Talda Ni Lyrics Amar Sehmbi 2021

ਟਲਦਾ ਨੀ (Talda Ni) song from Album “Rise High” And this song is sung by Amar Sehmbi Ft Mehar Vaani is the most recent Panjabi song. This song lyrics are written by Gill Machhrai, Rony Ajnali. Music is given by Black Virus Music

Album “Rise High

ਟਲਦਾ ਨੀ Lyrics In Panjabi

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਓ ਸੱਚੋ ਸੱਚ ਦੱਸ
ਤੇਰਾ reason ਆ ਕੇਹੜਾ
ਸੱਚੋ ਸੱਚ ਦੱਸ
ਤੇਰਾ reason ਆ ਕੇਹੜਾ
ਹੇਗੀ ਨੀ ਬੋਟੀ ਘਰੇ
ਤਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਵੇ ਤੈਨੂੰ ਕੋਈ response ਮਿਲਿਆ
ਗੇੜੀ ਸੇੜੀ ਹੁੰਦੀ ਕੋਈ ਵਜ੍ਹਾ ਭਾਲਦੀ
ਓ ਹੱਸ ਹੱਸ ਮੈਨੂੰ ਨੀ ਸਾਮਿਲ ਦਿੰਦੀ
ਆ ਸੁੱਟ ਦੀਆ ਡੋਰਾਂ ਇਕ ਤੇਰੇ ਨਾਲ ਦੀ

ਤੇਰੇ ਜੇਹਾਂ ਨੂੰ ਜੁੱਤੀ ਨਰਕਾਂ ਨੂੰ ਤੋਰੇ
ਤੇਰੇ ਜੇਹਾਂ ਨੂੰ ਜੁੱਤੀ ਨਰਕਾਂ ਨੂੰ ਤੋਰੇ
ਸੁਰਗਾਂ ਜੀ ਲੱਗੂ ਓਹੋ ਵੀ ਥਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਨਖਰਿਆਂ ਪੱਟੀ ਨਖਰਾ ਏ ਸੂਟਆਂ ਤੇ
ਮਹੀਨੇ ਦਾ ਕਰਾਉਂਦੀ ਸਵਾ ਲੱਖ ਖਰਚਾ
ਓ ਉੱਚੇ ਖਾਨਦਾਨ ਵੱਡੀ ਗੱਲ ਬਾਤ ਨੀ
ਬੀਬਾ ਜੇਹਾ ਮੁੰਡਾ ਨਾ ਕੋਈ ਸਰ ਪਰਚਾ

ਆਸ਼ਕੀ ਚ ਐਵੇ ਚੁਗਾ ਚੋੜ ਨਾ ਕਰ ਲੀ
ਆਸ਼ਕੀ ਚ ਐਵੇ ਚੁਗਾ ਚੋੜ ਨਾ ਕਰ ਲੀ
ਮੈਨੂੰ ਬਰਤ ਕੇ ਦੇਖੀ ਕਿਸੇ ਥਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਜਾਣਦੇ ਵੇ ਕਾਕਾ ਏਥੇ ਛੱਤੀ ਫਿਰਦੇ
ਚਾਹੁੰਦੇ ਨੇ ਵੇ ਲੁੱਟਣਾ ਵੇ ਮੇਰੇ ਦਿਲ ਨੂੰ
ਓ ਅਸਰ ਤੇਰੇ ਤੇ ਕਰੁ ਟੂੰਣੇ ਵਰਗਾ
ਜਾਣਦੀ ਨੀ ਲੱਗਦਾ ਹਾਲੇ ਤੂੰ ਗਿੱਲ ਨੂੰ

ਹੱਡ ਨਾ ਕਟਾਲੀ ਮੇਰੇ ਪਿੱਛੇ ਲੱਗ ਕੇ
ਹੱਡ ਨਾ ਕਟਾਲੀ ਮੇਰੇ ਪਿੱਛੇ ਲੱਗ ਕੇ
ਵੇਖੇ ਰਾਣੀ ਨਾ ਬੱਟਾ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

ਹੋ ਟਲਦਾ ਨੀ ਜੱਟਾ
ਨਾ ਬੱਲੀਏ
ਵੇ ਭਾਲਦਾ ਏ ਕਿ
ਇੱਕ ਹਾਂ ਬੱਲੀਏ

Talda Ni Lyrics In English

BlackVirus!

Ho talda ni jatta, Naa balliye
Ve bhalda e ki, Ik haa balliye

Ho talda ni jatta, Naa balliye
Ve bhalda e ki, Ik haa balliye
Ho sacho sach dass tera reason e keda
Sacho sach dass tera reason e keda
Hegi naiyo vauti ghare taa balliye

Talda ni jatta, Naa balliye
Ve bhalda e ki, Ik haa balliye
Ho talda ni jatta, Naa balliye
Ve bhalda e ki, Ik haa balliye

Ve Naahi tainu koi response mileya
Gede shede hunde koi wajah bhaaldi
O Hass hass mainu ni smile ditti
Sutt di e dora ik tere naal di

Tere jeheya nu jutti narka nu tore
Tere jeheya nu jutti narka nu tore
Swarg’a ji laggu ovi tha balliye

Ho talda ni jatta, Naa balliye
Ve bhalda e ki, Ik haa balliye
Ho talda ni jatta, Naa balliye
Ve bhalda e ki, Ik haa balliye

Nakhre aa patti nakhro ve suit’a
te Mihne da karodi sava lakh kharcha
O Uche khandaan waddi gallbaat ni
Deep’a jeha munda na koi sirr parcha

Aashiq ch ave jhagg jol na karali
Aashiq ch ave jhagg jol na karali
Mainu vart k dekhi kise thaa balliye

Ho talda ni jatta, Naa balliye
Ve bhalda e ki, Ik haa balliye
Ho talda ni jatta, Naa balliye
Ve bhalda e ki, Ik haa balliye

Jaande ve kaka ethe 36 firde
Chohnde ne jo luttne ve mere dil nu
O husn tere te karu tune warga
Jaandi ni haale laggda tu gill nu

Hadd na kata li mere pichhe lagg k
Hadd na kata li mere pichhe lagg k
Main khya rony da wata di ode naa balliye

Ho talda ni jatta, Naa balliye
Ve bhalda e ki, Ik haa balliye
Ho talda ni jatta, Naa balliye
Ve bhalda e ki, Ik haa balliye.

This is it. Talda Ni Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Amar Sehmbi Ft Mehar Vaani
Musician(s):Black Virus Music
Lyricist(s):Gill Machhrai, Rony Ajnali
Label(©):Jass Record

Leave a Comment