Tainu Milke Lyrics Akhil

ਤੈਨੂੰ ਮਿਲਕੇ (Tainu Milke) is New Panjabi song sung by Akhil with music is given by Desi Routz while this song lyrics are written by Maninder Kailey. The music video starring by Akhil & Vinali Bhatnagar and directed by Sukh Sanghera.

ਤੈਨੂੰ ਮਿਲਕੇ Lyrics In Panjabi

ਤੇਰੇ ਨਾਲ ਹੋਣਾ ਮੈਨੂੰ
ਚੰਗੇ ਕਰਮਾ ਜੇਹਾ ਲੱਗਦਾ
ਬੇਫਿਕਰ ਹੋ ਜਾਵਾ ਮੈਂ
ਖਿਆਲ ਨੀ ਰਹਿੰਦੇ ਜੱਗ ਦਾ

ਤੇਰੇ ਨਾਲ ਹੋਣਾ ਮੈਨੂੰ
ਚੰਗੇ ਕਰਮਾ ਜੇਹਾ ਲੱਗਦਾ
ਬੇਫਿਕਰ ਹੋ ਜਾਵਾ ਮੈਂ
ਖਿਆਲ ਨੀ ਰਹਿੰਦੇ ਜੱਗ ਦਾ

ਜਿਹੜੇ ਪੱਲ ਆਵੇ ਨੀ
ਤੂੰ ਅੱਖੀਆਂ ਦੇ ਸਾਹਮਣੇ
ਜੇ ਮੇਰੇ ਵੱਸ ਚੱਲੇ
ਮੈਂ ਸਮਾਂ ਹੀ ਰੁਕਾ ਦਿਆਂ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ
ਤੈਨੂੰ ਮਿਲਕੇ ਮੇਰੇ ਤੌ

ਹੁੰਦੀ ਕਿ ਆ ਨੀਂਦ ਅਸੀ
ਭੁੱਲ ਬੈਠੇ ਕਦੋ ਦੇ
ਖੁਦ ਨਾਲੋਂ ਜਿਆਦਾ ਅਸੀ
ਹੋਏ ਤੇਰੇ ਜਦੋਂ ਦੇ

ਹੁੰਦੀ ਕਿ ਆ ਨੀਂਦ ਅਸੀ
ਭੁੱਲ ਬੈਠੇ ਕਦੋ ਦੇ
ਖੁਦ ਨਾਲੋਂ ਜਿਆਦਾ ਅਸੀ
ਹੋਏ ਤੇਰੇ ਜਦੋਂ ਦੇ
ਹੋਏ ਤੇਰੇ ਜਦੋਂ ਦੇ

ਬਾਹਾਂ ਤੇਰੀਆਂ ਦਾ ਘੇਰਾ ਹੀ ਤਾਂ
ਮੇਰਾ ਸੰਸਾਰ ਹੈ
ਤੇਰੇ ਸੀਨੇ ਨਾਲ ਲੱਗ ਘਰ
ਅਪਣਾ ਬਣਾ ਲਿਆ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ
ਤੈਨੂੰ ਮਿਲਕੇ ਮੇਰੇ ਤੌ

ਤੇਰੇ ਵਾਲੀ ਕੈਲੇ ਵਿੱਚੋ
ਆਉਂਦੀ ਖੁਸ਼ਬੂ ਆ
ਹੱਥਾਂ ਵਿਚ ਹੱਥ ਰਹਿਣ
ਇਹੀ ਆਰਜ਼ੂ ਆ

ਤੇਰੇ ਵਾਲੀ ਕੈਲੇ ਵਿੱਚੋ
ਆਉਂਦੀ ਖੁਸ਼ਬੂ ਆ
ਹੱਥਾਂ ਵਿਚ ਹੱਥ ਰਹਿਣ
ਇਹੀ ਆਰਜ਼ੂ ਆ
ਇਹੀ ਆਰਜ਼ੂ ਆ

ਤੇਰੇ ਲਈ ਖਰੀਦ ਲੈਣੀ
ਹਾਸਿਆਂ ਦੀ ਭੰਡ ਮੈਂ
ਚਾਹੇ ਖੁਦ ਨੂੰ ਬਾਜ਼ਾਰ ਚ
ਮੈਂ ਗਿਰਵੀ ਰੱਖਆ ਦਿਆਂ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ

ਤੈਨੂੰ ਮਿਲਕੇ ਮੇਰੇ ਤੌ
ਦੂਰ ਹੋਇਆ ਜਾਂਦਾ ਨੀ
ਦਿਲ ਕਰਦਾ ਤੈਨੂੰ ਸਦਾ
ਅਪਣੀ ਬਣਾ ਲਿਆ
ਤੈਨੂੰ ਮਿਲਕੇ ਮੇਰੇ ਤੌ

Tainu Milke Lyrics In English

Tere Naal Hona Mainu
Change Karma Jeha Lagda
Befikra Ho Jawa Main
Khyaal Ni Rehnda Jagg Da

Tere Naal Hona Mainu
Change Karma Jeha Lagda
Ho Befikra Ho Jawa Main
Khyaal Ni Rehnda Jagg Da

Jehde Pal Aawe Ni Tu
Ankhiyan De Samne
Je Mera Vass Chale Main
Samaa Hi Ruka Deya

Tainu Milke Mere Toh
Door Hoya Janda Nai
Dil Karda Tainu Sada Layi
Apni Bana Leya

Tainu Milke Mere Toh
Door Hoya Janda Nai
Dil Karda Tainu Sada Layi
Apni Bana Leya
Tainu Milke Mere Toh

Hundi Ki Ae Nind Assi
Bhool Baithe Kado De
Khud Naalo Jyada Assi
Hoye Tere Jadon De

Hundi Ki Ae Nind Assi
Bhool Baithe Kado De
Khud Naalo Jyada Assi
Hoye Tere Jadon De
Hoye Tere Jadon De

Baahan Teriyan Da Ghera Hi Taa
Mera Sansar Hai
Tere Seene Naal Lag Ghar
Apna Vasa Leya

Tainu Milke Mere Toh
Door Hoya Janda Nai
Dil Karda Tainu Sada Layi
Apni Bana Leya

Tainu Milke Mere Toh
Door Hoya Janda Nai
Dil Karda Tainu Sada Layi
Apni Bana Leya
Tainu Mil ke Mere Toh

Tere Wali Kailey Wicho
Aundi Khushboo Ae
Hathan Wich Hath Rehan
Ehi Arzoo Ae

Tere Wali Mere Wicho
Aundi Khushboo Ae
Hathan Wich Hath Rehan
Ehi Arzoo Ae
Ehi Arzoo Ae

Tere Layi Khareed Laini
Haaseya Di Bhand Main
Chahe Khud Nu Bazaar Ch
Main Girwi Rakha Deya

Tainu Milke Mere Toh
Door Hoya Janda Ni
Dil Karda Tainu Sada Layi
Apni Bana Leya

Tainu Mil ke Mere Toh
Door Hoya Janda Ni
Dil Karda Tainu Sada Layi
Apni Bana Leya
Tainu Mil ke Mere Toh

This is it. Tainu Milke Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Akhil
Musician(s):Desi Crew
Lyricist(s):Maninder Kailey
Cast:Akhil, Vinali Bhatnagar
Label(©):Super Beats & Records