Sharab Lyrics by Karan Aujla 2021

Sharab Lyrics song sung by Karan Aujla And Harjit Harman. It is Latest Punjabi song with music given by Tru Skool. Latest ਸ਼ਰਾਬ song lyrics are written by Karan Aujla.

Album: Bathafu*Up

ਸ਼ਰਾਬ Lyrics In Punjabi

ਓ ਤੈਥੋਂ ਸਿੱਖਦੇ ਨੇ ਮੋਰ ਤੇਰੀ ਤੌਰ
ਨਖਰੋ
ਤੈਥੋਂ ਮੰਗਦੀ ਆ ਫੀਮ ਉਧਾਰੀ
ਨਖਰੋ

ਓ ਤੈਥੋਂ ਸਿੱਖਦੇ ਨੇ ਮੋਰ ਤੇਰੀ ਤੌਰ
ਨਖਰੋ
ਤੈਥੋਂ ਮੰਗਦੀ ਆ ਫੀਮ ਉਧਾਰੀ
ਨਖਰੋ
ਪੀਂਗ ਤੈਥੋਂ ਸੋਹਣੀਏ ਹੁਲਾਰਾ
ਮੰਗਦੀ
ਨੀ ਤੇਰੀ ਅੱਖ ਤੌ

ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ

ਹੋ ਜ਼ੁਲਫ਼ਾਂ ਨੇ ਤੇਰੀਆਂ ਨੀ ਸਿਆਹ ਕਾਲੀ
ਰਾਤੀ ਕੁੜੇ
ਸੱਪਾਂ ਨੂੰ ਸਿਖਾਉਂਦੀ ਤੇਰੀ ਗੁੱਤ ਮਿਲਣਾ
ਸਿੱਖੇ ਸ਼ਤਰੰਜ ਤੈਥੋਂ ਚਾਲਾਂ ਗੋਰੀਏ
ਕਿਉਂਕਿ ਭੁੱਲੀ ਨੀ ਰਕਾਨੇ ਅਜੇ ਪਿੱਛੋਂ
ਖੇਲਣਾ

ਹੋ ਮੇਹਕ ਤੇਰੇ ਹੁਸਨ ਦੀ ਮੰਗਦਾ
ਗੁਲਾਬ ਨੀ
ਨਖਰਾ ਤੇਰੇ ਤੌ ਤੇਰਾ ਮੰਗਦਾ
ਪੰਜਾਬ ਨੀ

ਦਿੱਲੀ ਗੋਰੀਏ ਨੀ ਤੇਰਾ ਲਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ

ਹੋ ਬੁੱਲ ਤੇਰੇ ਜਮਾ ਸਟ੍ਰੈਵਬੈਰੀ ਜਿਹੇ
ਨੀ ਕੁੜੇ ਗੱਲਾਂ ਕੋਲੋਂ ਰੰਗ ਨੇ ਲਲਾਰੀ
ਮੰਗਦੀ
ਗੋਰੀ ਗੋਰੀ ਕਾਹਦੇ ਨਾਲ ਹੋਗੀ ਗੋਰੀਏ ਨੀ
ਤੈਥੋਂ ਨੁਸਕ ਹਕੀਮ ਵਾਰੋ
ਵਾਰੀ ਮੰਗਦੇ

ਰੰਗ ਤੈਥੋਂ ਮੰਗਦੀ ਆਂ ਫ਼ਸਲਾਂ
ਕੁੜੇ
ਜਿਗਰਾਂ ਉਧਾਰਾ ਮੰਗੇ ਅਸਲ ਕੁੜੇ
ਰਫਲ ਵੀ 12 ਦੀਆਂ 12 ਮੰਗਦੀ
ਨੀ ਤੇਰੀ ਅੱਖ ਤੌ

ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਨੀ ਤੇਰੀ ਅੱਖ ਤੌ

ਹੋ ਸੁਣਿਆਂ ਮੈਂ ਏਰੀਆ ਦੇ ਵੈਲੀ
ਸਿੱਖਦੇ
ਨੀ ਤੇਰੀ ਅੱਖੀਆਂ ਤੌ ਕਰਨੀ ਲੜਾਈ
ਗੋਰੀਏ
ਮੁੱਕਦਾ ਨੀ ਤੇਰੇ ਵਿੱਚੋ ਨਖਰਾ ਕਦੇ
ਵੀ
ਜਿਵੇਂ ਔਜਲੇ ਦੀ ਕਲਮ ਦੀ ਸਿਆਹੀ
ਗੋਰੀਏ

ਰਹਿੰਦਾ ਤੇਰਾ ਥੋਡੀ ਵਾਲਾ ਤਿਲ
ਸੰਗਿਆ
ਤੂੰ ਅੱਜ ਤੱਕ ਕਿਸੇ ਦਾ ਨਾ ਦਿਲ ਮੰਗਿਆ
ਨੀ ਤੇਰੀ ਅੱਖ ਤੌ

ਅੱਖ ਤੌ ਸ਼ਰਾਬ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ

ਅੱਖ ਤੌ ਸ਼ਰਾਬ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ

ਅੱਖ ਤੌ ਸ਼ਰਾਬ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ
ਅੱਖ ਤੌ ਸ਼ਰਾਬ ਨਸ਼ਾ ਉਧਾਰਾ ਮੰਗਦੀ
ਨੀ ਤੇਰੀ ਅੱਖ ਤੌ

ਨੀ ਤੇਰੀ ਅੱਖ ਤੌ
ਨੀ ਤੇਰੀ ਅੱਖ ਤੌ

Sharab Lyrics In English

Ho taithon sikhde ne mor teri taur nakhro
Taithon mangdi aa feemdaari lor nakhro

Ho taithon sikhde ne mor teri taur nakhro
Taithon mangdi aa feem daari lor nakhro
Peeng taithon sohniye hulara mangdi
Ni teri akh ton

Akh ton sharab nasha dara mangdi
Ni teri akh ton

Akh ton sharab nasha dara mangdi
Ni teri akh ton
Ho zulfan ne teriyan ni syah kaali raat kude
Sapppa nu sikhaundi teri gutt milna
Sikhe satranj taithon chala goriye
Kyunki bhulli ni rakane aje pechon khelna

Ho mehak tere husan di mangda gulaab ni
Nakhra tere ton tera mangda Punjab ni

Dilli goriye ni tera laara mangdi
Ni teri akh ton
Akh ton sharab nasha dara mangdi
Ni teri akh ton
Akh ton sharab nasha dara mangdi
Ni teri akh ton

Ho bull tere jama strawberry jehe
Ni kude gallan kolon rang ne lalari mangde
Gori gori kahde naal hogi goriye ni
Taithon nuskha hakeem baaron baari mangde

Rang taithon mangdi aan faslan kude
Jigran udharan mange asla kude
Rafal vi 12 diyan 12 mangdi
Ni teri akh ton

Akh ton sharab nasha dara mangdi
Ni teri akh ton
Akh ton sharab nasha dara mangdi
Ni teri akh ton
Ni teri akh ton

Ho sunneyan main area de vaily sikhde
Ni teri akhiyan ton karni ladayi goriye
Mukkda ni tere vi ton nakhra kade vi
Jivein Aujle di kalam di syaahi goriye

Kehnda tera thoddi wala til sanggeya
Tu ajj tak kise da na dil manggeya
Jivein na tequila kade khara mangdi
Ni teri akh ton

Akh ton sharab nasha dara mangdi
Ni teri akh ton
Akh ton sharab nasha dara mangdi
Ni teri akh ton

Akh ton sharaab nasha dara mangdi
Ni teri akh ton
Akh ton sharaab nasha dara mangdi
Ni teri akh ton

Akh ton sharaab nasha dara mangdi
Ni teri akh ton
Akh ton sharaab nasha dara mangdi
Ni teri akh ton

Ni teri akh ton
Ni teri akh ton

This is it. ਸ਼ਰਾਬ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Karan Aujla
Singer: Karan Aujla
Composer: Tru Skool

Leave a Comment