ਤੇਰੀ ਆ Teri Ah Lyrics- Nirvair Pannu Juke Dock Presents Punjabi Song in Single Track & Teri Aa song Lyrics are written by Nirvair. The lyrics were composed by Nirvair and produced by Mxrci. Video Direction was done by Yasheen Gurail. Featuring Nirvair.
ਤੇਰੀ ਆ Lyrics In Punjabi
It’s mxrci!
ਖ਼ਬਰੇ ਕਿ ਤਾਰੇ ਕਹਿੰਦੇ
ਤੇਰਾ ਇਹ ਨਾਮ ਨੇ ਲੈਂਦੇ
ਸੋਹਣਿਆਂ ਆਜਾ ਵੇ ਤੂੰ
ਜ਼ਿੰਦਗੀ ਬਣਾ ਜਾ ਵੇ ਤੂੰ
ਦਿਲ ਦੇ ਸਭ ਚਾਅ ਰਹਿ ਗਏ ਨੇ
ਜ਼ਿੰਦਗੀ ਦੇ ਰਾਹ ਰਹਿ ਗਏ ਨੇ
ਸੁੱਕਿਆਂ ਪੱਤਿਆਂ ਨੂੰ
ਪਾਣੀ ਮਿਲ ਜੂ ਤੂੰ ਹੱਥ ਫੜ ਲੈ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰਲੇ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰ ਲੇ ਵੇ
ਤੂੰ ਕਿਉਂ ਸਮਝੇ ਨਾ ਬਾਤਾਂ
ਕਿੰਝ ਕੱਟ ਦੀ ਆਂ ਮੈਂ ਰਾਤਾਂ
ਇਸ਼ਕ ਵਿਚ ਨੱਚਦੀ ਰਹਿੰਦੀ
ਫੋਟੋ ਨੂੰ ਤੱਕ ਦੀ ਰਹਿੰਦੀ
ਕਿੰਨੀਆਂ ਮੈਂ ਚਿੱਠੀਆਂ ਪਾਈਆਂ
ਤੇਰਾ ਦਰ ਤੌ ਮੁੜ ਆਇਆ
ਆਖਣ ਤੌ ਡਰਦੀ ਨੇ
ਅੱਖਰਾਂ ਵਿੱਚੋ ਲਿਖਿਆ ਪੜ੍ਹ ਲੈ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰਲੇ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰ ਲੇ ਵੇ
ਐਵੇ ਨਾ ਕਰ ਤੂੰ ਸੱਜਣਾ
ਫਿਰ ਮੇਰਾ ਜੀਅ ਨਹੀਂ ਲੱਗਣਾ
ਸਦਾਰ ਕੋਈ ਬੁਣ ਲੈ ਆਕੇ
ਮੇਰੀ ਗੱਲ ਸੁਣ ਲੈ ਆਕੇ
ਇਕ ਰੀਜ ਨਿਮਾਣੀ ਦੀ ਏ
ਸੁਨਲੇ ਮਰਜਾਣੀ ਦੀ ਏ
ਉਮਰ ਵਸਲ ਦੀ ਆ ਗਈ
ਛੇਤੀ ਘਰ ਤੂੰ ਵਾਰ ਲੈ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰਲੇ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰ ਲੇ ਵੇ
ਹੋ ਸੂਚੀ ਤੇਰੇ ਸ਼ਹਿਰ ਦੀ ਮਿੱਟੀ
ਨਿਰਵੈਰ ਦੇ ਪੈਰ ਦੀ ਮਿੱਟੀ
ਗੱਲ ਦੇ ਨਾਲ ਲਾਕੇ ਰੱਖ
ਤੈਨੂੰ ਬਸ ਤੱਕਣ ਅੱਖਾਂ
ਤੂੰ ਤਾ ਵੇ ਈਦ ਹੋ ਗਿਆ
ਦਿਲ ਵਾਲੀ ਰੀਜ ਹੋ ਗਿਆ
ਪਿਆਸੀ ਤੇਰੇ ਮੋਹ ਦੀ ਸੱਜਣਾ
ਆ ਬਾਹਾਂ ਵਿਚ ਭਰ ਲੈ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰ ਲੇ ਵੇ
ਮੈਂ ਤਾ ਉਂਜ ਤੇਰੀ ਹੀ ਹਾਂ
ਆਪਣੀ ਵੀ ਕਰ ਲੇ ਵੇ
Teri Ah Lyrics In English
It’s mxrci!
Khabare ki taare kinde
Tera ae naam ne lainde
Sohneya aaja ve tu
Zindagi bana ja ve tu
Dil de sab cah reh gaye ne
Zindagi de rah reh gaye ne
Sukeya patteya nu paani milju
Tu haath fad le ve
Main ta unjh teri hi aa
Apni ni karle ve
Main ta unjh teri hi aa
Apni ni karle ve
Tu kyun samjhe na baata
Kinjh katt di aa main rata
Ishq vich nachdi rehndi
Photo nu takdi rehndi
Kinni aa main chittia paiya
Tere darr to mud aiya
Aakhan to darrdi ne
Aakhra vich likheya padh le ve
Main ta unjh teri hi aa
Apni ni karle ve
Main ta unjh teri hi aa
Apni ni karle ve
Avein na kar tu sajna
Fir mera jee ni lagna
Sadar koyi bun le aake
Meri gall sunle aake
Ik reej nimani di ae
Sunle marjaani di ve
Umar vasla di agi
Cheti ghar tu var le ve
Main ta unjh teri hi aa
Apni ni karle ve
Main ta unjh teri hi aa
Apni ni karle ve
Ho sachi tere shehar di mitti
Nirviar de pair di mitti
Gall de naal lake rakha
Tainu bas takaan ankha
Tu ta ve eid ho gaye
Dil vaali reej ho gaye
Pyasi tere moh di sajna
Aa baha vich bharle ve
Main ta unjh teri hi aa
Apni ni karle ve
Main ta unjh teri hi aa
Apni ni karle ve
This is the end of Teri Ah Song Lyrics. if you find any mistake then let us known by filing the contact us form with correct Lyrics. And Also Feedback Form.
Song Name: | Teri Ah |
Lyrics Writer: | Nirvair Pannu |
Singer/Featuring: | Nirvair Pannu |
Music Producer: | Mxrci |
Video: | Yasheen Ghurail |
Label: | Juke Dock |
Album/Movie: | Single Track |