Sanawar Lyrics: This Punjabi song was sung by Dilpreet Dhillon, Gurlej Akhtar, with music by Desi Crew. Narinder Batth wrote the Sanawar lyrics.
Sanawar Lyrics In Punjabi
ਦੇਸੀ ਕਰਿਊ ਦੇਸੀ ਕਰਿਊ
ਹੋ ਜਿਹੜੀ ਬਿਗੜੀ ਜੱਟ ਤੇ ਮਾਰਦੀ
ਜੱਟੀ ਰਹੀ ਸਨਾਵਰ ਪੜ੍ਹਦੀ
ਹੋ ਜਿਹੜੀ ਬਿਗੜੀ ਜੱਟ ਤੇ ਮਾਰਦੀ
ਜੱਟੀ ਰਹੀ ਸਨਾਵਰ ਪੜ੍ਹਦੀ
ਹੋ ਚੁੰਨੀ ਝਿਲਮਿਲ ਤਾਰੇ ਕਰਦੀ
ਓ ਗੀਤ ਵਜਾਉਂਦੀ ਜੱਟਾ ਦੇ
ਹੋ ਨਖਰੋ ਖੜ੍ਹੀ ਦੁਨਾਲੀ ਵਰਗੀ
ਰਾਊਂਡ ਫਾਕਾਉਂਦੀ ਜੱਟਾ ਦੇ
ਹੋ ਨਖਰੋ ਖੜ੍ਹੀ ਦੁਨਾਲੀ ਵਰਗੀ
ਰਾਊਂਡ ਫਾਕਾਉਂਦੀ ਜੱਟਾ ਦੇ
ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾਲ ਜਿਵੇਂ ਕਰੀਨਾ
ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾਲ ਜਿਵੇਂ ਕਰੀਨਾ
ਵਿਆਹ ਤੌ ਬਾਅਦ ਨੀ ਪਾਉਂਦੀ ਜੀਨਾ
ਵੇ ਢਿੱਲੋਂ ਲਿਖੋਨਾ ਕੰਗਾਨੇ ਤੇ
ਵੇ ਪਿਸਤੌਲ ਨਾਲੋਂ ਮਹਿੰਗਾ
ਲਹਿੰਗਾ ਪਾਉਣਾ ਮੰਗਣੇ ਤੇ
ਵੇ ਪਿਸਤੌਲ ਨਾਲੋਂ ਮਹਿੰਗਾ
ਲਹਿੰਗਾ ਪਾਉਣਾ ਮੰਗਣੇ ਤੇ
ਹੋ ਉੱਡੀ ਚੱਲ ਪਤਲੀਏ ਨਾਰੇ
ਗਬਰੂ ਦੁੱਖ ਤੋੜ ਦੁ ਸਾਰੇ
ਹੋ ਉੱਡੀ ਚੱਲ ਪਤਲੀਏ ਨਾਰੇ
ਗਬਰੂ ਦੁੱਖ ਤੋੜ ਦੁ ਸਾਰੇ
ਉਹ ਵੱਜਦੇ ਬੱਠਾਂ ਵਿਚ ਲਲਕਾਰੇ
ਕਿੱਤੀ ਹਾਂ ਦੇ ਹਾਣ ਦੀਏ
ਹੋ ਮੇਰੇ ਨਾਂ ਦਾ ਟੈਟੂ ਬੁੱਕਦਾ
ਤੇਰੀ ਬਾਂਹ ਤੇ ਹਾਣ ਦੀਏ
ਹੋ ਮੇਰੇ ਨਾਂ ਦਾ ਟੈਟੂ ਬੁੱਕਦਾ
ਤੇਰੀ ਬਾਂਹ ਤੇ ਹਾਣ ਦੀਏ
ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਓਸੇ ਰੰਗ ਦੀ ਕਾਰ ਵਿਚ ਬਹਿੰਦੀ
ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਓਸੇ ਰੰਗ ਦੀ ਕਾਰ ਵਿਚ ਬਹਿੰਦੀ
ਟੌਚਵੁਡ ਜਾਮਾ ਲਈਟਲੀ ਲੈਂਦੀ
ਵੇ ਫੰਨੇ ਖਾਨ ਕਾਲਜਾਂ ਦੇ
ਉਹ ਜੱਟੀ ਬਿਨਾ ਇਲੈਕਸ਼ਨ ਚੁਣ ਦੀ
ਆ ਪ੍ਰਦਾਨ ਕਾਲਜਾਂ ਦੇ
ਵੇ ਜੱਟੀ ਬਿਨਾ ਇਲੈਕਸ਼ਨ ਚੁਣ ਦੀ
ਆ ਪ੍ਰਦਾਨ ਕਾਲਜਾਂ ਦੇ
ਉਹ ਸਾਡੇ ਲੇਖਾਂ ਵਿਚ ਸਰਦਾਰੀ
ਗੇਟ ਤੇ ਖੜੇ ਗਾਰਡ ਸਰਕਾਰੀ
ਉਹ ਸਾਡੇ ਲੇਖਾਂ ਵਿਚ ਸਰਦਾਰੀ
ਗੇਟ ਤੇ ਖੜੇ ਗਾਰਡ ਸਰਕਾਰੀ
ਜਿੱਥੇ ਚਲੇ ਦਬਦਬਾ ਭਾਰੀ
ਡਿਸਟ੍ਰਿਕਟ 18 ਹਾਣ ਦੀਏ
ਹੋ ਜੱਟ ਦੇ ਮੂਡ ਮੁਤਾਬਿਕ ਚਲਦਿਆਂ ਨੇ
ਸਰਕਾਰਾਂ ਹਾਣ ਦੀਏ
ਹੋ ਜੱਟ ਦੇ ਮੂਡ ਮੁਤਾਬਿਕ ਚਲਦਿਆਂ ਨੇ
ਸਰਕਾਰਾਂ ਹਾਣ ਦੀਏ
ਵੇ ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅਦਾਬਪੁਣੇ ਤੇ ਮਾਰ ਦੀ
ਵੇ ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅਦਾਬਪੁਣੇ ਤੇ ਮਾਰ ਦੀ
ਦੁਨੀਆਂ ਕਿਥੇ ਕਿਸੇ ਨੂੰ ਜਰਦੀ
ਕੱਢਕੇ ਕਾਂਡ ਧਾਰ ਦੀ ਵੇ
ਜੇ ਕੋਈ ਬਣਿਆ ਪਿਆਰ ਵਿਚ ਕੈਦੋਂ
ਪਿੱਤਲ ਠੰਡਾ ਕਰਦੀ ਵੇ
ਉਹ ਜੇ ਕੋਈ ਬਣਿਆ ਪਿਆਰ ਵਿਚ ਕੈਦੋਂ
ਪਿੱਤਲ ਠੰਡਾ ਕਰਦੀ ਵੇ
Sanawar Lyrics In English
Desi crew! Desi crew!
Ho jehdi bigde jatt te mardi
Jatti rahi sanawar padh’di
Ho jehdi bigde jatt te mardi
Jatti rahi sanawar padh’di
Ho chunni jhilmil taare kardi
Oh geet vajaundi jatta de
Ho nakhro khadi dunali vargi
Raund futaundi jatta de
Ho nakhro khadi dunali vargi
Raund futaundi jatta de
Maa da patteya kabootar cheena
Jodi saif naal jivein kareena
Ho maa da patteya kabootar cheena
Jodi saif naal jivein kareena
Viah ton ban ni paundi jeena
Ve dhillon likhona kangane te
Ve tere pistol naalo mehanga
Lehanga pauna mangne te
Ve tere pistol naalo mehanga
Lehanga pauna mangne te
Ho uddi chal pataliye naare
Gabru dukh tod du saare
Ho uddi chal pataliye naare
Gabru dukh tod du saare
Oh vajjde battha vich lalkaare
Kitti haan de haan diye
Oh mere naam da tattoo bukde
Teri baanh te haan diye
Oh mere naam da tattoo bukde
Teri baanh te haan diye
Jehde rang da dupatta lendi
Osse rang di car vich behndi
Main jehde rang da dupatta lendi
Osse rang di car vich behndi
Touchwood jama lightly lendi
Ve fanne khan college’an de
Oh jatti bina election chun di
Ae pardhaan college’an de
Ve jatti bina election chun di
Ae pardhaan college’an de
Oh saade lekhan vich sardaari
Gate te khade guard sarkaari
Oh saade lekhan vich sardaari
Gate te khade guard sarkaari
Jithe chale dabdaba bhaari
District 18 haan diye
Ho jatt de mood mutabik chaldiyan ne
Sarkaraan haan diye
Jatt de mood mutabik chaldiyan ne
Sarkaraan haan diye
Ve main tera kinna sohneya kardi
Tere adabpune te mardi
Ve main tera kinna sohneya kardi
Tere adabpune te mardi
Duniya kithe kise nu jardi
Kadke kanda dhardi ve
Je koi baneya pyaar vich kaidon
Pittal thanda kardi ve
Oh je koi baneya pyaar vich keh do
Pittal thanda kardi ve
Written by: Narinder Batth
This is the end of Marjana Song Lyrics. if you find any mistake then let us known by filing the contact us form with correct Lyrics. And Also Feedback Form
“SANAWAR” SONG INFO
Singer | Dilpreet Dhillon, Gurlej Akhtar |
Album | Next Chapter |
Lyricist | Narinder Batth |
Music | Desi Crew |
Language | Punjabi |
Music Label | Speed Records |