Tere Laare Lyrics: is the most recent Punjabi song sung by Afsana Khan with music is given by Desi crew. Tere Laare song lyrics are written by Happy Raikoti, while music video starring by Amrit Maan, Wamiqa Gabbi and directed by Harry Singh, Preet Singh.
Tere Laare Song Lyrics in Punjabi
ਦੇਸੀ crew.. ਦੇਸੀ crew..
ਐਦਾਂ ਸਾਡੇ ਨਾਲ ਵਤੀਰੇ ਕਿਉਂ ਕਰਨਾ ਐ
ਸਾਨੂੰ ਭੁੱਲ ਜਾਣਾ ਐ
ਐਥੇ ਸਾਰਿਆਂ ਹੀ ਮਰਨਾ ਐ
ਐਦਾਂ ਸਾਡੇ ਨਾਲ ਵਤੀਰੇ ਕਿਉਂ ਕਰਨਾ ਐ
ਸਾਨੂੰ ਭੁੱਲ ਜਾਣਾ ਐ
ਐਥੇ ਸਾਰਿਆਂ ਹੀ ਮਰਨਾ ਐ
ਤੂੰ ਤੇ ਆਪ ਜਾਣਾ ਐ ਕੋਲ ਜ਼ਹਿਰਾਂ ਤੇ ਚੱਲਕੇ
ਅਸੀਂ ਵਿਸ਼ ਪੀਣਾ ਤੈਥੋਂ ਹਾਲ ਐ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਐਦਾਂ ਸਾਡੇ ਨਾਲ ਵਤੀਰੇ ਕਿਉਂ ਕਰਨਾ ਐ
ਹਾਂ ਕੱਲ੍ਹਾ ਬਹਿਕੇ ਸੋਚੀ ਕੀਤੇ
ਅਸੀਂ ਕੀ ਨੀ ਕੀਤਾ ਤੇਰੇ ਲਈ
ਅਸੀਂ ਪਾਣੀ ਵੀ ਸੀ ਪੀਤੇ ਪੁਣ ਕੇ
ਪਰ ਜ਼ਹਿਰ ਪੀਤਾ ਤੇਰੇ ਲਈ
ਪਰ ਜ਼ਹਿਰ ਪੀਤਾ ਤੇਰੇ ਲਈ
ਸੀ ਚੰਨ ਚੰਨ ਕਹਿੰਦਾ ਚੰਨ ਕਿਧਰ ਗਿਆ
ਚੰਨ ਚੰਨ ਕਹਿੰਦਾ ਚੰਨ ਕਿਧਰ ਗਿਆ
ਮਾਰੇ ਸਾਨੂੰ ਮੇਨੇ ਸਾਰੇ ਤੇਰਿਆਂ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਐਦਾਂ ਸਾਡੇ ਨਾਲ ਵਤੀਰੇ ਕਿਉਂ ਕਰਨਾ ਐ
ਮਿੰਨਤ ਭੀ ਕੀ ਥੀ ਕੇ ਯਾਰ ਛੋੜ ਨਾ
ਇਸ਼ਕ ਕੀਯਾ ਥਾ ਕੋਈ ਪਾਪ ਥੋੜੀ ਨਾ
ਹਾਏ ਇਸ਼ਕ ਕੀਯਾ ਥਾ ਕੋਈ ਪਾਪ ਥੋੜੀ ਨਾ
ਹੈਪੀ ਰਾਏਕੋਟੀ ਤੈਨੂੰ ਪਤਾ ਲੱਗਣਾ
ਹੈਪੀ ਰਾਏਕੋਟੀ ਤੈਨੂੰ ਪਤਾ ਲੱਗਣਾ
ਛੱਡ ਦਿੱਤਾ ਜਦੋਂ ਤੈਨੂੰ ਸਾਰਿਆਂ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਤੈਨੂੰ ਮਾਰ ਲੈਣਾ ਤੇਰੇ ਦੂਜਿਆਂ ਪਿਆਰਾ ਨੇ
ਸਾਨੂੰ ਮਾਰ ਲੈਣਾ ਤੇਰੇ ਲਾਰਿਆਂ ਚੰਨਾ
ਐਦਾਂ ਸਾਡੇ ਨਾਲ ਵਤੀਰੇ ਕਿਉਂ ਕਰਨਾ ਐ
ਪਿਆਰ ਤਾਂ ਇਕੋ ਜਿਹਾ ਹੁੰਦਾ ਐ
ਤੂੰ ਹਰ ਵਾਰ ਕਿਸਮ ਬਦਲ ਲੈਣਾ ਐ
ਨਾਲੇ ਬਦਲਣ ਦਾ ਬਹੁਤ ਸ਼ੋਂਕ ਐ ਤੈਨੂੰ
ਕਦੇ ਅਣਖ ਬਦਲ ਲੈਣਾ ਐ
ਕਦੇ ਜਿਸਮ ਬਦਲ ਲੈਣਾ ਐ
Tere Laare Song Lyrics in English
Desi Crew.. Desi Crew..
Aida Sadde Naal Watire Kyun Karna Ae
Sanu Bhool Jana Ae
Aithe Sareya Hi Marna Ae
Aida Saadde Naal Watire Kyun Karna Ae
Sanu Bhool Jana Ae
Aithe Sareya Hi Marna Ae
Tu Te Aap Jana Ae Kol Zehara Te Chalke
Assi Vish Peena Tethon Haal Ae Channa
Tainu Maar Laina Tere Doojeya Pyara Ne
Sanu Maar Lena Tere Laareyan Channa
Tainu Maar Laina Tere Doojeya Pyara Ne
Sanu Maar Lena Tere Laareya Channa
Aida Sadde Naal Watire Kyun Karana Ae
Haan Kalla Behke Sochi Kitte
Assi Ki Ni Kitta Tere Layi
Assi Paani Vi Si Pite Punn Ke
Par Zehar Pitta Tere Layi
Par Zehar Pitta Tere Layi
Si Chann Chann Kehnda Chann Kidhar Gaya
Chann Chann Kehnda Chann Kidhar Gaya
Mare Sanu Mene Saare Taareyan Channa
Tainu Maar Laina Tere Doojeya Pyara Ne
Sanu Maar Lena Tere Laareyan Channa
Tainu Maar Laina Tere Doojeya Pyara Ne
Sanu Maar Lena Tere Laareya Channa
Aida Sadde Naal Watire Kyun Karana Ae
Minnat Bhi Ki Thi Ke Yaar Chhod Na
Ishq Kiya Tha Koyi Paap Thodi Na
Haye Ishq Kiya Tha Koi Paap Thodi Na
Happy Raikoti Tainu Pata Lagna
Happy Raikoti Tainu Pata Lagna
Chadd Ditta Jadon Tainu Sareya Channa
Tainu Maar Laina Tere Doojeya Pyara Ne
Sanu Maar Lena Tere Laareyan Channa
Tainu Maar Laina Tere Doojeya Pyara Ne
Sanu Maar Lena Tere Laareya Channa
Aida Sadde Naal Watire Kyun Karana Ae
Pyaar Taan Ikko Jeha Hunda Ae
Tu Har Baar Kism Badal Laina Ae
Naale Badlan Da Bohat Shaunk Ae Tainu
Kade Ankh Badal Laina Ae
Kade Jism Badal Laina Ae
Written by: Happy Raikoti
Tere Laare Song Info:
Song: | Tere Laare |
Singer(s): | Afsana Khan, Amrit Maan |
Musician(s): | Desi Crew |
Cast: | Amrit Maan, Wamiqa Gabbi |
Label(©): | Dc Studioz |