Serenade Lyrics – Diljit Dosanjh

ਸੇਰੇਨੇਡ (Serenade) Lyrics is new Punjabi song by Diljit Dosanjh. Music is given by Thiarajxtt & Hrmnn. Serenade song lyrics are written by Indrr Bajwa. The music video released by Diljit Dosanjh Yt channel.

Album: Ghost

ਸੇਰੇਨੇਡ Lyrics In Punjabi

ਜਦੋ ਮਿਲਦੇ ਆਂ ਆਪਾਂ ਹੀਰੇ
ਕਿਉਂ ਰਾਤ ਬੜੀ ਛੇਤੀ ਮੁਕਦੀ
ਤੇਰੇ ਬਕਾਫ਼ ਏ ਤਾਰੇ ਨੀ
ਮੈਨੂੰ ਜਾਣਦੇ ਆ ਰੁੱਖ ਨੀ

ਜਦੋ ਮਿਲਦੇ ਆਂ ਆਪਾਂ ਹੀਰੇ
ਰਾਤ ਬੜੀ ਛੇਤੀ ਮੁਕਦੀ
ਤੇਰੇ ਬਕਾਫ਼ ਏ ਤਾਰੇ ਨੀ
ਮੈਨੂੰ ਜਾਣਦੇ ਆ ਰੁੱਖ ਨੀ

ਸਾਡੀ ਕਸ਼ਤੀ ਏ ਡੂੰਘੇ ਜੇ ਸਮੁੰਦਰ ਚ
ਰੂਹਾਂ ਇਕ ਦਿਲ ਕੋਲੋਂ ਪੁੱਛੇ ਕਿ
ਮੇਰੀ ਇੱਕ ਅਰਜੋਈ ਰੱਖ ਨੇਤਰਾਂ ਚ
ਜਿਥੇ ਪਿਆਰ ਚਲ ਜਾਂਦੇ ਗੁੱਸੇ ਵੀ

ਲੱਕ ਭਰਦਾ ਪਾਣੀ ਨੀ ਤੇਰੀ ਚਾਤਰ ਏ ਗੁੱਤ ਨੀ
ਥੱਕ ਜਾਂਦੀ ਲਿੱਖ ਲਿਖ ਮੈਂ ਤੇਰੀ ਸਿਫਤ ਨਾ ਰੁਕਦੀ

ਜਦੋ ਮਿਲਦੇ ਆਂ ਆਪਾਂ ਹੀਰੇ
ਕਿਉਂ ਰਾਤ ਬੜੀ ਛੇਤੀ ਮੁਕਦੀ
ਤੇਰੇ ਬਕਾਫ਼ ਏ ਤਾਰੇ ਨੀ
ਮੈਨੂੰ ਜਾਣਦੇ ਆ ਰੁੱਖ ਨੀ

ਜਦੋ ਮਿਲਦੇ ਆਂ ਆਪਾਂ ਹੀਰੇ
ਕਿਉਂ ਰਾਤ ਬੜੀ ਛੇਤੀ ਮੁਕਦੀ
ਤੇਰੇ ਬਕਾਫ਼ ਏ ਤਾਰੇ ਨੀ
ਮੈਨੂੰ ਜਾਣਦੇ ਆ ਰੁੱਖ ਨੀ

Serenade Lyrics In English

Jadon milde aa aapa heere
Kyun raat badi chheti mukkdi
Tere vaakif aa taare ni
Mainu jaande aa rukh ni

Jadon milde aa aapa heere
Raat badi chheti mukkdi
Tere vaakif aa taare ni
Mainu jaande aa rukh ni

Saddi kashti aa dunghe je samundar ch
Roohan ikk dil kolo puchhe ki
Meri ikko arzoyi rakh netaran ch
Jithe pyar chal jande gusse vi

Lakk bharda ae paani ni
Teri shaatir aa gutt ni
Thak janda likh likh mai
Teri sift naa rukdi

Jadon milde aa aapa heere
Raat badi chheti mukkdi
Tere vaakif aa taare ni
Mainu jaande aa rukh ni

Jadon milde aa aapa heere
Raat badi chheti mukkdi
Tere vaakif aa taare ni
Mainu jaande aa rukh ni

This is it. Serenade Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer(s):Diljit Dosanjh
Musician(s):Thiarajxtt, Hrmnn
Lyricist(s):Indrr Bajwa
Label(©):Diljit Dosanjh