ਠਾ ਕਰਕੇ (Tha kar ke ) This song by Arjan Dhillon is the most recent Panjabi song. Tha kar ke song lyrics are also written by Arjan Dhillon. In this song music is given by The kidd.
Album: Jalwa
Check Arjan Dhillon another New Album: A for Arjan
- Please Lyrics Arjan Dhillon
- Tere Baad Lyrics Arjan Dhillon
- Mili Mili Lyrics Arjan Dhillon
- Hurry Up Lyrics Arjan Dhillon
- Raat Lyrics Arjan Dhillon
- Heer Lyrics Arjan Dhillon
- Sanu Teri Lod Lyrics Arjan Dhillon
- Dont Mind Lyrics Arjan Dhillon
- More Beautifull Lyrics Arjan Dhillon
- High Lyrics Arjan Dhillon
- Milde Lyrics Arjan Dhillon
- Reshmi Rulam Lyrics Arjan Dhillon
- Dil Toot Jayega Lyrics Arjan Dhillon
ਠਾ ਕਰਕੇ Lyrics In Panjabi
ਹਾਏ ਗੋਲੀ ਗੁਲੀ ਤੌ ਮਾਰਦੇ ਏ ਹੈ ਨਹੀਂ
ਹਾਏ ਚਲਦੀ ਦੇ ਵਿਚ ਡਰਦੇ ਏ ਹੈ ਨੀ
ਓ ਜਿਗਰੇ ਜੁੱਸੇ ਪਹਾੜ ਰਕਾਨੇ
ਮੈਂ ਤੇ ਮੇਰੇ ਯਾਰ ਰਕਾਨੇ
ਓ ਤੈਥੋਂ ਡਰਦੇ ਆ ਬਹੁਤ ਲੋਕੀ ਆਖਦੇ ਆ ਮੌਤ
ਹਾਏ ਡਰਦੇ ਆ ਬਹੁਤ ਲੋਕੀ ਆਖਦੇ ਆ ਮੌਤ
ਹੋਲਾ ਕਰਜਾ ਤੂੰ ਫੁੱਲਾਂ ਤੌ ਸਵਾ ਕਰਕੇ
ਕਰਜਾ ਤੂੰ ਫੁੱਲਾਂ ਤੌ ਸਵਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਓ ਡਰ ਧਰਮਾਂ ਨੇ ਪਾਇਆ ਏ ਜਨਾਬ ਦੇਖੀਏ
ਚੱਲ ਨਰਕ ਸੁਰਗ ਦਾ ਸਵਾਦ ਦੇਖੀਏ
ਓ ਡਰ ਧਰਮਾਂ ਨੇ ਪਾਇਆ ਏ ਜਨਾਬ ਦੇਖੀਏ
ਚੱਲ ਨਰਕ ਸੁਰਗ ਦਾ ਸਵਾਦ ਦੇਖੀਏ
ਓ ਮਿੱਤਰਾਂ ਨੂੰ ਡਰ ਇਸ ਗੱਲ ਦਾ
ਇੱਥੇ ਵਾਂਗੂ ਉੱਥੇ ਵੀ ਨਾ ਹੋਵੇ ਪੈਸੇ ਚਲਦਾ
ਇੰਦਰ ਦੀਆਂ ਪਰੀਆਂ ਵੀ ਉਡੀਕਦੀਆਂ ਖੜੀਆਂ
ਇੰਦਰ ਦੀਆਂ ਪਰੀਆਂ ਵੀ ਉਡੀਕਦੀਆਂ ਖੜੀਆਂ
ਉੱਤੋਂ ਜੱਟਾਂ ਕੋਲੋਂ ਰੱਖ ਦੀ ਜੁਦਾ ਕਰਕੇ
ਜੱਟਾਂ ਕੋਲੋਂ ਰੱਖ ਦੀ ਜੁਦਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸਦਾ
ਨੀ ਪਰ ਤੇਰੇ ਦਿਲ ਵਿਚ ਚੋਰ ਦਿਸਦਾ
ਹਾਏ ਜੋਬਨ ਜਵਾਨੀ ਉੱਤੇ ਜ਼ੋਰ ਦਿਸਦਾ
ਨੀ ਪਰ ਤੇਰੇ ਦਿਲ ਵਿਚ ਚੋਰ ਦਿਸਦਾ
ਹਾਏ ਓਹਨਾ ਨੂੰ ਦੇ ਆਵੇ ਜਿਹੜੀ ਲੋੜ ਹੁੰਦੀ ਆ
ਜਿਹੜਿਆਂ ਦੀ ਜਗ ਵਿਚ ਥੋੜ ਹੁੰਦੀ ਆ
ਓ ਜਾ ਤਾਂ ਮੱਥਾ ਟੇਕ ਦੇ ਜਾ ਨਾਲ ਹੀ ਲੈਜਾ ਦੇਖ
ਜਾ ਤਾਂ ਮੱਥਾ ਟੇਕ ਦੇ ਜਾ ਨਾਲ ਹੀ ਲੈਜਾ ਦੇਖ
ਐਵੇ ਕੋਲ ਦੀ ਨਾ ਟੱਪ ਜੀ ਹਵਾ ਕਰਕੇ
ਕੋਲ ਦੀ ਨਾ ਟੱਪ ਜੀ ਹਵਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਓ ਨਿੱਤ ਤੈਨੂੰ ਹੱਥਾਂ ਤੇ ਨਾਚੀਏ ਵੈਰਨੇ
ਗੇੜੇ ਨ ਅੱਖਾਂ ਚ ਅੱਖਾਂ ਪਾਈਏ ਵੈਰਨੇ
ਓ ਨਿੱਤ ਤੈਨੂੰ ਹੱਥਾਂ ਤੇ ਨਾਚੀਏ ਵੈਰਨੇ
ਗੇੜੇ ਨ ਅੱਖਾਂ ਚ ਅੱਖਾਂ ਪਾਈਏ ਵੈਰਨੇ
ਓ ਜ਼ਿੰਦਗੀ ਫਰੇਵ ਮਾਰਨਾ ਏ ਸੱਚ ਨੀ
ਮਾਰਨੇ ਤੋਂ ਡਰਕੇ ਜਿਓਣਾ ਕੱਖ ਨੀ
ਓ ਗੱਲ ਕਰ ਲਈ ਤੂੰ ਟੈਲੀ ਤੇਰਾ ਅਰਜਨ ਵੈਲੀ
ਗੱਲ ਕਰ ਲਈ ਤੂੰ ਟੈਲੀ ਤੇਰਾ ਅਰਜਨ ਵੈਲੀ
ਹਾਏ ਪੈਰ ਪਿੱਛੇ ਧਾਰਦਾ ਨੀ ਹਾਂ ਕਰਕੇ
ਪੈਰ ਪਿੱਛੇ ਧਾਰਦਾ ਨੀ ਹਾਂ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
ਨੀ ਬੱਜ ਗੱਬਰੂ ਦੀ ਹਿਕ ਵਿਚ ਠਾ ਕਰਕੇ
Tha kar ke Lyrics In English
Haye goli guli tou marde e hai nahi
Haye chaldi di vich darde e hai nahi
O jigre jusse pahar rakane
main te mere yaar rakane
Oh Tetho Darde A Bahut Loki Aakhde A Mout
Haye Darde A Bahut Loki Aakhde A Mout
Hola Karja Tu Pulla Tuh Swa Karke
Karja Tu Pulla Tuh Swa Karke
Ni Bajj Gabru Di Hikk Vich Tha Kar ke
Ni Bajj Gabru Di Hikk Vich Tha Kar ke
Ni Bajj Gabru Di Hikk Vich Tha Kar ke
Oh Dar Dharma De Paayea Ae Janaab Dekhiye
Chal Narak Surag Da Swaad Dekhiye
Oh Dar Dharma De Paayea Ae Janaab Dekhiye
Chal Narak Surag Da Swaad Dekhiye
Oh Mitra Nu Dar Billo Eho Gall Da
Ithe Wangu Uthe V Na Howe Paisa Chalda
Inder Diya Pariya V Udeekdiya Khadiya
Inder Diya Pariya V Udeekdiya Khadiya
Utoo Jattan Kolo Rakhdi Jida Karke
Jattan Kolo Rakhdi Jida Karke
Ni Bajj Gabru Di Hikk Vich Thaa Karke
Ni Bajj Gabru Di Hikk Vich Thaa Karke
Ni Bajj Gabru Di Hikk Vich Thaa Karke
Haye Joban Jawani Utte Jor Disda
Ni Par Tere Dil Vich Chor Disda
Haye Joban Jawani Utte Jor Disda
Ni Par Tere Dil Vich Chor Disda
Haye Ohna Nu De Awe Jehdi Lod Hundi A
Jehreya Di Jagg Vich Thod Hundi A
Oh Jaa Ta Matha Take Te Ja Naal Hi Laija Lake
Haye Jaa Ta Matha Take Te Ja Naal Hi Laija Lake
Awe Kol Ti Naa Tapji Hawa Karke
Kol Ti Naa Tapji Hawa Karke
Ni Bajj Gabru Di Hikk Vich Tha Karke
Ni Bajj Gabru Di Hikk Vich Tha Karke
Ni Bajj Gabru Di Hikk Vich Tha Karke
Oh Nitt Tenu Hatha Te Nachayie Vairne
Gehre Na Akhan Ch Akhan Paayie Vairne
Oh Nitt Tenu Hatha Te Nachayie Vairne
Gehre Na Akhan Ch Akhan Paayie Vairne
Oh Zindgi Frave Marna Ae Sach Ni
Marne To Darke Jeona Kakh Ni
Oh Gall Kar Layi Tu Taily Tera Arjun Velly
Gall Kar Layi Tu TailyTera Arjun Velly
Haye Pair Piche Dharda Ni Haa Karke
Pair Piche Dharda Ni Haa Karke
Ni Bajj Gabru Di Hikk Vich Tha Kar ke
Ni Bajj Gabru Di Hikk Vich Tha Kar ke
Ni Bajj Gabru Di Hikk Vich Tha Kar ke
This is it. ਠਾ ਕਰਕੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Tha kar ke Song Info
Singer, Lyricist: | Arjan Dhillon |
Music: | The kidd |
Label: | brown studios |