Sawarga da Jhoota Lyrics Gurnam Bhular 2021

Sawarga da Jhoota Lyrics The Punjabi song was sung and composed by Gurnam Bhular. Mix Singh has the music, while Gurnam Bhullar wrote the lyrics for Sawarga da Jhoota. Jaci Saini directed the music video for Sawarga Da Jhoota and featured Gurnam Bhullar, Upma Sharma and others.

ਸਵਰਗਾਂ ਦਾ ਝੂਟਾ Lyrics In Punjabi

MixSingh in the house!

ਤੱਕਦੇ ਹੀ ਰਹੀਏ ਤੈਨੂੰ
ਨੈਣਾ ਨੂੰ ਸਬਰ ਨਾ ਆਵੇ
ਨੀਂਦਾਂ ਫੇਰ ਕਿਥੋਂ ਆਵਣ
ਜੇ ਤੇਰੀ ਕੋਈ ਖ਼ਬਰ ਨਾ ਆਵੇ

ਮੈਨੂੰ ਭੀੜ ਚੋ ਕੱਲੀ ਕੀਤੇ ਐ
ਤੇਰੀ ਲੋਰ ਨੇ ਟੱਲੀ ਕਿੱਤਾ ਐ
ਮਹਿਕਾਂ ਹੁਣ ਲੱਗਿਆ ਐ
ਤੇਰੇ ਇਸ਼ਕ ਦਾ ਬੂਟਾ

ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ

ਤੂੰ ਸਹਿ ਹੋਵੇ ਕੋਈ ਦੁਨੀਆਂ ਦੀ
ਤੈਨੂੰ ਮੁੱਠੀ ਦੇ ਵਿਚ ਬੰਦ ਕਾਰਲਾਂ
ਤੇਰੇ ਲਈ ਪੀਣਾ ਪੈ ਜਾਵੇ
ਜ਼ਹਿਰ ਨੂੰ ਵੀ ਮੈਂ ਖੰਡ ਕਾਰਲਾਂ

ਤੂੰ ਸਹਿ ਹੋਵੇ ਕੋਈ ਦੁਨੀਆਂ ਦੀ
ਤੈਨੂੰ ਮੁੱਠੀ ਦੇ ਵਿਚ ਬੰਦ ਕਾਰਲਾਂ
ਤੇਰੇ ਲਈ ਪੀਣਾ ਪੈ ਜਾਵੇ
ਜ਼ਹਿਰ ਨੂੰ ਵੀ ਮੈਂ ਖੰਡ ਕਾਰਲਾਂ

ਮੈਨੂੰ ਐਨਾ ਨਾ ਤੜਫਾਇਆ ਕਰ
ਕਦੀ ਸ਼ਹਿਰ ਮੇਰੇ ਵੀ ਆਇਆ ਕਰ
ਅਬ ਔਰ ਨਾ ਕਰ ਬਰਬਾਦ ਮੁਝੇ
ਮੇਰੇ ਸਬਰ ਹੈ ਟੂਟਾ

ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ

ਤੈਨੂੰ ਗੱਲ ਨਾਲ ਲਾਉਣ ਕਿ ਹੁੰਦਾ
ਬਾਹਾਂ ਨੂੰ ਪੁਛਲਾ
ਤੈਥੋਂ ਬਿਨਾ ਕਿਉਂ ਨੀ ਜੀ ਹੁੰਦਾ
ਸਾਹਾਂ ਨੂੰ ਪੁੱਛ ਲਾ

ਤੈਨੂੰ ਗੱਲ ਨਾਲ ਲਾਉਣ ਕਿ ਹੁੰਦਾ
ਬਾਹਾਂ ਨੂੰ ਪੁਛਲਾ
ਤੈਥੋਂ ਬਿਨਾ ਕਿਉਂ ਨੀ ਜੀ ਹੁੰਦਾ
ਸਾਹਾਂ ਨੂੰ ਪੁੱਛ ਲਾ

ਮੈਨੂੰ ਮੈਥੋਂ ਖੇਕੇ ਲੈ ਜਾਵੀ
ਉਮਰਾਂ ਲਈ ਕੋਲ ਹੀ ਰਹਿ ਜਾਵੀ
ਮੈਂ ਧੁਆ ਬਣ ਜੁ ਤੇਰੇ ਲਈ
ਮੇਰਾ ਲਾਵੀ ਸੁੱਟਾ

ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ

ਹੁਣ ਢਕਣਾ ਆਇਆ ਦਿਲ ਨੂੰ ਵੇ
ਗੁਰਨਾਮ ਨਾਮ ਲੈਕੇ
ਕਦੀ ਹਕ਼ ਨਾਲ ਹੱਥ ਤੂੰ ਫੜ ਮੇਰਾ
ਮੇਰੀ ਸ਼ਰੇਆਮ ਕਹਿਕੇ

ਹੁਣ ਢਕਣਾ ਆਇਆ ਦਿਲ ਨੂੰ ਵੇ
ਗੁਰਨਾਮ ਨਾਮ ਲੈਕੇ
ਕਦੀ ਹਕ਼ ਨਾਲ ਹੱਥ ਤੂੰ ਫੜ ਮੇਰਾ
ਮੇਰੀ ਸ਼ਰੇਆਮ ਕਹਿਕੇ

ਤੂੰ ਚੰਨਣ ਬਣਕੇ ਫੱਬਦਾ ਰਹਿ
ਮੇਰੀ ਕੁੱਲੀ ਵਿਚ ਵੀ ਜਾਗਦਾ ਰਹਿ
ਮੈਨੂੰ ਸਾਰਾ ਹੀ ਜਗ ਲੁੱਟ ਲਿਆ
ਮੁਝੇ ਤੁਨੇ ਲੁਟਾ

ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ
ਸੱਜਣ ਤੇਰੀ ਦੀਦ ਵੇ ਸਵਰਗਾਂ ਦਾ
ਝੂਟਾ

Sawarga da Jhoota Lyrics In English

MixSingh in the house!

Takde hi rahiye tainu
Naina nu sabar naa aave
Neendan pher kithon aawan
Je teri koyi khabar na aave

Mainu bheed chon kalli kitta ae
Teri lor ne talli kitta ae
Mehakan hun laggeya ae
Tere ishq da boota

Sajjna teri deed ve sawarga da jhoota
Sajjna teri deed ve sawarga da jhoota
Sajjna teri deed ve sawarga da jhoota

Tu seh hove koyi duniya di
Tainu mutthi de vich band karlaan
Tere layin peena pee jaave
Zehar nu vi main khand karlaan

Tu seh hove koyi duniya di
Tainu mutthi de vich band karlaan
Tere layin peena pee jaave
Zehar nu vi main khand karlaan

Mainu ainna na tadpaya kar
Kadi shehar mere vi aaya kar
Ab aur na kar barbaad mujhe
Mera sabar hai toota

Sajjna teri deed ve sawarga da jhoota
Sajjna teri deed ve sawarga da jhoota
Sajjna teri deed ve sawarga da jhoota

Tainu gal naal launa ki hunda
Baahan nu puchla
Taithon bina kyun ni jee hunda
Saahan nu pauchla

Tainu gal naal launa ki hunda
Baahan nu puchla
Taithon bina kyun ni jee hunda
Saahan nu pauchla

Mainu maithon khoke le jaavi
Umraan layin kol hi reh jaavi
Main dhua banju tere layin
Mera laavi sutta

Sajjna teri deed ve sawarga da jhooua
Sajjna teri deed ve sawarga da jhooua
Sajjna teri deed ve sawarga da jhooua

Hun dhadkana aaya dil nu ve
Gurnam nam leke
Kadi haq naal haath tu fadd mera
Meri shareaam kehke

Hun dhadkana aaya dil nu ve
Gurnam nam leke
Kadi haq naal haath tu fadd mera
Meri shareaam kehke

Tu chalan banke fabbda re
Meri kulli vich vi jagda re
Maine saara hi jag lutt liya
Mujhe tune loota

Sajjna teri deed ve sawarga da jhooua
Sajjna teri deed ve sawarga da jhooua
Sajjna teri deed ve sawarga da jhooua
Sajjna teri deed ve sawarga da jhooua
Sajjna teri deed ve sawarga da jhooua

Written by: Gurnam Bhullar

This is it. Sawarga da Jhoota Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerGurnam Bhullar
LyricistGurnam Bhullar
MusicMix Singh
DirectorJaci Saini
CastGurnam Bhullar, Upma Sharma
LanguagePunjabi
Music LabelDiamondstar Worldwide

Leave a Comment