ਸਫ਼ਰਾਂ ਤੇ (Saffran Te) this Panjabi song is sung by Bir Singh. This song lyrics also has written by Bir Singh. This song is published under the label of White Hill Music.
Movie: Aaja Mexico Challiye
ਸਫ਼ਰਾਂ ਤੇ Lyrics In Panjabi
ਛੱਲ ਉੱਠੀ ਦਰਿਆਵਾਂ ਦੀ
ਛੱਲ ਉੱਠੀ ਦਰਿਆਵਾਂ ਦੀ
ਸਫ਼ਰਾਂ ਤੇ ਪੁੱਤ ਤੋਰ ਕੇ
ਸਫ਼ਰਾਂ ਤੇ ਪੁੱਤ ਤੋਰ ਕੇ
ਅੱਖ ਲੱਗਦੀ ਨੀ ਮਾਵਾਂ ਦੀ
ਅੱਖ ਲੱਗਦੀ ਨੀ ਮਾਵਾਂ ਦੀ
ਸੂਹੇ ਰੰਗ ਦਾ ਗੁਲਾਬ ਹੁੰਦਾ
ਸੂਹੇ ਰੰਗ ਦਾ ਗੁਲਾਬ ਹੁੰਦਾ
ਘਰ ਵੱਲ ਰਹਿਣ ਨਜ਼ਰਾਂ
ਘਰ ਵੱਲ ਰਹਿਣ ਨਜ਼ਰਾਂ
ਮੇਰੇ ਚੇਤੇ ਚ ਪੰਜਾਬ ਹੁੰਦਾ
ਮੇਰੇ ਚੇਤੇ ਚ ਪੰਜਾਬ ਹੁੰਦਾ
ਮੇਰੇ ਚੇਤੇ ਚ ਪੰਜਾਬ ਹੁੰਦਾ
ਛਾਵਾਂ ਵੰਡ ਦਾ ਬੋਹੜ ਕੋਈ
ਛਾਵਾਂ ਵੰਡ ਦਾ ਬੋਹੜ ਕੋਈ
ਬਾਪੂ ਤੇਰੇ ਕੋਲ ਹੁੰਦਿਆਂ
ਬਾਪੂ ਤੇਰੇ ਕੋਲ ਹੁੰਦਿਆਂ
ਨਾ ਜਾਪੀ ਰੱਬ ਦੀ ਵੀ ਲੋੜ ਕੋਈ
ਨਾ ਜਾਪੀ ਰੱਬ ਦੀ ਵੀ ਲੋੜ ਕੋਈ
ਨਾ ਜਾਪੀ ਰੱਬ ਦੀ ਵੀ ਲੋੜ ਕੋਈ
Saffran Te Lyrics In English
Chhali uthe dariyanwan di
Chhali uthe dariyanwan di
Saffran te putt tour ke
Saffran te putt tour ke
Aakh lagdi naa maawan di
Aakh lagdi naa maawan di
Aakh lagdi naa maawan di
Suhe rang da gulab hunda
Suhe rang da gulab hunda
Ghar vall rehn nazraan
Ghar vall rehn nazraan
Mere chitt ch punjab hunda
Mere chitt ch punjab hunda
Mere chitt ch punjab hunda
Chhavan vand da ae board koi
Chhavan vand da ae board koi
Bapu tere kol hunde aa
Bapu tere kol hunde aa
Naa jaapi rabb di vi load koi
Naa jaapi rabb di vi load koi
Naa jaapi rabb di vi load koi
This is it. ਸਫ਼ਰਾਂ ਤੇ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Title – | Saffran Te |
Singer – | Bir Singh |
Music – | Bhai Manna Singh |
Lyrics – | Bir Singh |
Star Cast – | Ammy Virk |
Movie – | Aaja Mexico Challiye |
Music Label – | White Hill Music |