ਜ਼ਿਆਦਾ ਜੱਚਦੀ Jyada Jachdi It is a beautiful Punjabi song and has refined orals. Jordan Sandhu, Gurlez Akhtar. The sweet-tempered Lyrics Nawab logged the lyrics to the ballad. Abhijit Baidwan, the master of JYADA JACHDI’s paranormal music is responsible. Harry Singh and Preet Singh are the two men who created the music video for this dulcet sound.
ਜ਼ਿਆਦਾ ਜੱਚਦੀ Lyrics In Punjabi
ਵੇ ਸੋਚਦੀ ਰਹਿਣੀ ਆ ਕੀ – ਕੀ change ਆਏ ਆਂ
ਉਹ ਜਿੰਦਾਂ ਦਾ ਦਿਲ ਜੱਟਾ ਲਾਇਆ ਤੇਰੇ ਨਾਲ
ਉਹ ਦੁੱਖ -ਦਖ ਤਾਂ ਨੀ ਨੇੜੇ ਤੇਰੇ ਲੱਗਣੇ
ਬੜਾ ਸੋਚਕੇ ਆ ਰੱਬ ਨੇ ਮਿਲਾਇਆ ਮੇਰੇ ਨਾਲ
ਜੇ ਤੂੰ ਕਹੇ ਤਾਰੇ ਤੋੜ ਚੁੰਨੀ ਚ ਜੜ੍ਹਾਂ ਦਿਆਂ
ਨੀ ਹੋਰ ਦਸ ਕਾਹਦੀ ਭਾਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਹਾਂ ਜਿਥੋਂ ਤੱਕ ਪੁਹੰਚਦੀ ਨੀ ਸੋਚ ਲੋਕਾਂ ਦੀ
ਵੇ ਓਥੋਂ ਤਕ ਤੇਰੇ ਲਿੰਕ ਆਉਂਦੇ ਆ
ਜਾਵੈਂ ਜਿਧਰ ਵੀ ਹੁਣ ਤੈਨੂੰ ਹੁੰਦੀਆਂ ਸਲਾਮਾਂ
ਵੇ ਐਨਾ ਤੂੰ ਬਣਾਇਆ ਨਾਮ ਆ
ਹੋ ਮੜਕਾਂ ਨਾਲ ਤੁਰੀਏ ਨੀ ਘਟ ਤੁਰੀਏ
ਮਿੱਤਰਾਂ ਦੀ ਮੱਠੀ ਚਾਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਨੀ ਸਾਡੀ image ਕਲੀਨ ਕੋਰੇ ਕਾਗਜ਼ ਜਹੀ
ਤੂੰ ਚੰਗੇ ਗੁਣਾ ਨਾਲ ਪਿਆ ਭਰਿਆ
ਹੋ ਪੈਸੇ ਨਾਲੋਂ ਮੁਖ ਰੱਖਦਿਆਂ ਯਾਰੀਆਂ
ਤੂੰ ਕੀਤਾ ਦਿਲ ਤੋਂ ਜਿਨ੍ਹਾਂ ਦਾ ਕਰਿਆ
ਹੋ ਤੇਰੇ ਬਿਨਾਂ ਤਕ ਲੈਣਗੇ ਕਿਸੇ ਹੋਰ ਨੂੰ
ਨਾ ਸੱਚ ਦੱਸਣ ਉੱਠਦਾ ਖ਼ਿਆਲ ਐ
ਹੋ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਮਾੜੀ ਚੀਜ਼ ਤੇ ਕਦੇ ਨਾ ਅੱਖ ਟਿਕੀ ਜੱਟ ਦੀ
ਵੇ ਕੋਈ ਤੋੜ ਨੀ ਪਸੰਦ ਤੇਰੀ ਦਾ
ਲੱਖਾਂ ਅੱਲੜਾਂ ਦਾ ਜੱਟ ਆ ਡ੍ਰੀਮ ਗੋਰੀਏ
ਸ਼ਿਕਾਰ ਹੋ ਗਿਆ ਤੂੰ ਮੰਗ ਮੇਰੀ ਦਾ
ਹੋ ਸਿਮਪਲੇ ਵਾਲਾ ਵੀ ਕਹਿੰਦਾ ਘਟ ਕਿਸੇ ਤੋਂ
ਨੀ ਦੇਖ ਕਿੰਨਾ ਲਿਖਦਾ ਕਮਾਲ ਐ
ਹਾਂ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
ਵੇ ਕਹਿਣ ਕੁੜੀਆਂ ਤੂੰ ਪਹਿਲਾਂ ਨਾਲੋਂ ਜ਼ਿਆਦਾ ਜੱਚਦੀ
ਫੇਰ ਖੜੀ ਵੀ ਤਾਂ ਜੱਟ ਨਾਲ ਐ
Jyada Jachdi Lyrics In English
Ve Sochdi Rehni Aa Ki-Ki Change Aye Aa
Oh Jidan Da Dil Jatta Laya Tere Naal
Oh Dukh-Dakh Taan Ni Nede Tere Lagne
Bada Sochke Aa Rabb Ne Milaya Mere Naal
Je Tu Kahe Taare Tod Chunni Ch Jarha Deyan
Ni Hor Das Kahdi Bhaal Ae
Ho Kehan Kudiyan Tu Pehlan Naalon Zyada Jachdi
Pher Khadi Vi Taan Jatt Naal Aein
Ve Kehan Kudiyan Tu Pehlan Naalon Bahli Jachdi
Ho Pher Khadi Vi Taan Jatt Naal Aein
Haan Jithon Tak Ponchdi Ni Soch Lokaan Di
Ve Othon Tak Tere Link Aunde Aa
Jaawein Jidar Vi Hun Tainu Hundiyan Salaaman
Ve Aina Tu Banaya Naam Aa
Ho Madkaan Naal Turiye Ni Ghat Turiye
Mitran Di Mathi Mathi Chaal Ae
Ho Kehan Kudiyan Tu Pehlan Nalon Zyada Jachdi
Fer Khadi Vi Tan Jatt Nal Aein
Ve Kehan Kudiyan Tu Pehlan Nalon Bahli Jachdi
Ho Fer Khadi Vi Tan Jatt Nal Aein
Ni Sadi Image Clean Kore Kaagaz Jahi
Tu Change Guna Naal Peya Bhareya
Ho Paise Naalon Mukh Rakhidiyan Yaariyan
Tu Kita Dil Ton Jina Da Kareya
Ho Tere Bina Tak Laange Kise Hor Nu
Na Sach Dassan Uthda Kheyal Ae
Ho Kehan Kudiyan Tu Pehlan Naalon Zyada Jachdi
Fer Khadi Vi Taan Jatt Naal Aein
Ve Kehan Kudiyan Tu Pehlan Naalon Bahli Jachdi
Ho Fer Khadi Vi Taan Jatt Naal Aein
Maadi Cheez Te Kade Na Akh Tiki Jatt Di
Ve Koi Tod Ni Pasand Teri Da
Lakhan Alldan Da Jatt Aa Dream Goriye
Shikar Ho Geya Tu Mang Meri Da
Ho Semple Wala Vi Kehda Ghat Kise Ton
Ni Dekh Kina Likhda Kamaal Ae
Haan Kehan Kudiyan Tu Pehlan Nalon Zyada Jachdi
Fer Khadi Vi Tan Jatt Nal Aein
Ve Kehan Kudiyan Tu Pehlan Nalon Bahli Jachdi
Ho Fer Khadi Vi Tan Jatt Nal Aein
This is the end of Jyada Jachdi Song Lyrics. if you find any mistake then let us known by filing the contact us form with correct Lyrics. And Also Feedback Form
Song Title: | JYADA JACHDI |
Performer(s): | Gurlez Akhtar, Jordan Sandhu |
Lyrics Writer(s): | Nawab |
Composer(s): | Abhijit Baidwan |
Director: | Harry Singh, Preet Singh |