ਕੇਸ (Case) Lyrics is new Punjabi song by Diljit Dosanjh. Music is given by Intense. This song lyrics are written by Raj Ranjodh. The music video released by Diljit Dosanjh Yt channel.
Album: Ghost
ਕੇਸ Lyrics In Punjabi
ਲਾਈਏ ਏ ਟਾਇਰਾਂ ਨੂੰ
ਆਉਂਦਾ ਆਉਂਦਾ ਨੱਪੀ ਨੀ
ਚੋਬਰਾਂ ਨੂੰ ਨੀ ਯਾਰ ਥਿਉਂਦਾ
ਪੁਲਸ ਭਾਲਦੀ ਥੱਕੀ ਨੀ
ਤੇਰੀ ਫੋਟੋ ਡੈਸ਼ ਬੋਰਡ ਤੇ
ਤੂੰ ਮੇਰੇ ਲਈ ਲੱਕੀ ਨੀ
ਪਿੰਡ ਆਊਗਾ ਬਾਗੀ ਜੱਟ
ਗੇਟ. ਖੋਲ ਕੇ ਰੱਖੀ ਨੀ
ਹੋ ਗੱਡੀ ਵਿਚ ਬੇਸ ਚੱਲਦਾ ਬੇਸ ਚੱਲਦਾ
ਮੁੰਡਾ ਫੁੱਲ ਪੇਸ਼ ਚੱਲਦਾ ਪੇਸ਼ ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ
ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ
ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਨੀ ਤੂੰ ਕੁੜੀਏ ਸੁਪਰ ਮੋਡਲ ਛੇ ਫੁੱਟ ਕੱਦ ਕੁੜੇ
ਤੈਨੂੰ ਜੋ ਅਪਰੋਚ ਕਰੂਗਾ ਦੇਉ ਵਿਚਾਲੋਂ ਵੱਡ ਕੁੜੇ
ਅੱਖ ਰੱਖੀ ਏ ਟੋਪ ਨੋਚ ਮੀਡਿਆ ਤੇ ਛੱਡ ਕੁੜੇ
ਜੇ ਤੈਨੂੰ ਵਹਿਮ ਤਾਂ ਦੱਸ ਜੱਟ ਦੇਉ ਕੱਢ ਕੁੜੇ
ਉੱਡਦੇ ਆਂ ਬਾਲ ਜੋ ਬੇਸ ਚਲਦਾ
ਨੀ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ
ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਹੁੰਦੀ ਬੀਬੀਸੀ ਤੇ ਗ਼ਦਰ ਤੇਰੇ ਪਿੰਡ ਠਾਲੇ ਦੀ
ਚੰਬਲਦਾ ਸੀ ਜਿਹੜਾ ਸਿਰੀ ਨੱਪੀ ਮੇਰੇ ਸਾਲੇ ਦੀ
ਤੇਰੇ ਪਿੱਛੇ ਵੱਜਦੀ ਗੇੜੀ ਫਿਕਰ ਨਾ ਕਰ ਪਾਲੇ ਦੀ
ਸ਼ਿਵ ਨਾਲ ਪੱਕੀ ਯਾਰੀ ਪੈਗੀ ਪੇਸ਼ੀ ਸ਼ਹਿਰ ਬਟਾਲੇ ਦੀ
ਜੱਜ ਵੀ ਸੁਣਾਉ ਫੈਂਸਲਾ ਰਾਜ ਵੱਲ ਦਾ
ਨੀ ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਮੁੰਡਾ ਫੁਲ ਪੇਸ ਚੱਲਦਾ ਪੇਸ ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
ਜੇਬ ਵਿੱਚੋ ਫੀਮ ਲੱਭੀ ਆ ਫੀਮ ਲੱਭੀ ਆ
ਮਿੱਤਰਾਂ ਤੇ ਕੇਸ ਚੱਲਦਾ ਕੇਸ ਚੱਲਦਾ
Case Lyrics In English
Ho Agg Laayi Aa Car’an Nu
Ni Aunda Aunda Nappi Ni
Chobbar’an Nu Naa Yaar Thyaunda
Police Bhaldi Thakki Ni
Teri Photo Dashboard Te
Tu Mere Layi Lucky Ni
Tend Aauga Baagi Jatt Ni
Gate Kholke Rakhi Ni
Ho Gaddi Vich Base Chalda, Base Chalda
Munda Full Pace Chalda, Pace Chalda
Jeb Vicho Feem Labhi Aa, Feem Labhi Aa
Mitran Te Case Chalda, Case Chalda
Jeb Vicho Feem Labhi Aa, Feem Labhi Aa
Mitran Te Case Chalda, Case Chalda…
Ni Tu Kudiye Supermodel
6 Futt Kole Jatt Kude
Tainu Jo Approach Karuga
Pyo Vacha Lo Vatt Kude
Akh Rakhi Aa Top Notch Te
Medioker Chhad Kude
Je Koi Tainu Vainda Dass De
Jatt De Aunda Patt Kude
Udd’de Aa Vaar Tere Ni Jo Bass Chalda
Ni Mitran Te Case Chalda, Case Chalda
Mitran Te Case Chalda, Case Chalda…
Hundi Charcha BBC Te
Kadar Tere Bann Thale Ni
Jamba Da Si Jehda Jatt Ne
Sirri Nappi Mere Saale Ni
Tere Pichhe Vajjdi Gedi
Fikr Na Karni Paale Di
Shim Naa Pakki Yaari Paigi
Peshi Shehar Batale Di
Judge Vi Sunau Faisla Ni Raj Vall Da
Ni Mitran Te Case Chalda, Case Chalda
Munda Full Pace Chalda, Pace Chalda
Jeb Vicho Feem Labhi Aa, Feem Labhi Aa
Mitran Te Case Chalda, Case Chalda
Jeb Vicho Feem Labhi Aa, Feem Labhi Aa
Mitran Te Case Chalda, Case Chalda
This is it. ਕੇਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer(s): | Diljit Dosanjh |
Musician(s): | Intense |
Lyricist(s): | Raj Ranjodh |
Label(©): | Diljit Dosanjh |