ਸੌਂਹ ਰੱਬ ਦੀ (Saun Rabb Di) This song sung by Gurshabad is New recent Panjabi song From new Album Deewana. This song lyrics are written by Bunny Johal.
Album: Deewana
ਸੌਂਹ ਰੱਬ ਦੀ Lyrics In Panjabi
ਕਿਹ ਨੀ ਹੁੰਦਾ ਕਿਹ ਨੀ ਹੁੰਦਾ
ਤੇਰੇ ਬਿਨ ਮੈਥੋਂ ਰਿਹ ਨਹੀਂ ਹੁੰਦਾ
ਸੱਚ ਦੱਸਾਂ ਦਿਨ ਨੂੰ ਭੜਕਾ
ਰਾਤੀ ਲੰਮੇ ਪੈ ਨਹੀਂ ਹੁੰਦਾ
ਸੌਂਹ ਰੱਬ ਦੀ ਨੀ ਸੱਚੀ ਸੌਂਹ ਰੱਬ ਦੀ
ਨੀ ਹਾਏ ਸੌਂਹ ਰੱਬ ਦੀ
ਉਂਜ ਤਾਂ ਮੁੰਡਾ ਕਰੇ ਦਲੇਰੀ
ਥੋੜ੍ਹਾ ਬਹੁਤਾ ਡਰ ਲੈਂਦਾ ਆ
ਸੋਚੀ ਨਾ ਕੇ ਅਨਪੜ੍ਹ ਆ
ਨੀ ਅੱਖ ਦੀ ਬੋਲੀ ਪੜ ਲੈਂਦਾ ਆ
ਬਾਕੀਆਂ ਦੇ ਤੇ ਗੱਲ ਪੈ ਜਾਂਦਾ
ਤੇਰੀ ਗੱਲ ਬੱਸ ਜਰ ਲੈਂਦਾ ਆ
ਮਹਿਫ਼ਿਲਾਂ ਦੇ ਵਿਚ ਗਾਉਂਦਾ ਗਾਉਂਦਾ
ਤੇਰੀਆਂ ਸਿਫਤਾਂ ਕਰ ਲੈਂਦਾ ਆ
ਸੌਂਹ ਰੱਬ ਦੀ ਸੱਚੀ ਸੌਂਹ ਰੱਬ ਦੀ
ਵਾਅਦੇ ਵੂਦੇ ਘੱਟ ਹੀ ਕਰਦਾ
ਪੀਤੀ ਦੇ ਵਿਚ ਭੁੱਲ ਜਾਂਦਾ ਨੇ
ਓਹਨਾ ਚੋ ਨੀ ਗੱਬਰੂ
ਜਿਹੜੇ ਹਾਏ ਹੈਲੋ ਨਾਲ ਖੁਲ ਜਾਂਦੇ ਨੇ
ਓ ਤਾਰੇ ਤੂਰੇ ਤੋੜ ਲਿਆ ਦੁ
ਐਸਾ ਵੈਸੇ ਵਾਅਦਾ ਨੀ ਕੋਈ
ਸੋਚੀ ਨਾ ਕੇ ਕਰੇ ਕੰਜੂਸੀ
ਓਦਾਂ ਹੀ ਖਰਚੇ ਜਿਆਦਾ ਨੀ ਕੋਈ
ਸੌਂਹ ਰੱਬ ਦੀ ਨੀ ਸੱਚੀ ਸੌਂਹ ਰੱਬ ਦੀ
ਫੁੱਲ ਲਿਆਂਦਾ ਤੇਰੇ ਲਈ
ਤੇ ਤੇਰੇ ਕੋਲੋਂ ਸੰਗੀਂ ਜਾਂਦਾ
ਵੇਹਲਾ ਕਰਲੇ ਕੈਚ ਗੋਰੀਏ
ਤੇਜੀ ਦੇ ਨਾਲ ਲੰਗੀ ਜਾਂਦਾ
ਮੁੰਡਾ ਪੂਰਾ ਕੰਬੋ ਆ
ਨੀ ਤੂੰ ਵੀ ਲੈ ਲੈ ਲੁਫਤ ਰਕਾਨੇ
ਮਹਿੰਗੇ ਭਾਅ ਦਾ ਦਿਲ ਆ ਕੁੜੀਏ
ਤੈਨੂੰ ਦੇ ਤਾ ਮੁਫ਼ਤ ਰਕਾਨੇ
ਸੌਂਹ ਰੱਬ ਦੀ ਨੀ ਸੱਚੀ ਸੌਂਹ ਰੱਬ ਦੀ
ਜਿੰਨੇ ਤੇਰੇ ਸ਼ੋਂਕ ਗੋਰੀਏ
ਇਕੱਲਾ ਇਕੱਲਾ ਦੱਸੀ ਚੱਲੀ
ਜੋਹਲ ਤੇਰੇ ਤੌ ਜਾਨ ਵਾਰ ਦੁ
ਮੂਰੇ ਬਿਹ ਕੇ ਹੱਸੀ ਚੱਲੀ
ਜਿਦਾ ਸਾਰੀ ਦੁਨੀਆ ਸੁਣ ਦੀ
ਵਾਹ ਵਾਹ ਕਰਕੇ ਸ਼ਿਅਰ ਹਾਫ਼ੀ ਦੇ
ਸਟਾਰ ਬੁੱਕ ਤੇ ਜਾ ਜਾ ਕੁੜੀਏ
ਰੇਟ ਵਧਾ ਤੇ ਤੂੰ ਕਾਫੀ ਦੇ
ਸੌਂਹ ਰੱਬ ਦੀ ਨੀ ਸੱਚੀ ਸੌਂਹ ਰੱਬ ਦੀ
ਸੱਚੀ ਸੌਂਹ ਰੱਬ ਦੀ
Saun Rabb Di Lyrics In English
Keh ni hunda keh ni hunda
Tere bin maitho reh ni hunda
Sachh dassa te din nu bharrka
raati lamme pe ni hunda
Sau rabb di ni sachi Saun rabb di
Ni haye saoh rabb di
Unj ta munda kare daleri
thora bahuta darr lainda aa
Sochi na k anpadh aa
ni akh di boli padh lainda aa
Bakiya de te gal pe janda
Teri gal bass jarr lainda aa
Mehfila de vich gaonda gaonda
Teriya sifta kar lainda aa
Sau rabb di sachi Saun rab di
Waade woode ghat hi karda
Peeti de vich bhul jande ne
Ohna cho ni gabroo
jehre hi hlo naal khul jande ne
Taare toore torr lya du
Aesa waisa waada ni koi
Sochi na k kare kanjoosi
Odan kharcha jada ni koi
Sau rabb di ni sachi Sau rabb di
Full leanda tere laii
Te tere kolo sangii janda
Vehla karla catch goriye
Teji de naal langi janda
Munda poora combo aa
Ni tu v le la lutf rkaane
Mehange bhaa da dil aa kudiye
Tainu de ta muft rkaane
Saun rabb di ni sachi Saun rabb di
Jine tere shounk goriye
Ikalla ikalla dasi chali
Johal tere to jaan waar du
Moore beh k hassi chali
Jida sari duniya sunn di
Waah waah karke shayer haafi de
Starbuck te jaa jaa kudiye
Rate wadha te tu coffee de
Sau rabb di ni sachi Saun rabb di
Sachi Saun rabb di…
This is it. Saun Rabb Di Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Details:
Singer: | Gurshabad |
Lyricist: | Bunny Johal |
Music: | MXRCI |
Label: | OpenMic Studios |