Tenu Eda Bhullange lyrics by Gurshabad MixSingh also provides music for this latest Punjabi song. Dean Warring wrote the lyrics to ਤੈਨੂੰ ਏਦਾਂ ਭੁੱਲਾਂਗੇ.
ਤੈਨੂੰ ਏਦਾਂ ਭੁੱਲਾਂਗੇ Lyrics In Punjabi
mixsingh in the house
ਤੂੰ ਕੇਰਾ ਨਜ਼ਰ ਅੰਦਾਜ਼ ਕਰਿ
ਕੇਰਾ ਨਜ਼ਰ ਅੰਦਾਜ਼ ਕਰਿ
ਨੀ ਅਸੀਂ ਫੇਰ ਨਾ ਡੁੱਲ੍ਹਾ ਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਰਾਤੀ ਵੇਖ ਸੁਪਨੇ ਜਿਵੇ
ਸਵੇਰੇ ਭੁੱਲੀ ਦੇ
ਉਹ ਤਾ ਜਿੱਦਾਂ bus ਚ ਟੱਕਰੇ
ਚੇਰੇ ਭੂਲੀ ਦੇ
ਰਾਤੀ ਵੇਖ ਸੁਪਨੇ ਜਿਵੇ
ਸਵੇਰੇ ਭੁੱਲੀ ਦੇ
ਉਹ ਤਾ ਜਿੱਦਾਂ bus ਚ ਟੱਕਰੇ
ਚੇਰੇ ਭੂਲੀ ਦੇ
ਟਿਕਟਾਂ ਵਾਂਗ ਗਵਾ ਦੁ ਤਹੋਫ਼
ਮਹਿੰਗੇ ਮੁੱਲਾਂ ਦੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਥੋੜ੍ਹਾ ਯਕੀਨ ਵਾਦਾ ਹੁੰਦਾ
ਚੰਨ ਤੌ ਉੱਤਰੇ ਦਾ
ਮੁੜ ਕੇ ਮੋਹ ਨਹੀਂ ਆਉਂਦਾ
ਬੰਦਾ ਮੰਨ ਤੌ ਉੱਤਰੇ ਦਾ
ਥੋੜ੍ਹਾ ਯਕੀਨ ਵਾਦਾ ਹੁੰਦਾ
ਚੰਨ ਤੌ ਉੱਤਰੇ ਦਾ
ਮੁੜ ਕੇ ਮੋਹ ਨਹੀਂ ਆਉਂਦਾ
ਬੰਦਾ ਮੰਨ ਤੌ ਉੱਤਰੇ ਦਾ
ਪੈਟ ਕੇ ਰਹੀ ਨਾ ਬਲਉਂਦੀ
ਜਿੰਦਰੇ ਬੁੱਲ੍ਹਾ ਦੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਓ teen agera ਵਾਂਗ ਨੀ
ਰੋਂਦੇ ਮੁੜ ਕੇ ਟਿੱਸੀ ਤੌ
ਇਕ ਦੋ ਵਾਰੀ ਗੱਲ ਛਿੜਉ
ਮਿੱਤਰਾਂ ਨਾਲ ਪੀਤੀ ਤੌ
ਓ teen agera ਵਾਂਗ ਨੀ
ਰੋਂਦੇ ਮੁੜ ਕੇ ਟਿੱਸੀ ਤੌ
ਇਕ ਦੋ ਵਾਰੀ ਗੱਲ ਛਿੜਉ
ਮਿੱਤਰਾਂ ਨਾਲ ਪੀਤੀ ਤੌ
ਦਿਨ ਚੜ੍ਹਦੇ ਨੂੰ ਜ਼ਿਕਰ ਨਾ
ਯਾਦ ਨਹੀਂ ਹੋਣਾ ਬੁੱਲ੍ਹਾ ਤੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
ਤੂੰ ਚੇਤੇ ਕਰਦੀ ਰਹਿ ਜਾਏਂਗੀ ਨੀ
ਤੈਨੂੰ ਏਦਾਂ ਭੁੱਲਾਂਗੇ
Tenu Eda Bhullange Lyrics In English
Mixsingh in the house!
Tu kehra nazre andaaz kari
Kehra nazre andaaz kari
Ni asi fer na dullange
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
Rati vekhe supne jive
Swere bhuli de
Oh ta jidda bus ch takre
Chere bhuli de
Rati vekhe supne jive
Swere bhuli de
Oh ta jidda bus ch takre
Chere bhuli de
Tiktta wang gwa du thofe
Mehnge mulla de
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
Thord ykeena wada hunda
Chan tou uttre da
Mud ke moh nahi aunda
Banda mann tou uttre da
Thord ykeena wada hunda
Chan tou uttre da
Mud ke moh nahi aunda
Banda mann tou uttre da
Beth ke rahi na bulandi
jindre bulla de
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
O teen agera wang ni
Ronde mod ke tissi tou
Ek do vari gal chiru
mittra nal piti tou
O teen agera wang ni
Ronde mod ke tissi tou
Ek do vari gal chiru
mittra nal piti tou
Din charde nu zikar na
Yadd nahi hona bulla te
Tu chetti kardi reh jayengi ni
Tenu eda bhullange
Tu chetti kardi reh jayengi ni
Tenu eda bhullange
This is the end of ਤੈਨੂੰ ਏਦਾਂ ਭੁੱਲਾਂਗੇ Song Lyrics. if you find any mistake then let us known by filing the contact us form with correct Lyrics. And Also Feedback Form.
Song Detail
Singer: Gurshabad
Composer: MixSingh
Lyrics by: Dean Warring