Tere Baare Lyrics Karan Sandhawalia 2021

New Panjabi Romantic Song “Tere Baare” is sung by Karan Sandhawalia. This song lyrics are also written by Karan Sandhawalia, while this movie tune is starring Karan Sandhawalia, & Dilpreet Makkar.

ਤੇਰੇ ਬਾਰੇ Lyrics In Punjabi

ਜਬ ਆਪਕੋ ਦੇਖਤੇ ਹੈਂ
ਤੌ ਸ਼ਾਇਰੀ ਖੁਦ ਵੇ ਖੁਦ ਹੋਤੀ ਹੈ
ਜਬ ਆਪਕੋ ਦੇਖਤੇ ਹੈਂ
ਤੌ ਸ਼ਾਇਰੀ ਖੁਦ ਵੇ ਖੁਦ ਹੋਤੀ ਹੈ

ਬੈਸੇ ਸ਼ਾਇਰ ਮੈਂ ਬਾਤ ਹੀ ਕਯਾ ਹੈ
ਆਪਕੋ ਦੇਣੇ ਕੇ ਲੀਏ ਗੁਲਾਬ ਨਾ ਲੈਆ ਗੇ
ਆਪਕੋ ਦੇਣੇ ਕੇ ਲੀਏ ਗੁਲਾਬ ਨਾ ਲੈਆ ਗੇ
ਆਪਕੇ ਸਾਹਮਣੇ ਐਨ ਫੁੱਲੋ ਕਿ ਔਕਾਤ ਹੀ ਕਯਾ ਹੈ

ਕਣਕ ਸੁਨੇਰੀ ਵਰਗਾ ਤੇਰਾ ਰੰਗ ਕੁੜੇ
ਉੱਤੋਂ ਚਾਰ ਚੰਨ ਲਾਵੇ ਹਾਏ ਨੀ ਤੇਰੀ ਸੰਘ ਕੁੜੇ
ਉੱਤੋਂ ਚਾਰ ਚੰਨ ਲਾਵੇ ਹਾਏ ਨੀ ਤੇਰੀ ਸੰਘ ਕੁੜੇ
ਹੁਸਨ ਪਟਾਰੀ ਹੋ ਗਈ ਨੱਕੋ ਨੱਕ ਮੁਟਿਆਰੇ ਨੀ

ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ
ਨਾਲ ਤਾਰੀਫਾਂ ਦੇ ਪੰਨੇ ਭਰ ਗਏ ਸਾਰੇ ਨੀ
ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ

ਬੁੱਕ ਮੋਤੀਆਂ ਦਾ ਗੱਲ ਵਿਚ ਪਾਇਆ ਤੂੰ
ਨਾਲ ਟੂਮਾਂ ਤੇ ਕੰਨਾਂ ਨੂੰ ਸਜਾਇਆ ਤੂੰ
ਨੈਣ ਨਰਕ ਸੀ ਪਲਕਾਂ ਨੇ ਤਿੱਖੀਆਂ
ਟੋਲਾ ਚੋਬਰਾਂ ਦਾ ਐਵੇ ਨੀ ਪਿੱਛੇ ਲਾਇਆ ਤੂੰ

ਧਰਤੀ ਤੇ ਤੈਥੋਂ ਸੋਹਣੀ ਚੰਨ ਨੂੰ ਕਹਿੰਦੇ ਤਾਰੇ ਨੀ
ਧਰਤੀ ਤੇ ਤੈਥੋਂ ਸੋਹਣੀ ਚੰਨ ਨੂੰ ਕਹਿੰਦੇ ਤਾਰੇ ਨੀ

ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ
ਨਾਲ ਤਾਰੀਫਾਂ ਦੇ ਲੈ ਪੰਨੇ ਭਰ ਗਏ ਸਾਰੇ ਨੀ
ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ

ਇੰਝ ਜਾਪਦਾ ਆ ਵਾਰਿਸ਼ ਸ਼ਾਹ
ਦੀ ਹੀਰ ਓਹੀ ਤੂੰ ਆ
ਤੇਰੇ ਵਰਗੀ ਨਾ ਹੋਰ ਵੇਖੀ
ਕੇਸੀ ਹਾਏ ਤੂੰ ਰੂਹ ਆਂ

ਪਹਿਲੀ ਤੱਕਣੀ ਨੇ ਦਿਲ
ਉੱਤੇ ਐਸੀ ਛਾਪ ਮਾਰੀ ਨੀ
ਸੰਧਾਵਾਲੀਆ ਤੇਰੇ ਲਈ ਲਿਖਦਾ
ਜਿਹੜਾ ਸ਼ਬਦਾਂ ਦਾ ਖੂ ਆ ਹਾਂ

ਤੈਨੂੰ ਸੋਚ ਸੋਚ ਚੱਲਦੀ ਕਮਲ ਮੁਟਿਆਰੇ ਨੀ
ਤੈਨੂੰ ਸੋਚ ਸੋਚ ਚੱਲਦੀ ਕਮਲ ਮੁਟਿਆਰੇ ਨੀ

ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ
ਨਾਲ ਤਾਰੀਫਾਂ ਦੇ ਲੈ ਪੰਨੇ ਭਰ ਗਏ ਸਾਰੇ ਨੀ
ਹੋਰ ਦੱਸ ਕਿ ਲਿਖਾ ਬਿੱਲੋ ਤੇਰੇ ਵਾਰੇ ਨੀ

Tere Baare Lyrics In English

Jab aapko dekhte hai
Tou shayari khud ve kud hoti hai
Jab aapko dekhte hai
Tou shayari khud ve kud hoti hai

Baise shayar main baat hi kya hai
Apko dene ke liye gulab na laye ge
Apko dene ke liye gulab na laye ge
Apke sahmne ein fullo ki aukat hi kya hai

Kanak sunheri varga haye ni tera rang kude
Utto char chan lave haye ni teri sagh kude
Utto char chan lave haye ni teri sagh kude
Hussan patari ho gayi nako nako mutayre ni

Hor dass ki likha billo tere bare ni
Nal tarifa de panne bahr gaye sare ni
Hor dass ki likha Hor dass ki likha

Buk moutiyan da gal vich paya tu
Nal tuma de kanna nu sajaya tu
Nain narak si palka ne tikhiyan
Tola chobra da eve ni picche laya tu

Dharti te tetho shoni chann nu khende tare ni
Dharti te tetho shoni chann nu khende tare ni

Hor dass ki likha billo tere bare ni
Nal tarifa de panne bahr gaye sare ni
Hor dass ki likha Hor dass ki likha

Einjh japda a warish saah
Di heer ohi tu an
Tere wargi na hor dekhi
Kesi haye tu ruh a

Pheli takni ne dil
Utte asi chap mari ni
Sandhwaliya tere layi likhda
Jhede sabdha da khu a

Tainu soch soch chaldi kalam mutyare ni
Tainu soch soch chaldi kalam mutyare ni

Hor dass ki likha
Hor dass ki likha billo tere bare ni
Nal tarifa de panne bahr gaye sare ni
Hor dass ki likha Hor dass ki likha

This is it. Tere Baare Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details

Song – Tere Baare
Singer – Karan Sandhawalia
Music – JT Beats
Lyrics – Karan Sandhawalia

Leave a Comment