Check out The New Punjabi Song Ranjit Bawa – Loud Lyrics 2021 The Latest Punjabi Song LAUGH Music is given by Desi Crew And The Punjabi/Hindi/English Song lyrics are written by Bunty Baains
Loud Lyrics In Punjabi
ਓ ਤੁਰਰਲਾਂ ਵੀ ਛੱਡਿਆ ਏ
ਤੇ ਚਾਦਰਾਂ ਵੀ ਲੱਗਾ ਏ
ਲੱਗਦਾ ਬਾਵਾ ਆਉਂਦਾ ਏ
ਓ ਸਪੀਕਰ ਆਂ ਦੀ ਆਵਾਜ਼
ਥੋੜੀ ਜੀ ਘੱਟ ਕਰਲੋ ਵੀਰੇ
ਏ ਪਤੰਦਰ ਆਪ ਹੀ
ਬਹੁਤ ਉੱਚੀ ਗਾਉਂਦਾ
ਦੇਸੀ crew ਦੇਸੀ crew
ਹੋ ਨੀਮ ਦੇ ਪੱਤੇ ਸੀ shape
ਦੀਆਂ ਬੁੱਲੀਆਂ
ਮੇਰੇ ਅੱਗੇ ਸੰਗਦੀਆਂ ਆਂ
ਨਹੀਓ ਖੁੱਲੀਆਂ
ਹੋ ਨੀਮ ਦੇ ਪੱਤੇ ਸੀ shape
ਦੀਆਂ ਬੁੱਲੀਆਂ
ਮੇਰੇ ਅੱਗੇ ਸੰਗਦੀਆਂ ਆਂ
ਨਹੀਓ ਖੁੱਲੀਆਂ
ਹੋ ਗੋਰੇ ਗੋਰੇ ਰੰਗ ਉੱਤੇ
ਚੁੰਨੀ ਅਸਮਾਨੀ
ਜਦੋਂ ਲੈਂਦੀ ਖੋਲ ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਹੋ ਅੱਖੀਆਂ ਦੇ ਵਿਚ
ਲੱਪ ਲੱਪ ਸੂਰਮਾ
ਵੇ ਪਾਉਂਦਾ ਖਾਪ ਸੂਰਮਾ
ਓ ਬਚਕੇ ਰਹੀ ਤੂੰ ਜੱਟਾ
ਢੰਗ ਮਾਰਜੁ
ਵੇ ਮੇਰੇ ਸੱਪ ਸੂਰਮਾ
ਵੇ ਕਿਲਆਂ ਨੀ ਜਾਣਾ ਬੀਨ
ਵਾਜੀਏਂ ਤੌ
ਬੇਹਗੀ ਜੇ ਪਟਾਰੀ ਖੋਲ ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਹਾਂ ਤੇਰੇ ਦਿਲ ਤੇ ਆਲ੍ਹਣਾ
ਪਾਉਣਾ ਵੇ
ਤੇਰੇ ਦਿਲ ਤੇ
ਹਾਂ ਤੇਰੇ ਦਿਲ ਤੇ ਆਲ੍ਹਣਾ
ਪਾਉਣਾ ਐ
ਤਲੀਆਂ ਤੇ ਚੋਗ ਚੁਗਣਾ
ਹਾਣੀਆਂ ਹਾਣੀਆਂ
ਵੇ ਆਜਾ ਜੱਟਾ ਰਾਜਾ ਬਣਜਾ
ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਮੈਂ ਤੇਰੀ ਰਾਣੀ ਆ
ਸਹਿਰੋ ਤੇਰੇ ਪਿੰਡ ਦੱਸ
ਕਿੰਨੀ mile ਵੇ
ਤੁਰੀਆ ਨੀ ਜਾਣਾ ਮੇਥੋ
ਪਾਕੇ heal ਵੇ
ਓ ਤਿੱਲੇਦਾਰ ਜੁੱਤੀ ਤੇਰੀ
ਟੌਰੀ ਫੀਲ ਵੇ
ਕਰਦਾ ਪਿਆਰ ਨਾਲ ਫਿਰੇ ਡੀਲ
ਵੇ
ਓ ਬੈਂਸ ਬੈਂਸ ਆਖਦੀ
ਆ ਫਿਰਦੀ
ਕਿ ਕੁੜੀ ਨੂੰ ਪੇਯਾਤਾ ਘੋਲ
ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
ਉਹ ਬੁਝ ਲੈਣ ਸ਼ੌਕੀਨਾਂ
ਆਪੈ ਗੱਲ ਦਿਲ ਦੀ
ਵੇ ਕਿਵੇਂ ਦੱਸਾਂ ਬੋਲ ਕੇ
Loud Lyrics In Hindi
ओह तुर्रलान वी छायादार अयू
ते चादरा वी लग्गे अयू
लगदा बाबा औंदा अयू
ओह स्पीकर ऐन दी आवाज़
थोडी जी घाट करलो वीर्य
अय पाटनदार आप हाय
बहोत उंची गौंडा
देसी क्रू देसी क्रू
हो निम दे पैटी इन शेप दियां बुलियाना
मेरी अग्गी संगदी आ नहियो खुल्लियां
निम दे पैटी इन शेप दियान बुलियान
मेरी अग्गी संगदी आ नहियो खुल्लियां
हो गोरी गोरी रंग उत्ती चुन्नी अस्मानी
जादोन लांडी खोल के
ओह बुझ लान शौकीना आप गल दी
वे कीवं दसन बोल के
बुझ लान शौकीना आप गल दी
वे कीवं दसन बोल के
हो अंखियां दे विच लप्प लप्प सुरमा
वे पौंडा खाप सूरमा
ओह बचकी रही तू जट्टा डांग मरजु
वे मेरा सनप सूरमा
वे कल्याण नी जाना बन गए थे टन
बहगी जे पटारी खोल के
ओह बुझ लान शौकीना आप गल दी
वे कीवं दसन बोल के
बुझ लान शौकीना आप गल दी
वे कीवं दसन बोल के
हन तेरी दिल ते अलहदन पौनी वे
तेरी दिल ते
हां तेरी दिल ते लहदन पौना ऐ
तलियां ते जोग चुगनी
हनिया हनिया
वे आजा जट्टा राजा बंजा
तेरी रानी आओ खेलें
तेरी रानी आओ खेलें
तेरी रानी आओ खेलें
शेहरों तेरा पिंड दास किन्नी मिले वे
तुर्य नि जाना मेथन पाकी हील वे
ओह किल्लेदार जट्टी तेरी तौरी फील वे
करदा प्यार नाल फिरी डील वे
ओह बैंस आंखड़ी आ फिरदी
की कुड़ी नु पीठा घोल के
ओह बुझ लान शौकीना आप गल दी
वे कीवं दसन बोल के
बुझ लान शौकीना आप गल दी
वे कीवं दसन बोल के
Loud Lyrics In English
Oh Turrlan Vi Shaddy Ay
Te Chadara Vi Lagge Ay
Lagda Baba Aunda Ay
Oh Speaker an Di Awaaz
Thodi Ji Ghat Krlo Veery
Ay Patandar Aap Hi
Bahot Unchi Gaunda
Desi Crew Desi Crew
Ho Nim De Patty Di Shape Diyan Bulliyan
Mery Aggy Sangdi Aa Nahio Khulliyan
Nim De Patty Di Shape Diyan Bulliyan
Mery Aggy Sangdi Aa Nahio Khulliyan
Ho Gory Gory Rang Utty Chunni Asmani
Jadon Laindi Khol Ke
Oh Bujh Laan Shaukeena Aapy Gall Di
Ve Kivein Dassan Bol Ke
Bujh Laan Shaukeena Aapy Gall Di
Ve Kivein Dassan Bol Ke
Ho Ankhiyan De Vich Lapp Lapp Surma
Ve Paunda Khap Surma
Oh Bachky Rahin Tu Jatta Dang Marju
Ve Mera Sanp Surma
Ve Kilyan Ni Jana Been Wajyan Ton
Behgi Je Patari Khol Ke
Oh Bujh Laan Shaukeena Aapy Gall Di
Ve Kivein Dassan Bol Ke
Bujh Laan Shaukeena Aapy Gall Di
Ve Kivein Dassan Bol Ke
Han Tery Dil Te Alhadan Pauny Ve
Tery Dil Te
Haan Tery Dil Te Alhadan Pauna ae
Taliyan Te Jog Chugny
Haniya Haniya
Ve Aaja Jatta Raja Banja
Main Teri Rani Aa
Main Teri Rani Aa
Main Teri Rani Aa
Shehron Tera Pind Dass Kinni Mile Ve
Turrya Ni Jana Methon Paaky Heel Ve
Oh Killedaar Jutti Teri Tauri Feel Ve
Krda Pyar Naal Phiry Deal Ve
Oh Bains Bains Aankhdi Aa Phirdi
Ki Kudi Nu Peeyata Ghol Ke
Oh Bujh Laan Shaukeena Aapy Gall Di
Ve Kivein Dassan Bol Ke
Bujh Laan Shaukeena Aapy Gall Di
Ve Kivein Dassan Bol Ke
This is the end of Loud Song Lyrics. if you find any mistake then let us known by filing the contact us form with correct Lyrics. And Also Feedback Form
Loud Song Details
Song: | Loud |
Singer: | Ranjit Bawa |
Music: | Desi Crew |
Label: | Speed Records |