Sunburn Lyrics Pavitar Lassoi

ਸਨਬਰਨ (Sunburn) song by Pavitar Lassoi is New Panjabi song. Music given by Wazir Patar. This song lyrics are also written by Pavitar Lassoi. Moreover this movie tune is starring also Pavitar Lassoi & Navkiran Bhatthal.

ਸਨਬਰਨ Lyrics In Panjabi

ਹੋ ਸੁਣਿਆ ਸਨਬਰਨ ਹੋ ਗਿਆ
ਸ਼ਿਫਟਾਂ ਨਿੱਤ ਲਾਉਂਦੀ ਦੇ
ਹੋ ਚੇਤੇ ਆਉਂਦਾ ਹੋਣਾ
ਕੱਲੀ ਤੁਰੀ ਆਉਂਦੀ ਕੱਲੀ ਦੇ
ਕੀਦੀ ਹਿੱਕ ਬਣਾਕੇ ਸਰਾਣਾ
ਗਿਣਦੀ ਜਦ ਤਾਰੇ ਨੀ

ਆਇਆ ਦਸ ਰਾਸ ਕੈਨੇਡਾ
ਕਿੰਨਾ ਮੁਟਿਆਰੇ ਨੀ
ਪੱਟੀ ਗਈ ਦੇਖ ਫੋਟੋਆਂ
ਲੋਕਾਂ ਦੀਆਂ ਨਾਰੇ ਨੀ
ਆਇਆ ਦਸ ਰਾਸ ਕੈਨੇਡਾ

ਹੋ ਮਿੱਟੀ ਨਾ ਲੱਗਣ ਦਿੱਤੀ
ਤੇਰੀ ਮੈਂ ਜੁੱਤੀ ਨੂੰ
ਮੱਥਾ ਚੁੱਮਕੇ ਕੌਣ ਜਗਉਂਦਾ
ਓਥੇ ਤੈਨੂੰ ਸੁਤੀ ਨੂੰ
ਕਿੰਨੀਆਂ ਦੇ ਤੇਰੇ ਕਰਕੇ
ਲਾਫੜੇ ਮੈਂ ਮਾਰੇ ਨੀ

ਆਇਆ ਦਸ ਰਾਸ ਕੈਨੇਡਾ
ਕਿੰਨਾ ਮੁਟਿਆਰੇ ਨੀ
ਪੱਟੀ ਗਈ ਦੇਖ ਫੋਟੋਆਂ
ਲੋਕਾਂ ਦੀਆਂ ਨਾਰੇ ਨੀ
ਆਇਆ ਦਸ ਰਾਸ ਕੈਨੇਡਾ

ਹਾਏ ਡਾਲਰ ਤੈਨੂੰ ਚੰਗੇ ਹੋ ਗਏ
ਗਬਰੂ ਦੀ ਯਾਰੀ ਤੌ
ਓ ਕਿਹੜੀ ਸ਼ਾਹ ਦੱਸ ਕੀਮਤੀ
ਮਿੱਠੀਏ ਸਰਦਾਰੀ ਤੌ

ਹੈਗੇ ਆ ਮਾਲਕ ਪਾਵੇ
ਕਿੱਲੇ ਆ ਚਾਰੇ ਨੀ
ਆਇਆ ਦਸ ਰਾਸ ਕੈਨੇਡਾ
ਕਿੰਨਾ ਮੁਟਿਆਰੇ ਨੀ
ਪੱਟੀ ਗਈ ਦੇਖ ਫੋਟੋਆਂ
ਲੋਕਾਂ ਦੀਆਂ ਨਾਰੇ ਨੀ
ਆਇਆ ਦਸ ਰਾਸ ਕੈਨੇਡਾ

ਓ ਉੱਡ ਗਿਆ ਵੇ ਲਾਸੋਈ
ਜੀ ਤੇਰਾ ਕਰਦਾ ਹੋਊ
ਦੱਸ ਪਵਿੱਤਰ ਜਿੰਨਾ ਤੇਰੇ ਤੇ ਮਾਰਦਾ ਹੋਊ
ਹੋ ਸੀਨੇ ਵਿਚ ਸਾਂਭੇ ਪਾਏ ਆ
ਮਿੱਠੀਏ ਲਾਰੇ ਨੀ

ਆਇਆ ਦਸ ਰਾਸ ਕੈਨੇਡਾ
ਕਿੰਨਾ ਮੁਟਿਆਰੇ ਨੀ
ਪੱਟੀ ਗਈ ਦੇਖ ਫੋਟੋਆਂ
ਲੋਕਾਂ ਦੀਆਂ ਨਾਰੇ ਨੀ
ਆਇਆ ਦਸ ਰਾਸ ਕੈਨੇਡਾ

Sunburn Lyrics In English

Ho suneya sunburn ho gaya
Siftan Nitt londi de
Ho chete jatt onda hona
Kalli turi aundi kalli de
Kiddi hikk bane sarana
Gindi jad taare ni

Aaya das raas canada
Kina mutiyare ni
Patti gayi dekh photoya
Lokka diyan naare ni
Aaya das raas canada

Ho mitti na Lagna diti
Teri main jutti nu
Matha ja kon jegunda
Othe tenu suti nu
Kinniya de tere karke
Lafde main maare ni

Aaya das raas canada
Kina mutiyare ni
Patti gayi dekh photoya
Loka diyan naare ni
Aaya das raas canada

Haaye dollar tainu change ho gaye
Gabru di yaari tou
O kehdi Shah das kimti
Mittiye sardari tou

Hge aa malak paave
Kile aa chare(4) ni
Aaya das raas canada
Kina mutiyare ni
Patti gayi dekh photoya
Loka diyan naare ni
Aaya das raas canada

O Udd gaya ve lassoi
jee tera krda hou
Das pavitar jina tere te marda hou
Ho seene vich sambe paye e
Mittiye tere laare ni
Aaya das raas canada
Kina mutiyare ni
Patti gayi dekh photoya
Loka diyan naare ni
Aaya das raas canada

This is it. Sunburn Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info

Singer:Pavitar Lassoi
Song:Sunburn
Lyricist:Pavitar Lassoi
Music:Wazir Patar
Starring:Pavitar Lassoi & Navkiran Bhatthal.
Label:Jass Records