Ford Lyrics Karan Aujla 2021

Ford song sung by Karan Aujla. It is brand new Punjabi song. And also written by karan aujla and music produced by Tru Skool.

Album: Bathafu*Up

ਫੋਰਡ Lyrics In Punjabi

ਹਾਂ ਬਾਈ ਦੋਸਤੋ
ਜਦੋਂ ਗੱਬਰੂ ਮਾਰੇ ਲਲਕਾਰੇ
ਕਿਵੇਂ ਖੂੰਜੇ ਲੱਗਦੇ ਆਂ ਸਾਰੇ
ਕਰਨ ਔਜਲੇ ਆ ਕਿਵੇਂ
ਨਿੱਤਰ ਦੀ ਆ ਵੜੇਵੇਂ ਖਾਣੀ
ਆਜਾ ਫੇਰ ਦੱਸ ਦੇ ਆ

ਹੋ ਕੱਚ ਦੇ ਗਲਾਸ ਘਰੇ ਕੱਢੀ ਹੋਈ

ਫ਼ਸਲ ਯਾਰਾਂ ਨੇ ਦੇਖ ਵੱਡੀ ਹੋਈ ਐ

LC ਤੇ ਲਾਏ ਤਾਜੇ ਤਾਜੇ ਗੋਰੀਏ
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ
ਗੋਰੀਏ
ਓ 60 ਲੱਖ ਘੋੜੇ ਉੱਤੇ ਲਾਇਆ ਸੱਜਰਾ
60 ਲੱਖ ਘੋੜੇ ਉੱਤੇ ਲਾਇਆ ਸੱਜਰਾ
ਪੈਲੀ ਪਟਿਆਲੇ ਹੋ ਗਿਆ ਕਰੋੜ ਦਾ

ਹੋ ਦੇਖ ਲੈ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ
ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ

ਹੋ ਬਾਪੂ ਮੇਰਾ ਫਾਰਮਰ ਬੇਬੇ
ਹਾਊਸ ਵਾਈਫ ਨੀ
ਹੋ ਫਾਰਮ ਤੇ ਮੁਰਗਾ ਤੇ ਫਾਰਮਰ ਲਾਈਫ ਨੀ
ਹੋ ਪੁਛਡਿਡ ਆ ਫੀਮ ਦੇ ਡ੍ਰਮ ਕਿਥੋਂ ਆਏ ਨੇ
ਆਪਦੇ ਜੋਗੇ ਤਾਂ ਅਸੀ ਮੋਟਰਾਂ ਤੇ ਲਾਏ ਨੇ

ਹੋ ਪਹਿਲ ਨਾ ਕਰਾ ਜੇ ਲੰਡੂ ਮੁਹਰੋਂ
ਆਕੜੇ
ਨੀ ਨੱਕੇ ਵਾਂਗੂ ਓਹਨਾ ਦੀਆਂ ਧੌਣਾ
ਮੋੜਦਾ

ਹੋ ਦੇਖ ਲੈ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ
ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ

ਹੋ ਮੁਹਰੋਂ ਜੇ ਕੋਈ ਚੌੜ ਨਾਲ ਬੰਦੂਕ
ਲੈ ਕੇ ਟੱਕਰੇ
ਹੋ ਕਹਿ ਨਾਲ ਪਿੰਡਾਂ ਆਲੇ ਕਰ ਦਿੰਦੇ
ਡੱਕਰੇ
ਹੋ ਇੰਨਾ ਦੇਖਿਆ ਨੀ ਕਿੰਨੇ ਮੇਰੇ ਹਿੱਸੇ
ਆਏ ਨੇ
ਕਿੱਲੇ ਚਾਹੇ ਥੋੜੇ ਪਰ ਯਾਰ ਤਾਂ ਕਮਾਏ ਨੇ

ਦੇਖਿਆ ਨੀ ਯਾਰੀਆਂ ਚ ਲੋਸ ਗੋਰੀਏ
ਨੀ ਯਾਰ ਨੀ ਉਡਾਉਂਦਾ ਤੇਰਾ ਯਾਰ ਜੋੜ ਦਾ

ਹੋ ਦੇਖ ਲੈ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ
ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ

ਹੋ ਜ਼ਿੰਦਗੀ ਦੇ ਲੇਵੇਲਾਂ ਨੀ
ਸਾਰਿਆਂ ਤੋਂ ਹੰਡੇ ਆਂ
ਹੋ ਸੀਪ ਚ ਵੀ ਸਿਰਾ ਕੁੜੇ
ਚੈਸ ਚ ਵੀ ਗੰਦੇ ਆਂ

ਬਿਨਾ ਗੱਲੋਂ ਕਿੱਸੇ ਨਾਲ ਹੱਸਦੇ ਨਾ
ਦੰਦ ਨੀ
ਜੱਪੀਆਂ ਨੇ ਬੰਦ ਨੀ ਤੇ ਚੁਗਲੀ
ਪਸੰਦ ਨੀ
ਹੋ ਹੱਥ ਨੀ ਮਿਲਾਉਂਦਾ ਬਿਨਾ ਗੱਲੋ
ਔਜਲਾ
ਨੀ ਜਿਹਨਾਂ ਨਾਲ ਪਿਆਰ ਮੈਂ ਕਿਹਾ ਨੀ
ਮੋੜਦਾ

ਹੋ ਦੇਖ ਲੈ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ
ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫੜਾਤਾ ਫੋਰਡ ਦਾ

Ford Lyrics In English

Haan bai doston
Jadon gabbru maare lalkaare
Kivein khoonje lagde aan saare
Karan Aujle aa kivein
Nittar di aa wadeve khani
Aaja phir dass de aa

Ho kach de glass ghare kaddi hoyi ae
fasal yaara ne dekh vaddi hoyi ae

LC te laaye taaje taaje goriye
Ni Chandigarh bani baithe raaje goriye
Oye 60 lakh ghode utte laaya sajjra ha
60 lakh ghode utte laaya sajjra
Paili patiale ho gaya crore da

Ho dekh lai ni vairi diyan hindan tod’da
Mera lalkara te farrata Ford da
Dekh lai ni vairi diyan hindan tod’da

Ni mera lalkara te farrata Ford da
Ho baapu mera farmer bebe housewife ni
Ho farm te murga te farmer life ni
Ho puchdi aan feem de drum kithon aaye ne
Aapde joge taan assi motor’an te laaye ne

Ho pehl na karan je landu muhron aakde
Ni nake wangu ohna diyan dhauna mod’da

Ho dekh lai ni vairi diyan hindan tod’da
Mera lalkara te farrata Ford da
Dekh lai ni vairi diyan hindan tod’da

Ni mera lalkara te farrata Ford da
Ho muron je koi chaud da bandook laike takre
Ho kahi naal pinda aale kar dinde dakre
Ho enna dekhya ni kinne mere hisse aaye ne
Kille chaahe thode par yaar taan kamaye ne

Dekheya ni yaariyan ch loss goriye
Ni yaar ni udaunde tera yaar jod’da

Ho dekh lai ni vairi diyan hindan tod’da
Mera lalkara te farrata Ford da
Dekh lai ni vairi diyan hindan tod’da
Ni mera lalkara te farrata Ford da

Ho zindagi de level’an ni
Sareyan to hande aan
Ho seep ch vi sirra kude
Chess ch vi gande aan

Bina gallon kisse naal hasde na dand ni
Jhappiyan ne band ni te chugli pasand ni
Ho hath ni milaunda bina gallon Aujla
Ni jihna naal pyar main keha ni mod’da

Ho dekh lai ni vairi diyan hindan tod’da
Mera lalkara te farrata Ford da
Dekh lai ni vairi diyan hindan tod’da
Ni mera lalkara te farrata Forrd da

This is it. ਫੋਰਡ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Karan Aujla
Singer: Karan Aujla
Composer: Tru Skool

Leave a Comment