Surma Song Lyrics Karan Randhawa new Punjabi 2021

ਸੂਰਮਾ Surma Lyrics from Album “Rambo”: is the most recent Punjabi song sung by Karan Randhawa with music of this song is given by Rox A. Surma song lyrics are written by Micheal, while song video is starring by Karan Randhawa, Sara Gurpal. the video is released by Geet Mp3.

Album “Rambo

ਸੂਰਮਾ Song Lyrics In Punjabi

ਅੱਖੀਆਂ ਵੇ ਮੇਰੀਆਂ ਰੋਂਦਿਆਂ ਨੇ
ਜਿਹੜੀਆਂ
ਵਿੱਚੋ ਵਿਚ ਖਾ ਜਾਉ ਗੱਲਾਂ ਜੱਟਾਂ ਤੇਰੀਆਂ
ਜਿੰਨਾ ਗੁੱਸਾ ਤੇਰੇ ਕੋਈ ਜਰਦਾ ਨਹੀਂ
ਜਿੰਨਾ ਕਿੱਤਾ ਤੇਰਾ ਕੋਈ ਕਰਦਾ ਨਹੀਂ

ਪਿਆਰ ਮੇਰੇ ਕਿਉਂ ਗੁੱਸੇ ਵਿੱਚ ਆਕੇ
ਮਿੱਟੀ ਵਿਚ ਰੋਲ ਦਿੰਨਾ ਐ

ਨਾ ਸੂਰਮਾ ਨੀ ਕਦੇ ਤੂੰ ਦਵਾਈਆਂ
ਅੱਖਾਂ ਚੋ ਜਿੰਨਾ ਡੌਲ ਦਿੰਨਾ ਐ
ਬੋਲਣ ਲੱਗਿਆ ਨਾ ਅੱਗਾਂ ਪਿੱਛੇ ਵੇਖੇ
ਜੋ ਮੂੰਹ ਆਏ ਬੋਲ ਦਿੰਨਾ ਐ

ਨਾ ਸੂਰਮਾ ਹੋ ਨਾ ਸੂਰਮਾ
ਕਦੇ ਕਦੇ ਕਦੇ ਨਹੀਂ ਦਵਾਈਆਂ
ਹੋ ਇਹਨਾਂ ਸੂਰਮਾ

ਸੁੰਨੇ ਸੁੰਨੇ ਹਾਥ ਮੇਰੇ
ਸੁੰਨੇ ਸੁੰਨੇ ਪੈਰ ਵੇ
uber ਤੇ ਜਾਵਾਂ ਜਦੋਂ
ਜਾਣਾ ਪੈਂਦਾ ਸ਼ਹਿਰ ਵੇ

ਫਾਇਦਾ ਕਿ ਐ ਮੈਨੂੰ ਤੇਰੀ ਲੰਬੀ ਕਾਰ ਦਾ
ਹਾਲ ਵੀ ਨਾ ਪੁੱਛੇ ਕਦੇ ਜੱਟਾ ਨਾਰ ਦਾ
ਦਿਲ ਨਾਜ਼ੁਕ ਜਾ ਵੀ ਨਾ ਕਦੇ ਵੇਖੇ
ਮਿੰਟਾ ਵਿਚ ਤੋੜ ਦਿੰਨਾ ਐ

ਨਾ ਸੂਰਮਾ ਨੀ ਕਦੇ ਤੂੰ ਦਵਾਈਆਂ
ਅੱਖਾਂ ਚੋ ਜਿੰਨਾ ਡੌਲ ਦਿੰਨਾ ਐ
ਹੋ ਬੋਲਣ ਲੱਗਿਆ ਨਾ ਅੱਗਾਂ ਪਿੱਛੇ ਵੇਖੇ
ਜੋ ਮੂੰਹ ਆਏ ਬੋਲ ਦਿੰਨਾ ਐ

ਸੁਨ ਫ਼ਰਮਾਨ ਵੇ ਸੁਨ ਫ਼ਰਮਾਨ ਵੇ
ਆਕੜਾ ਨੂੰ ਛੱਡ ਰੱਖ ਮੇਰੇ ਤੇ
ਧਿਆਨ ਵੇ
ਰਹਿਣ ਨੂੰ ਮੈਂ ਤੇਰੇ ਤੋਂ ਵੇ
ਬਿਨਾਂ ਰਹਿ ਸਕਦੀ ਆਂ
ਕਹਿਣ ਨੂੰ ਵੇ ਤੈਨੂੰ ਬੜਾ
ਕੁੱਝ ਕਹਿ ਸਕਦੀ ਆਂ

ਅੱਜ ਨੀ ਤਾਂ ਕੱਲ ਮੇਰੇ ਨਾਲ ਨਾਲ ਚਲੇਗਾ
ਐਨਾ ਵੇ believe ਮੇਰੀਆਂ
ਗੱਲਾਂ ਵੇ ਤੂੰ ਮੰਨੇਗਾ
ਵੇ ਰੰਧਾਵਾ ਆ ਤੂੰ ਮੇਰੇ ਨਾਲ ਲੜ ਕੇ
ਕਿਉਂ ਗਿਫਟਾਂ ਨੂੰ ਮੋੜ ਦਿੰਨਾ ਐ

ਐਨਾਂ ਸੂਰਮਾ ਨੀ ਕਦੇ ਤੂੰ ਦਵਾਈਆਂ
ਅੱਖਾਂ ਚੋ ਜਿੰਨਾ ਡੌਲ ਦਿੰਨਾ ਐ
ਹੋ ਬੋਲਣ ਲੱਗਿਆ ਨਾ ਅੱਗਾਂ ਪਿੱਛੇ ਵੇਖੇ
ਜੋ ਮੂੰਹ ਆਏ ਬੋਲ ਦਿੰਨਾ ਐ

ਐਨਾਂ ਸੂਰਮਾ ਹੋ ਐਨਾਂ ਸੂਰਮਾ
ਕਦੇ ਕਦੇ ਕਦੇ ਨੀ ਦਵਾਈਆਂ
ਹੋ ਐਨਾਂ ਸੂਰਮਾ

Surma Song Lyrics In English

Akhiyan Ve Meriyan Rondiyan Ne Jehdiyan
Wicho Wich Kha Jaau Gallan Jatta Teriyan
Jinna Gussa Tera Koi Jarda Nahi
Jinna Kitta Tera Koi Karda Nahi

Pyar Mera Kyun Gusse Wich Aake
Mitti Wich Rol Dinna Ae

Enna Surma Ni Kade Tu Dawaya
Akhan Cho Jinna Doll Dinna Ae
Bolan Lgeya Na Agga Picha Vekhe
Jo Muh Aaya Bol Dinna Ae

Enna Surma Ho Enna Surma
Kade Kade Kade Nahi Dawaya
Oh Enna Surma

Sunne Sunne Hath Mere
Sunne Sunne Pair Ve
Uber Te Jaavan Jadon
Jana Painda Shehar Ve

Fayda Ki Ae Mainu Teri Lambi Car Da
Haal Vi Na Puche Kade Jatta Naar Da
Dil Nazuk Ja Vi Na Kade Vekhe
Minta Wich Tod Dinna Ae

Enna Surma Ni Kade Tu Dawaya
Akhan Cho Jinna Doll Dinna Ae
Bolan Lgeya Na Agga Picha Vekhe
Jo Muh Aaya Bol Dinna Ae

Sun Farmaan Ve Sun Farmaan Ve
Aakdan Nu Chadd Rakh Mere Te Dhyan Ve
Rehan Nu Main Tere To Ve
Bina Reh Sakdi Aan
Kehan Nu Ve Tainu Bada
Kujh Keh Sakdi Aan

Ajj Ni Taan Kal Mere Naal Naal Chalega
eina vi Believe Meriyan
Gallan Ve Tu Mannega
Ve Randhaveya Tu Mere Naal Ladke
Kyun Giftan Nu Mod Dinna Ae

Enna Surma Ni Kade Tu Dawaya
Ankha Cho Jinna Doll Dina Ae
Oh Bolan Lageya Na Agga Picha Vekhe
Jo Muh Aaya Bol Dinna Ae

Enna Surma Ho Enna Surma
Kade Kade Kade Ni Dawaya
Ho Enna Surma

Written by:Micheal

Surma Song Info:

Song:Surma
Album:Rambo
Singer(s):Karan Randhawa
Musician(s):Rox A
Cast:Karan Randhawa, Sara Gurpal
Label(©):Geet Mp3