Tere Mere Lyrics Tarsem Jassar 2021

ਤੇਰਾ ਮੇਰਾ (Tere Mere) song is sung by Tarsem Jassar is the most recent Panjabi song. This song lyrics are also written by Tarsem Jassar, while this Song music is given by R Guru.

Movie: Galwakdi

ਤੇਰਾ ਮੇਰਾ Lyrics In Panjabi

ਹੋ ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਤੇਰੇ ਵੀ ਸੂਟਆਂ ਦੇ ਰੰਗ
ਗੂੜੇ ਹੋ ਗਏ
ਮੈਂ ਵੀ ਦੇਖ ਚੱਕਿਆ
ਮਾਹੌਲ ਪਈਆਂ ਏ

ਤੇਰੇ ਹਾਸੇ ਵਿਚ
ਸਾਡੀ ਖੁਸ਼ੀ ਯਾਰਾ ਵੇ
ਕਹਿੰਦੇ ਜਿੰਨੂ ਅੱਜ
ਦਿਲ ਬੋਲ ਪਿਆ ਆ

ਹੁੰਨੇ ਆ speachless
ਦੱਸੀਏ ਕਿ
ਤੇਰੀ ਮਿੱਠੀ ਜਿਹੀ ਤੱਕਣੀ
ਓ ਲੱਖ ਦੀ ਆ

ਹੋ ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਰੀਮੇਕ ਦੀਆਂ ਨੇ ਆ
ਹਵਾਵਾਂ ਤੱਕ ਕੇ
ਖ਼ਵਾਬਾਂ ਦੀ ਤਾਮੀਲ
ਹੋਜੇ ਸੱਚ ਹੱਸ ਕੇ

ਦੋਵੇ ਜਾਣੇ ਚੰਨ ਦੇ ਆ
ਕੋਲ ਬੈਠੀਏ
ਮਿੱਠੀ ਜੇਹੀ ਗੱਲ
ਇਕ ਜਾਈਏ ਦੱਸ ਕੇ

ਜੋ ਇਸ਼ਕ ਚ ਪੈਂਦੇ
ਓ ਮਾਸੂਮ ਹੁੰਦੇ
ਆ ਦੁਨੀਆਂ ਸ਼ੈਦਾਈ
ਓਹਨੂੰ ਦੱਸ ਦੀ ਹੈਂ

ਹੋ ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

ਗੱਲ ਤੇਰੇ ਮੇਰੇ ਰਹੀ
ਨਾ ਵੇ ਵੱਸ ਦੀ ਏ
ਤੇਰੇ ਉੱਤੇ ਹੀ ਗਰਾਰੀ
ਹੁਣ ਫੱਸ ਗਈ ਹੈਂ

Tere Mere Lyrics In English

Ho gall tere mere Rahi
Na ve vas di ae
Tere utte hi garari
Hun fass gayi hain

Ho gall tere mere Rahi
Na ve vas di ae
Tere utte hi garari
Hun fass gayi hain

Gall tere mere Rahi
Na ve vas di ae
Tere utte hi garari
Hun fass gayi hain

Tere vi suita de
Rang guide ho gaye
Main vi dekh chakiya
Mahool paiya ae

Tere haase vich
Saadi kushi yaara ve
Khende jinnu aaj
Dil bol peya ae

Hunne aa speechless
Dassiye ki
Teri mithi jehi takni
Oo lakh di ae

Ho gall tere mere Rahi
Na ve vas di ae
Tere utte hi garari
Hun fass gayi hain

Gall tere mere Rahi
Na ve vas di ae
Tere utte hi garari
Hun fass gayi hain

Rimek diyan ne ae
Hawaava Tak ke
Khawaba di tameel
Hoje Sach hass ke

Dove jane chan ke
Oo kol Baithiye
Mithi jehi gall
Ek jaaiye dass ke

Jo ishq ch painde
Oo Mausam honde
Ae duniya Shaidai
Ohnu dass di hain

Ho gall tere mere Rahi
Na ve vas di ae
Tere utte hi garari
Hun fass gayi hain

Gall tere mere Rahi
Na ve vas di ae
Tere utte hi garari
Hun fass gayi hain…

This is it. Tere Mere Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Tarsem Jassar
Musician(s):R Guru
Lyricist(s):Tarsem Jassar
Label(©):Vehli Janta Records

Leave a Comment