Sharam Haya Song Lyrics By Karan Randhawa, Chaahat New 2021

ਸ਼ਰਮ ਹਯਾ Sharam Haya lyrics from Album Rambo: This is the latest Punjabi song, sung by Karan Randhawa feat. Chaahat to music by Avy Balagan. Oye Kunaal wrote the lyrics to Sharam Haya. Geet Mp3 released this song video.

Album “Rambo

ਸ਼ਰਮ ਹਯਾ Lyrics In Punjabi

ਲੱਗਦਾ ਐ ਦਿਲ ਤੁੜਵਾ ਕੇ ਆਇਆ ਐ
ਸੱਟ ਜੋ ਮੈਂ ਖਾਤੀ
ਤੂੰ ਵੀ ਖਾ ਕੇ ਆਇਆ ਐ

ਲੱਗਦਾ ਐ ਦਿਲ ਤੁੜਵਾ ਕੇ ਆਇਆ ਐ
ਸੱਟ ਜੋ ਮੈਂ ਖਾਤੀ
ਤੂੰ ਵੀ ਖਾ ਕੇ ਆਇਆ ਐ

ਕੋਲ ਹੁੰਦੇ ਨਾ ਤੂੰ ਵੀ
ਮੈਨੂੰ ਗਲ ਨਾਲ ਲਾਇਆ ਸੀ
ਤੂੰ ਵੀ ਤਾਂ ਗ਼ੈਰਾਂ ਨੂੰ
ਯਾਰਾਂ ਚਾਹ ਕੇ ਆਇਆ ਐ

ਹੋ ਅਬ ਕਯਾ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਿਸ ਮੇਰੇ ਪਾਸ ਆ ਗਈ

ਪਿਆਰ ਹੋਇਆ ਸੀ ਮੈਨੂੰ ਹੋਇਆ ਮਜ਼ਾਕ ਨਹੀਂ
ਮੈਂ ਕਿੰਨਾ ਕੀਤਾ ਤੈਨੂੰ ਐ ਯਾਦ ਨਹੀਂ
ਅੱਲ੍ਹਾਹ ਅੱਲ੍ਹਾਹ ਉਹ ਹੋ

ਕੇ
ਪਿਆਰ ਹੋਇਆ ਸੀ ਮੈਨੂੰ ਹੋਇਆ ਮਜ਼ਾਕ ਨਹੀਂ
ਮੈਂ ਕਿੰਨਾ ਕੀਤਾ ਤੈਨੂੰ ਐ ਯਾਦ ਨਹੀਂ
ਹਰ ਪਲ ਤੇ ਵੇ ਹਰ ਗੱਲ ਤੇ ਵੇ ਤੇਰੇ ਨਾਲ ਖਲੋਈ ਸੀ
ਮੈਂ ਵੀ ਤਾਂ ਰਾਤਾਂ ਨੂੰ ਬਹਿ ਬਹਿ ਕੱਲੀ ਰੋਈ ਸੀ

ਬਦਲੇ ਵੋ ਨਜ਼ਰੇ ਜੋ ਤੇਰੀ ਮੋਹਬੱਤ ਕੋ
ਮੇਰੀ ਧੀਰੇ ਧੀਰੇ ਕਰਕੇ ਖਾ ਗਈ

ਅਬ ਕਯਾ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਿਸ ਮੇਰੇ ਪਾਸ ਆ ਗਈ

ਕਦੇ ਵੇਖਿਆ ਨਾ ਅੱਲ੍ਹਾਹ ਸੀ
ਤੈਨੂੰ ਵੇਖ ਯਕੀਨ ਹੋਇਆ
ਇਹ ਕਿਸੇ ਨਾਲ ਹੋਵੇ
ਮੇਰੇ ਨਾਲ ਜੋ ਹੋਇਆ

ਅਣਖਾਂ ਤੋਂ ਸ਼ਕ਼ ਦੇ ਪਰਦੇ ਨੂੰ
ਤੂੰ ਲਾਕੇ ਵੇਖ ਲਵੀ
ਮੈਂ ਅੱਜ ਵੀ ਤੇਰਾ ਹਾਂ ਬੇਸ਼ੱਕ
ਅਜਮਾਕੇ ਵੇਖ ਲਵੀ

ਮੈਨੂੰ ਬੇਵਫ਼ਾ ਦਿਖਾਕੇ
ਗੱਲਾਂ ਬਣਾਉਦੀ ਰਹੀ
ਮੈਂ ਜਾਗ ਕੇ ਰਾਤਾਂ ਕਟੀਆਂ
ਤੂੰ ਚੈਨ ਨਾਲ ਸੌਂਦੀ ਰਹੀ

ਤੂੰ ਹੁਣ ਮੇਰਾ ਲੱਗਦਾ ਵੀ ਕਿ ਐ
ਨਾ ਰਬ ਤੇ ਯਕੀਨ ਐ
ਉਹ ਵੀ ਸਾਥ ਤੇਰਾ ਨਿਭਾ ਗਿਆ

ਹੋ ਅਬ ਕਯਾ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਿਸ ਮੇਰੇ ਪਾਸ ਆ ਗਈ

ਅਬ ਕਯਾ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਿਸ ਮੇਰੇ ਪਾਸ ਆ ਗਈ

Sharam Haya Lyrics In English

Lagda Ae Dil Tudwa Ke Aaya Ae
Satt Jo Main Khati
Tu Vi Khaa Ke Aaya Ae

Lagda Ae Dil Tudwa Ke Aaya Ae
Satt Jo Main Khati
Tu Vi Kha Ke Aaya Ae

Kol Hunde Na Tu Vi
Mainu Gall Naal Laya Si
Tu Vi Taan Gairan Nu
Yaaran Chaah Ke Aaya Ae

Ho Ab Kya Sharam Aa Gayi Hai
Haya Aa Gayi Hai
Jo Wapis Mere Pass Aa Gaya

Pyaar Hoya Si Mainu Hoya Majak Nahi
Main Kinna Kitta Tera Tainu Ae Yaad Nahi
Allah Alllah Oh Ho

Ke Pyaar Hoya Si Mainu Hoya Majak Nahi
Main Kinna Kitta Tera Tainu Ae Yaad Nahi
Har Pal Te Ve Har Gal Te Tere Naal Khaloyi Si
Main Vi Taan Raatan Nu Beh Beh Kalli Royi Si

Badle Wo Nazre Jo Teri Mohabbat Ko
Meri Dheere Dheere Karke Kha Gayi

Ab Kya Sharam Aa Gayi Ae
Haya Aa Gayi Hai
Jo Wapis Mere Pass Aa Gayi

Kade Vekheya Na Allah Si
Tainu Vekh Yakeen Hoya
Eh Kise Naal Hove
Mere Naal Jo Hoya

Ankhan To Shaq De Parde Nu
Tu Laake Vekh Lavi
Main Ajj Vi Tera Haan Beshak
Ajmake Vekh Lavi

Mainu Bewafa Dikhake
Gallan Banaundi Rahi
Main Jaag Ke Raatan Katiyan
Tu Chain Naal Saundi Rahi

Tu Hunn Mera Lagda Vi Ki Ae
Naa Rab Te Yakeen Ae
Oh Vi Sath Tera Nibha Gaya

Ho Ab Kya Sharam Aa Gayi Hai
Haya Aa Gayi Hai
Jo Wapis Mere Pass Aa Gaya

Ab Kya Sharam Aa Gayi Hai
Haya Aa Gayi Hai
Jo Wapis Mere Pass Aa Gayi

Written by: Oye Kunaal

This is the end of Sharam Haya Song Lyrics. if you find any mistake then let us known by filing the contact us form with correct Lyrics. Feedback Form

Sharam Haya Song Info:

Song:Sharam Haya
Album:Rambo
Singer(s):Karan Randhawa, Chaahat
Musician(s):Avy Ballagan
Label(©):Geet Mp3