Shuruaatan Lyrics Himmat Sandhu 2021

Shuruaatan Lyrics The Punjabi song was sung by Himmat Sandhu, with music by Laddi Gil. Mirzaa wrote the Shuruaatan lyrics. Raweye (Buntyonetakers ), directed the music video for the Shuruaatan Song. It features Poonam Sood and Navdeep Kaler.

Album: Ucha Pind

ਸ਼ੁਰੂਆਤਾਂ Song Lyrics In Punjabi

ਓਹੀ ਸੂਰਜਾ ਨੂੰ ਕਰਦੇ ਆ ਟਿੱਚਰਾਂ
ਜਿਹੜੇ ਰੱਖਦੇ ਜਿੱਤਾਂ ਦੀਆਂ ਫਿੱਕਰਾਂ
ਹੌਲੀ ਹੋਲੀ ਦੇਖੀ ਰੋਸ਼ਨਾਉਂਦੀਆਂ
ਜੋ ਕਾਲੀਆਂ ਨੇ ਰਾਤਾਂ ਬੱਲਿਆ

ਹੋ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ
ਹੋ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ

ਓ ਜੁੱਸਿਆਂ ਚ ਪਾਣੀ ਕਿਥੇ ਖੋਲ ਜੁ
ਜਿੰਨਾ ਨੇ ਪੀਤੇ ਦੁੱਧ ਕਾੜ੍ਹ ਕੇ
ਉਹ ਉਗਣੇ ਵਾਲੇ ਤਾਂ ਉੱਗ ਪੈਂਦੇ ਆ
ਜੀ ਪੱਥਰਾਂ ਦੇ ਸੀਨੇ ਪਾੜ੍ ਕੇ
ਉਹ ਉਗਣੇ ਵਾਲੇ ਤਾਂ ਉੱਗ ਪੈਂਦੇ ਆ
ਜੀ ਪੱਥਰਾਂ ਦੇ ਸੀਨੇ ਪਾੜ੍ ਕੇ

ਓਹੀ ਬਣ ਦਾ ਸਿਕੰਦਰ ਜੋ ਪਾਉਂਦਾ ਐ
ਤੂਫ਼ਾਨਾਂ ਨੂੰ ਵੀ ਮੱਤਾਂ ਬੱਲਿਆ

ਉਹ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ
ਹੋ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ

ਹੋਂਸਲਾ ਆ ਜਿੰਨੇ ਦੇ ਪਹਾੜਾਂ ਦੇ ਨਾ
ਸੌਖੇ ਹਨੇਰੀਆਂ ਤੌ ਨਾ ਢਹਿੰਦੇ ਨੇ
ਸ਼ੇਰਾਂ ਦੇ ਗਰੁੱਪ ਵਿਚ ਮਿੱਤਰਾ
ਓ ਕਦੇ ਗਿਦੜਾਂ ਨਾ ਬਹਿੰਦੇ ਨੇ
ਹੋ ਸ਼ੇਰਾਂ ਦੇ ਗਰੁੱਪ ਵਿਚ ਮਿੱਤਰਾ
ਵੇ ਕਦੇ ਗਿਦੜਾਂ ਨਾ ਬਹਿੰਦੇ ਨੇ

ਓ ਯਾਰੀ ਜਿੱਥੇ ਲਈਏ ਓਥੇ ਦੇਖੀਏ
ਕਦੇ ਨਾ ਜਾਤਾਂ ਪਾਤਾਂ ਬੱਲਿਆ

ਉਹ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ
ਹੋ ਦੁਨੀਆਂ ਤੇ ਕਰ ਲੈਣ ਕਬਜ਼ੇ
ਹੱਲੇ ਤਾ ਸ਼ੁਰੂਆਤਾਂ ਬੱਲਿਆ

Shuruaatan Lyrics In English

Ohi surajan nu karde aa tichran
Jehde rakhde jittan diyan fikkran
Hauli hauli dekhi roshnauniyan
Jo kaaliyan ne raatan balleya

Ho duniya te kar lena kabza
Halle tan shuruaatan balleya
Oh duniya te kar lena kabza
Halle tan shuruwatan balleya

Oh jasseyan jibban ni kithon khol ju
Jinna ne pitte dudh kaadh ke
Oh ugne wale taan ugg painde aa
Ji pathran de seene paad ke
Oh ugne wale taan ugg painde aa
Ji pathran da seena paad ke

Ohi ban’da sikandar jo paunda ae
Tufana nu vi maatan balleya

Oh duniya te kar lena kabza
Halle tan shuruaatan balleya
Oh duniya te kar lena kabza
Halle tan shuruwatan balleya

Honsle aa dil’an de pahadan de na
Saukhe nehriyan ton dhehnde ne
Sheran de group vich mittran
Ve kade giddan na behnde ne
Ho sheran de group vich mittran
Ve kade giddan na behnde ne

Oh yaari jithe laiye othe vekhiye
Kade na jaatan paatan balleya

Oh duniya te kar lena kabza
Halle tan shuruaatan balleya
Oh duniya te kar lena kabza
Halle tan shuruwatan balleya

Written by: Mirzaa

This is the end of This Song Lyrics. if you find any mistake then let us known by filing the contact us form with correct Lyrics. And Also Feedback Form.


SONG INFO

SingerHimmat Sandhu
AlbumUcha Pind
LyricistMirzaa
MusicLaddi Gill
DirectorRaweye (Buntyonetakers )
CastNavdeep Kaler, Poonam Sood, Rajveer singh Gill
LanguagePunjabi
ChoreographyRavi Thapa, Vinny
Director Of PhotographyShelly Dhiman
Music LabelND Music

Leave a Comment