Koka Lyrics Arjan Dhillon, Shipra Goyal 2021

Koka Song is sung by – Shipra Goyal ft Arjan Dhillon: Blue Beat Studios Presents this Panjabi Track And koka song also written by Arjan Dhillon. Moreover composed & produced by Dr Zeus & Video Path finished by Bhindder Burj & starring Arjan Dhillon.

ਕੋਕਾ Lyrics In Punjabi

ਤੂੰ ਤਾ ਤੱਕ ਦਾ ਨੀ ਮੁੰਡੇ ਲੈਣ ਝਾਕੇ ਵੇ
ਲੈ ਕੇ ਅਲ.ਸੀ ਲਾਉਣ ਰਾਹੀਂ ਨਾਕੇ ਵੇ
ਤੂੰ ਤਾ ਤੱਕ ਦਾ ਨੀ ਮੁੰਡੇ ਲੈਣ ਝਾਕੇ ਵੇ
ਲੈ ਕੇ ਅਲ.ਸੀ ਲਾਉਣ ਰਾਹੀਂ ਨਾਕੇ ਵੇ

ਮੈਂ ਤਾ ਅੜੀ ਤੇਰੀ ਹਾਂ ਦੇ ਵਾਰੇ ਚੰਨਾ ਮੇਰੇ ਨਾਂ ਤੇ
ਅੜੀ ਤੇਰੀ ਹਾਂ ਤੇ ਪਰ ਚੰਨਾ ਮੇਰੇ ਨਾਂ ਤੇ
ਸੁਨਰੂਫਾਂ ਚੋ ਸੁਨਣ ਲਲਕਾਰੇ
ਹਾਏ ਕੋਕੇ ਕਾਤਲ ਨੇ

ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹੋ ਸੂਰਮੇ ਤੇ ਕੇਸ ਚੱਲ ਪਏ ਹੋ ਸੂਰਮੇ ਤੇ ਕੇਸ ਚੱਲ ਪਏ
ਕਹਿੰਦੇ ਤੂੰ ਅੱਖਾਂ ਚ ਨਾ ਪਿਆ ਕਰ ਨਾਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ

ਤੇਰੇ ਅੱਗੇ ਤੈਨੂੰ ਨੀ ਪੱਤਾ ਜੱਟਾ
ਕੀਨੇ ਕੀਨੇ ਦਿੱਤਾ ਏ ਜਵਾਬ ਮੈਂ
ਭਦੋੜ ਨੂੰ ਆ ਪਹਿਲ
ਸਾਰਾ ਛੱਡੀ ਫਿਰਦੀ ਪੰਜਾਬ ਮੈਂ

ਬੱਸ ਮੇਰੇ ਉੱਤੇ ਰੱਖ ਵੇ ਤੂੰ ਅਰਜਨਾ ਅੱਖ
ਮੇਰੇ ਉੱਤੇ ਰੱਖ ਵੇ ਤੂੰ ਅਰਜਨਾ ਅੱਖ
ਗੱਲ ਨੀ ਮੈਂ ਆਖਣੀ ਦੁਵਾਰੇ

ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹੋ ਸੂਰਮੇ ਤੇ ਕੇਸ ਚੱਲ ਪਏ ਹੋ ਸੂਰਮੇ ਤੇ ਕੇਸ ਚੱਲ ਪਏ
ਕਹਿੰਦੇ ਤੂੰ ਅੱਖਾਂ ਚ ਨਾ ਪਿਆ ਕਰ ਨਾਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ

ਓ ਵੱਡ ਕੋਲੋਂ ਪੁੱਛ ਦੱਸ ਕੇ
ਕਦੋ ਸਾਡੇ ਲਈ ਟੈਮ ਕੱਢਣਾ
ਹਾਏ ਵੇ ਰੁੱਤਾਂ ਲੰਘ ਜਾਣਿਆ
ਫੇਰ ਕੀਨੇ ਮਿਲਣਾ ਏ ਸੱਜਣਾ

ਹੋ ਈਗੋ ਪਰਾ ਰੱਖ ਵਹਾਲਾ ਰੇਟ ਨਾ ਤੂੰ ਚੱਕ
ਈਗੋ ਪਾਰਾ ਰੱਖ ਵਹਾਲਾ ਰੇਟ ਨਾ ਤੂੰ ਚੱਕ
ਰੋਲ ਦੇਵੀ ਨਾ ਨੈਣਾ ਦੇ ਮੁਸਕਰੇ

ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹੋ ਸੂਰਮੇ ਤੇ ਕੇਸ ਚੱਲ ਪਏ ਹੋ ਸੂਰਮੇ ਤੇ ਕੇਸ ਚੱਲ ਪਏ
ਕਹਿੰਦੇ ਤੂੰ ਅੱਖਾਂ ਚ ਨਾ ਪਿਆ ਕਰ ਨਾਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ

ਉਂਗਲਾਂ ਤੇ ਚੋਬਰ ਨਚਾਵੇ ਜਾਵੇ ਡਾਂਸ ਕਲਾਸਾਂ ਨੂੰ
ਕਿੰਨਿਆਂ ਨੂੰ ਹੋਲਡ ਤੇ ਰੱਖੇ ਸਾਡੀਆਂ ਮੁਲਾਕਾਤਾਂ ਨੂੰ
ਆਉਂਦੇ ਹੋਣੇ ਤੇਰੇ ਪਿੱਛੇ ਹੋਰ ਹੋਣ ਗੇ
ਨੀ ਬਿੱਲੋ ਚੋਰ ਹੋਣ ਗੇ ਅੱਧ ਵੱਟ ਜਾਣਗੇ ਨੀ ਬਿੱਲੋ ਛੱਡ ਕੇ

ਕਲਾਮ ਯਾਰਾਂ ਦੀ ਨੀ ਕਰਾਮਾਤ ਵਰਗੀ
ਗੱਬਰੂ ਦੀ ਯਾਰੀ ਆ ਸੌਗਾਤ ਵਰਗੀ
ਪੱਲੇ ਮਿਲਦੀ ਨੀ ਅੱਡ ਕੇ

ਦਿਲ ਛੱਡ ਜਾਣ ਚੱਕ ਆਪਦੀ ਵੀ ਏਥੇ ਰੱਖ
ਦਿਲ ਛੱਡ ਜਾਣ ਚੱਕ ਆਪਦੀ ਵੀ ਏਥੇ ਰੱਖ
ਲੈ ਸਾਹਾਂ ਵਾਲੀ ਪੀਂਗ ਦੇ ਹੁਲਾਰੇ

ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਹਾਏ ਕੋਕੇ ਕਾਤਲ ਨੇ ਕਿੰਨੇ ਪੱਟ ਸੁੱਟੇ ਗੱਬਰੂ ਕੁਆਰੇ
ਜੇ ਸਾਨੂੰ ਪੱਟੇ ਫੇਰ ਮੰਨੀਏ ਜੇ ਸਾਨੂੰ ਪੱਟੇ ਫੇਰ ਮੰਨੀਏ
ਪੱਟੀ ਫਿਰਦੀ ਏ ਯੱਕੇ ਭਾਮੇ ਸਾਰੇ ਪੱਟੀ ਫਿਰਦੀ ਏ ਯੱਕੇ
ਭਾਮੇ ਸਾਰੇ

Koka Lyrics In English

Shipra
Arjun
Naal Zeus!

Ho tu ta takda ni lain munde jhaake ve
Leke LC’aa laun raahi naake ve
Tu ta takda ni lain munde jhaake ve
Leke LC’aa laun raahi naake ve

Main ta addi teri haa te
Par channa mere naa te
Addi teri haa te
Par channa mere naa te
Sunroof cho sunan lalkaare

Haaye Koke Kaatil ne
Haaye Koke Kaatil ne
Kinne Patt sutte gabru kuware
Haaye Koke Kaatil ne
Kinne Patt sutte gabru kuware

Ho surme te case chall pae
Ho surme te case chall pae
Kehnde ankha ch na paaya kar naare
Haaye Koke Kaatil ne
Kinne Patt sutte gabru kuware

Ho tere agge tainu ni pata
Jatta kinu kinu ditta e jawab
Main bhadaud nu e pehal sohneya
Saara chaddi firdi punjab main
(Saara chaddi firdi panjab main)

Ho bus mere utte rakh ve tu arjan ankh
Mere utte rakh ve tu arjan ankh
Gal ni main ankhni dubare

Haaye Koke Kaatil ne
Kinne patt sutte gabru kuware
Haaye Koke Kaatil ne
Kinne patt sutte gabru kuware

Ho surme te case chall pae
Ho surme te case chall pae
Kehnde ankha ch na paaya kar naare
Haaye Koke Kaatil ne
Kinne Patt sutte gabru kuware

Ho vatt kol das puch k
Kado time saade lai kadhna
Haaye ve rutta langg jaania
Fer kine milna e sajjna

Ho EGO para rakh baala rate na tu chakk
EGO para rakh baala rate na tu chakk
Raul dindi na naina de mascare

Haaye Koke Kaatil ne
Kinne patt sutte gabru kuware
Haaye Koke Kaatil ne
Kinne patt sutte gabru kuware

Ho surme te case chall pae
Ho surme te case chall pae
Kehnde ankha ch na paaya kar naare
Haaye Koke Kaatil ne
Kinne Patt sutte gabru kuwaare

Ungla te chobbar nachave jaave dance class’a nu
Kinneya nu hold te rakhe saadiya mulaqaata nu
Aunde hone tere piche lor honge
Ni billo chor hone addh watt jaange ni jadd k
Kalam yaara di kera maut wargi
Gabru di yaari aa saugaat wargi
Palle milldi ni add k

Dil chadd jaan chakk aap di vi ethe rakh
Dil chadd jaan chakk aap di vi rakh le
Saaha wali peeg he hulare

Haaye Koke Kaatil ne
Kinne patt sutte gabru kuware
Haaye Koka Kaatil ne
Kinne patt sutte gabru kuware

Je Saanu patte fer manniye
Je Saanu patte fer manniye
Ni patti firdi e yakke bhaave saare
Je Saanu patte fer manniye
Ni patti firdi e yakke bhaave saare

Zeus!

This is it. Koka Song Lyrics. If you spot any errors, please let us know by filing the Contact us Correct Lyrics You can also find the lyrics here. Send feedback.


koka Song Detail

Track Identify:Koka
Lyrics Author:Arjan Dhillon
Singer/That includes:Shipra Goyal ft Arjan Dhillon
Music Producer:Dr Zeus
Video:Bhindder Burj
Label:Blue Beat Studios
Album/Film:Single Monitor

Leave a Comment