹਣੀਆ
ਹੁੰਦੇ ਪਿਆਰ ਵਿੱਚ ਟੁੱਟ ਜਾਣੇ ਚਾਹ
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀ
ਵੈ ਲਈ ਤਾਰੇਆ ਨੂੰ ਟੁਟਨੋ ਬਚਾ
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀ
ਵੈ ਲਈ ਤਾਰੇਆ ਨੂੰ ਟੁਟਨੋ ਬਚਾ
ਸਾਨੂੰ ਸੱਜਣ ਨਾ ਲੱਭੇ ਕਿਤੇ ਦਿਲ ਦੀ ਸਰਾ ਚੋ
ਸੁੱਖਾਂ ਸੁੱਖ ਦੀਆ ਸੁੱਖੀਆ ਮੈ ਪੀਰ ਦੀ ਦਰਾਂ ਚੋ
ਕੀਹਨੂੰ ਦੱਸਦੇ ਪਿਆਰ ਅਸੀ ਕੀਹਨੂੰ ਵਫਾ ਲਿਖਦੇ
ਫੁੱਲਾ ਵਾਗੀਆਂ ਦੇ ਹੁੱਥੋ ਦੇਖੇ ਫੁੱਲ ਅਸੀ ਵਿਕਦੇ
ਬੈਠ ਪੁੱਥਰੋ ਕੋਲ ਜੋ ਵੀ ਸੁਣੀਆ
ਆਣ ਸ਼ੀਸ਼ੇ ਨੂੰ ਸੁਣਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਜਿੰਦੇ ਬਾਹਰੋ ਮਾਲ ਲੈਦੇ ਅਸੀ ਅੰਦਰਾ ਤੇ ਉੱਤੇ
ਦਿਨ ਦੱਸਦੇ ਜੇ ਹੁੰਦੇ ਕਲੰਡਰਾ ਤੇ ਉੱਤੇ
ਬੱਸ ਚੱਲਦਾ ਜੇ ਹੁੰਦਾ ਲੈਦੇ ਬਦਲ ਜਰੂਰ
ਲੀਕਾ ਹੱਥ ਦੀਆ ਹੁੰਦੀਆਂ ਜੇ ਹੱਥ ਚ ਹਜੂਰ
ਇੰਝ ਲੱਗਦਾ ਵੇ ਅੱਖ ਲੱਗੀ ਨੂੰ
ਅਸੀ ਨਜਰਾ ਲਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਹੋ ਗਿਆ ਸਵੇਰਾ ਤਾਰਿਆ ਨੂੰ
ਗਿਣਦੇ ਤੇ ਅਸੀ ਚੰਨ ਹੀ ਗਵਾ ਬੈਠੇ ਆ
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀ
ਵੈ ਲਈ ਤਾਰੇਆ ਨੂੰ ਟੁਟਨੋ ਬਚਾ
Lying Anyway Lyrics In English
Bol kandiyan de hikk naal la lae
Baat phullan di vichari hi nahi
Ucche soorajaan nu manni baithe apna
Nigah diveyan te maari hi nahi
Asi sachiyan naal rusde rahe
Te jhoothe nu mana baithe aa
Ho gaya savera tariyan nu
Ginde te asi chann hi gawa baithe aa
Ho gaya savera tariyan nu
Ginde te asi chann hi gawa baithe aa
Chhavan vich baithiyan nu parchhave
Bhull jaande ne
Sar jaada bahutiyan da par
Taave rul jaande ne
Gallan ne hi vekhna pyaar
Tod vanga ve
Hun chhadd te aa poore suit
Goore ranga de
Dil tuttann to maada hunda ki sohniya
Hunde pyaar vich tutt jaane chaa
Chann je gawa liya ae koi gall nahi
Ve lai tariyan nu tuttno bacha
Chann je gawa liya ae koi gall nahi
Ve lai tariyan nu tuttno bacha
Sanu sajjan na labhe kithe dil di sara cho
Sukkhan sukkh diyan sukkhiya main peer di daran cho
Kihnu dassde pyaar asi kihnu wafa likhde
Phullan vagiyan de hathon dekhe phull asi vikde
Baith puthharo kol jo vi suniya
Aan sheeshe nu suna baithe aa
Ho gaya savera tariyan nu
Ginde te asi chann hi gawa baithe aa
Ho gaya savera tariyan nu
Ginde te asi chann hi gawa baithe aa
Jinde bahro maal laide asi andran te utte
Din dassde je hunde kalandran te utte
Bass challda je hunda laide badal zaroor
Leeka hath diyan hundiyan je hath ch hazoor
Injh lagda ve akh laggi nu
Asi nazran lava baithe aa
Ho gaya savera tariyan nu
Ginde te asi chann hi gawa baithe aa
Ho gaya savera tariyan nu
Ginde te asi chann hi gawa baithe aa
Chann je gawa liya ae koi gall nahi
Ve lai tariyan nu tuttno bacha
This is it. ਲਾਈਨਿੰਗ ਐਨੀਵੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Artist – Prem Dhillon
Female Vocal – Rupinder Handa
Lyrics – Gill Madhipur
Music – Sarban
Label – Prem Dhillon