Satisfy Lyrics Sidhu Moose Wala 2021

ਸਟਿਸਫਾਈ (Satisfy) song sung by Sidhu Moose Wala ft. Shooter Kahlon is new Panjabi song with music given by Trippy. This song lyrics are written by Sidhu Moose Wala, Shooter Kahlon and featuring artists is Sidhu Moose Wala and video is released by 5911 Records.

ਸਟਿਸਫਾਈ Lyrics In Panjabi

Satisfy Satisfy

ਹੋ ਬਹੁਤ ਨੇ ਰੁਪਏ ਹਿੱਸੇ
ਜੋ ਵੀ ਸਾਡੇ ਆਏ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਲੀੜੇ ਲੱਤੇ ਮਿੱਤਰਾਂ ਨੇ
ਸਭ ਨੇ ਹੰਢਾਏ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਕਦੇ ਵੰਡ ਕਦੇ ਬਿੱਲੋ
ਲੋੜਬੰਦ ਹੁੰਦੇ ਆਂ ਨੀ
ਕਦੇ ਐਸ਼ ਫੁਲ ਹੁੰਦੇ ਆ ਨੀ

ਕਦੇ ਬੱਸ ਕਦੇ ਕਾਰ
ਸਦਾ ਖੁਸ਼ ਰਹਿੰਦੇ ਯਾਰ
ਕਿੱਤੇ ਤਾਵੀ situation ਚ
ਤੰਗ ਹੁੰਨੇ ਆ

ਢੰਗ ਸਾਰੀ ਜਾਂਦੇ
ਜੱਟ ਸ਼ੁਕਰ ਮਨਾਏ
ਸ਼ੁਕਰ ਮਨਾਏ ਕਦੇ
ਦੁਗਣਾ ਨਾ ਚਾਹੇ

ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਲੀੜੇ ਲੱਤੇ ਮਿੱਤਰਾਂ ਨੇ
ਸਭ ਨੇ ਹੰਢਾਏ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਜ਼ਿਆਦਾ ਮੇਲ ਜੋਲ ਲਾਈਫ ਠੱਗ ਨਾਲ ਨੀ
ਯਾਰੀ ਰੱਖਾਂ ਰੱਬ ਤੇ ਸਬੱਬ ਨਾਲ ਨੀ
ਦੋ ਹੀ ਚੀਜਾਂ ਜਿੰਨਾ ਦੇ
ਹਿਸਾਬ ਨਾਲ ਨਾ ਚੱਲੇ
ਜੱਟ ਪਹਿਲਾ ਜੱਗ ਦੂਜਾ
ਕੁੜੇ ਨਗ ਨਾਲ ਨੀ

ਕੀਤੇ ਝੁਕੇ ਕਿੱਤੇ ਹੱਥ ਖੜੇ ਵੀ ਕਰਾਏ
ਕਦੇ ਸ਼ਾਂਤ ਕਦੇ ਜੱਟ ਦਬਕਾ ਚਲਾਏ

ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਲੀੜੇ ਲੱਤੇ ਮਿੱਤਰਾਂ ਨੇ
ਸਭ ਨੇ ਹੰਢਾਏ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਹੋ ਮਾਪੇ ਮੇਰੀ ਜਾਨ
ਮੇਰੀ ਜਿੰਦ ਲੱਗਦੇ ਨੀ ਜਿਹੜੇ
ਪਿੰਡ ਰਾਹਾਂ ਓਹਨੂੰ ਚਾਰ ਪਿੰਡ ਲੱਗਦੇ
ਜਿਹੜੇ ਵੀ ਮਿਲੇ ਨੇ ਮਿਲੇ
ਇਹੀ ਆਖਦੇ ਜੀ ਅਸੀ

ਪਹਿਲਾਂ ਵੀ ਮਿਲੇ ਆ
ਇਹਨੂੰ ਇੰਝ ਲੱਗਦੇ

ਕਿੰਨੇ ਪਿੱਛੇ ਛੱਡੇ ਤੇ
ਕਿੰਨੇ ਅੱਗੇ ਆਏ ਆਏ
ਇੰਨੇ ਟੈਮ ਕਦੇ ਵੀ ਨਾ
ਸੋਚਣ ਤੇ ਲਾਏ

ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਲੀੜੇ ਲੱਤੇ ਮਿੱਤਰਾਂ ਨੇ
ਸਭ ਨੇ ਹੰਢਾਏ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਅੱਜ ਦੀ ਨੀ ਆਸ
ਸੀਗੀ ਕੱਲ ਦਿੱਤਾ ਤੂੰ
ਮੇਹਨਤ ਦਾ ਦੂਣਾ ਟੀਨਾ ਫੁੱਲ ਦਿੱਤਾ ਤੂੰ
ਮਾੜੇ ਟੈਮ ਵਿਚ ਕੀਤੇ
ਕੱਲਾ ਨਾ ਰਹਿ ਜਾਵਾ
ਮਾਪੇ ਖੁਰਜੇ ਬਣਾਕੇ
ਐਥੇ ਕੱਲ ਦਿੱਤਾ ਤੂੰ

ਓ ਗਬਰੂ ਦਾ ਤੀਰ ਕੋਈ ਤੁਕਾਂ ਨਹੀਂ ਗਿਆ
ਮਾੜੇ ਜੇਹੜਾ ਝਾਕਿਆ ਓ ਸੁੱਕਾ ਨੀ ਗਿਆ

ਤੱਕਦੀ ਕਬੀਲਦਾਰੀ ਸਭਨੂੰ ਪਤਾ
ਓ ਜਿਹੜਾ ਦਰਾਂ ਉੱਤੇ ਆਏ
ਕਦੇ ਭੁੱਖਾ ਨਹੀਂ ਗਿਆ

ਓ ਬਿਨਾ ਗੱਲੋਂ ਕਾਤੋ ਹਾਏ ਹਾਏ ਕਰਨੀ
ਮੈਂ ਤਾ ਉਸਤਤ ਤੇਰੀ ਥਾਇ ਥਾਇ ਕਰਨੀ

ਤੂੰ ਮੈਨੂੰ ਜੋ ਪ੍ਰਾਪਰਟੀ ਦਿੱਤੀ ਮਾਲਿਕਾਂ
ਓ ਕਈ ਪੈਸੇ ਦੇ ਅਮੀਰ ਚਾਹੁੰਦੇ buy ਕਰਨੀ
ਦਿਲਾਂ ਦੇ ਗਰੀਬ ਕਿਥੋਂ ਕਰਨਗੇ buy
ਕਰਨਗੇ buy ਗੱਲ ਏ ਸਤਾਏ

ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਹਿੱਸੇ ਵੀ ਬਥੇਰੇ
ਹੰਝੂ ਖਾਰੇ ਵੀ ਬਹੇ
ਓਦੀ ਰਾਜਾ ਵਿਚ ਰਹੇ ਆ
ਕਦੇ ਬਾਹਰੇ ਨੀ ਗਏ

ਘਾਟੇ ਇੰਨੇ ਖਾਕੇ
ਤਾਂ ਵਿਚ ਵਾਧੇ ਵਿਚ ਆਏ
ਓ ਠੱਗੀ ਸਾਡੇ ਨਾਲ ਲਾ ਗਏ
ਜੋ ਚੁਬਾਰੇ ਨਹੀਂ ਪਾਏ

ਕਿਸੇ ਨਾਲ ਈਰਖਾ ਤੇ ਬੇਟ ਨਹੀਓ ਕੋਈ
ਸਭਕੁਝ ਯਾਦ ਆ ਫੋਰਗਟ ਨਹੀਂ ਕੋਈ
ਲੇਖਾਂ ਵਿਚ ਜੋ ਸੀ ਓ ਨਾਲ ਆ ਅੱਜ ਵੀ
ਜਿਹੜੇ ਛੱਡੇ ਕਹਿਕੇ ਛੱਡੇ ਰੇਗਰੇਟ ਨੀ ਕੋਈ

ਸਾਰਿਆਂ ਦੇ ਭਲੇ ਦੀ ਖ਼ਬਰ ਮੰਗਦੇ
ਚੇਤੇ ਆਵੇ ਸਭਦਾ ਟੱਬਰ ਮੰਗਦਾ
ਨੋਟਾਂ ਨਾਲ ਕਦੇ ਧਾਮ ਨਹੀਓ ਭਰਨੀ
ਓ ਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ

ਗੀਤ ਹੱਥ ਸਿੱਧੂ ਕੋਲ ਤੁਹੀ ਤਾ ਲਿਖਾਏ
ਤੁਹੀ ਤਾ ਲਿਖਾਏ ਬੱਸ ਨਾਮ ਮੇਰੇ ਆਏ

ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ
ਜਿੰਨਾ ਦਿੱਤਾ ਮਾਲਕ ਨੇ ਸਟਿਸਫਾਈ

ਮੈਂ ਜ਼ਿੰਦਗੀ ਦੇ ਤਜੁਰਬੇ ਚੋ ਇੱਕ ਗੱਲ ਸਿੱਖੀ ਆ
ਬਾਈ ਹੁਸਨ ਜਵਾਨੀ ਤੇ ਪੈਸੇ ਦਾ
ਕਦੇ ਅਹੰਕਾਰ ਨਾ ਕਰਿਯੋ

ਕਿਉਂਕਿ ਪ੍ਰਮਾਤਮਾ ਅਰਸ਼ੋਂ ਫ਼ਰਸ਼ ਤੇ
ਸਿੱਟਣ ਲੱਗਿਆਂ ਮਿੰਟਾ ਹੀ ਲਾਉਂਦਾ

ਬਾਕੀ ਗੱਡੀਆਂ ਵੱਡੀਆਂ ਰੱਖਣ ਨਾਲੋਂ
ਦਿਲ ਵੱਡੇ ਰੱਖਿਆ ਕਰੋ
ਕਿਉਂਕਿ ਦਾਣੇ ਪਾਉਣ ਵਾਲਾ
ਦਾਣੇ ਭਾਂਡਾ ਦੇਖ ਕੇ ਪਾਉਂਦਾ

ਬਾਕੀ ਖੁਸ਼ ਰਹੋ

Satisfy Lyrics In English

Satisfy Satisfy

Ho Bahot Ne Rupaiye Hisse
Jo Vi Sadde Aaya
Jinna Ditta Malik Ne Satisfy

Lidde Latte Mittran Ne
Sab Ne Handaye
Jinna Ditta Malik Ne Satisfy

Kade Wanda Kade Billo
Load Band Hunne Aa Ni
Kade Aish Full Billo
Kade Tang Hunne Aa Ni

Kade Bus Kade Car
Sada Khush Rehnde Yaar
Kitte Taavi Situation Ch
Tang Hunne Aa

Dang Saree Jaanda
Jatt Shukar Manaye
Sukar Manaye Kade
Dugna Na Chahe

Jinna Ditta Malik Ne Satisfy
Jinna Ditta Malik Ne Satisfy
Leede Latte Mittran Ne
Sab Ne Handaye
Jinna Ditta Malik Ne Satisfy

Jyada Mel Jol Life Thug Naal Ni
Yaari Rakhan Rabb Te Sabab Nal Ni
Do Hi Cheejan Jinna De
Hisaab Naa Na Challe
Jatt Pehla Jagg Duja
Kude Nag Naal Ni

Kitte Jhuke Kitte Hath Khade Vi Karaye
Kade Shaant Kade Jatt Dabka Chalaye
Jinna Ditta Malik Ne Satisfy
Jinna Ditta Malik Ne Satisfy

Leede Latte Mitrran Ne
Sab Ne Handaye
Jinna Ditta Malik Ne Satisfy

Ho Maape Meri Jaan
Meri Jind Lagde Ni Jehde
Pind Rahaan Ohnu 4 Pind Lagde
Jehde Vi Mile Ne Mil
Ehi Aakhde Ki Assi

Pehlan Vi Mile Aa
Ehnu Injh Lagde

Kinne Piche Chadd’te
Te Kinne Agge Aaye
Enna Time Kade Vi Na
Sochan Te Laaye

Jinna Ditta Malik Ne Satisfy
Jinna Ditta Malik Ne Satisfy
Leede Latte Mittran Ne
Sab Ne Handaye
Jinna Ditta Malik Ne Satisfy

Ajj Di Ni Aas
Sigi Kal Ditta Tu
Mehnat Da Duna Tina Fal Ditta Tu
Maade Time Vich Kitte
Kalla Na Reh Jaavan
Maape Khurje Banake
Eithe Kal Ditta Tu

Oh Gabbru Da Teer
Koyi Tukka Nai Gaya
Maada Jehda Jhakeya
Oh Sukka Ni Gaya

Taakidi Kabeeldaari Sabnu Nu Pata
Oh Jehda Daraan Utte Aayaa
Kade Bhukha Nahi Gaya

Oh Bina Gallon Kaaton
Haye Haye Karni
Main Ta Ustat Teri
Thaye Thaye Karni

Tu Mainu Jo Property Ditti Maalika
Oh Kayi Paise De Ameer Chaunde Buy Karni
Dilan De Gareeb Kithon Karange Buy
Karange Buy Kithon Gal Ye Sataye

Jinna Ditta Malik Ne Satify
Jinna Ditta Malik Ne Satify
Jinna Ditta Malik Ne Satify
Jinna Ditta Malik Ne Satify

Hasse Vi Bathere
Hanju Khaare Vi Bahe
Odi Rajaa Vich Rahe Aa
Kade Baahre Ni Gaye

Ghaate Enne Khake
Taan Vi Vaadhe Vich Aa
Oh Thaggi Saade Naal Laa Gaye
Jo Chubaare Nai Paye

Kise Naal Erkha Te Bet Nahi Koi
Sabkujh Yaad Aa Forget Nahi Koi
Lekhan Vich Jo Si Oh Naal Aa Ajj Vi
Jehde Chhadde Kehke Chhadde
Regret Ni Koi

Saareyan De Bhale Di Khabar Mangda
Chette Aav Sabda Tabar Mangda
Note’an Naal Kade Dhama Nahiyo Bharni
Oh Main Taan Bas Tethon
Daateya Sabar Mangda

Geet Hath Fadh Sidhu Kol
Tuhi Ta Likhaye
Tuhi Ta Likhaye Bas Naam Mera Aaye

Jinna Ditta Malik Ne Satify
Jinna Ditta Malik Ne Satify
Jinna Ditta Malik Ne Satify
Jinna Ditta Malik Ne Satify

Main Zindagi De Tajurbe Cho
Ik Gal Sikhi Ae
Bai Husan Jawani Te Paise Da
Kade Ahankaar Na Kareyo

Kyoki Parmatma Arshon Farsh Te
Sittan Laggeyan Mint Hi Launda Ae

Baaki Gaddiyan Vaddiyan Rakhan Naalo
Dil Vadde Rakheya Karo
Kyonki Daane Paaun Wala
Daane Bhanda Dekh Ke Paunda

Baaki Khush Raho

This is it. Satisfy Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Sidhu Moose Wala, Shooter Kahlon
Musician(s):Trippy
Lyricist(s):Sidhu Moose Wala, Shooter Kahlon
Cast:Sidhu Moose Wala
Label(©):5911 Records

Leave a Comment