ਤਸਵੀਰਾਂ (Tasveeran) Lyrics in Punjabi by Amrinder Gill. Alfaaz writes this song’s lyrics. The music for this song is given by Lowkey.
Movie: Daaru Na Peenda Hove
ਤਸਵੀਰਾਂ Lyrics In Punjabi
ਤੈਨੂੰ ਵੇਖਣ ਨੂੰਜੀ ਕਰਦਾ ਏ ਦਿਲ ਭਰਕੇ
ਤੈਰੇ ਦੀਦਾਰ ਨੂੰ ਕੱਤਦੇ ਨੈਣਾ ਦੇ ਚਰਖੇ
ਇਸ ਦਿਲ ਦੇ ਸੁਪਨੇ ਵੀ ਬੱਸ ਇਕ ਆਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
ਤੇਰੇ ਸ਼ਹਿਰ ਕੋਲ ਦੀ ਲੰਘਿਆ
ਅੱਜ ਵੱਗਿਆ ਠੰਡੀਆ ਹਵਾਵਾ
ਸਾਨੂੰ ਫੇਰ ਪਤਾ ਲੱਗਿਆ
ਤੂੰ ਹੀ ਦਿਤੀਆ ਹੋਣੀਆ ਦੁਆਵਾ
ਤੇਰੀ ਸਦਰਾ ਨੇ ਸਾਨੂੰ ਦੱਸਿਆ
ਜੋ ਸਾਡੀਆ ਖਾਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
ਇੱਕ ਮੋਕਾ ਮਿਲੇ ਜੇ ਸਾਨੂੰ
ਕੁਝ ਪੁੱਛਣਾ ਚਾਹੁੰਦੇ ਹਾਂ
ਜਿਸ ਮੋੜ ਤੇ ਵਿਛੜੇ ਸੀ
ਉਥੇ ਹੁਣ ਰੁਕਨਾ ਚਾਹੁੰਦੇ ਆ
ਇੱਕ ਮੋਕਾ ਮਿਲੇ ਜੇ ਸਾਨੂੰ
ਕੁਝ ਪੁੱਛਣਾ ਚਾਹੁੰਦੇ ਹਾਂ
ਜਿਸ ਮੋੜ ਤੇ ਵਿਛੜੇ ਸੀ
ਉਥੇ ਹੁਣ ਰੁਕਨਾ ਚਾਹੁੰਦੇ ਆ
ਤੂੰ ਵੀ ਸੱਚੋ ਸੱਚ ਦੱਸੀ ਤੇਰੇ ਅਹਿਸਾਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
ਤੂੰ ਤਸਵੀਰਾ ਵਿੱਚ ਖੁਸ਼ ਦਿਸਦੀ ਏ
ਪਰ ਅਖਿਆ ਉਦਾਸ ਨੇ
Tasveeran Lyrics In English
This is it. Tasveeran Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Amrinder Gill |
Written By: | Alfaaz |
Musician(s) | Lowkey |
Label: | Rhythm Boyz |