Vair Challe Lyrics Guri Singh, The Landers

ਵੈਰ ਚੱਲੇ (Vair Challe) by Guri Singh, The Landers is the New Panjabi song with music also given by Yeah Proof. This song Lyrics are written by Sukh Kharoud.

ਵੈਰ ਚੱਲੇ Lyrics In Panjabi

ਹੋ ਜਿੱਥੇ ਜਿੱਥੇ ਜਾਈ ਦਾ ਜੱਚ ਜਾਈ ਦਾ
ਲੋਕਾਂ ਦੇ ਦਿਲਾਂ ਦੇ ਵਿਚ ਰੱਚ ਜਾਈ ਦਾ
ਹੋ ਜਿੱਥੇ ਜਿੱਥੇ ਜਾਈ ਦਾ ਜੱਚ ਜਾਈ ਦਾ
ਲੋਕਾਂ ਦੇ ਦਿਲਾਂ ਦੇ ਵਿਚ ਰੱਚ ਜਾਈ ਦਾ

ਕਿਸੇ ਦੇ ਬੋਲੇ ਦਾ ਝੂਠ ਤੌ ਫਰਕ ਨਹੀਂ
ਤੇਰਾਂ ਬੁੱਲ੍ਹਾਂ ਦੇ ਵਿੱਚੋ ਸੱਚ ਚਾਹੀਦਾ
ਨਸ਼ਾ ਤੇਰੀ ਅੱਖ ਦਾ ਨੀ ਹੋਰ ਐਵ ਰੱਖ ਦਾ ਨੀ
ਥੋੜੀ ਥੋੜੀ ਨਾਗਨੀ ਦੀ ਅੱਖ ਵਿਚ ਲਹਿਰ ਚੱਲੇ

ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ ਤੇਰੇ ਨਾਂ ਤੇ ਫਾਇਰ ਚੱਲੇ
ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ

ਹੋ ਯਾਰੀਆਂ ਨਿਭਾਉਣਾ ਸਾਡਾ ਮੁੱਡ ਤੌ ਰਿਵਾਜ ਏ
ਹੋ ਦਿਲਾਂ ਤੇ ਰਾਜ ਏ ਨਾ ਕੋਈ ਸਿਰ ਤੇ ਤਾਜ ਏ
ਹਟਾਈ ਵੱਡੇ ਵੱਡੇ ਦੀ ਹੁੰਦੀ ਜਿਹੜੀ ਖਾਜ ਏ
ਜਿਗਰੇ ਤੌ ਸ਼ੇਰ ਤੇ ਅੱਖ ਵੱਲੋ ਬਾਜ ਏ

ਹੋ ਬੋਲ ਬਾਣੀ ਜਿਹੜੀ ਸਾਡੀ ਮਿੱਠੀ ਬੱਲੀਏ
ਬੇਬੇ ਬਾਪੂ ਕੋਲੋਂ ਓਹੋ ਸਿੱਖੀ ਬੱਲੀਏ
ਓ ਜਿੱਤ ਲਿਆ ਤੂੰ ਮਿੱਤਰਾਂ ਦੇ ਦਿਲ ਨੂੰ
ਓ ਜੱਟ ਬੈਠਾ ਦੁਨੀਆ ਨੂੰ ਜਿੱਤੀ ਬੱਲੀਏ

ਹੋ ਕਿਰਪਾ ਬਾਬੇ ਦੀ ਫੁੱਲ ਪੈਂਦਾ ਮਿਹਨਤਾਂ ਦਾ
ਮੁੱਲ ਕੋਈ ਵੀ ਨਹੀਂ ਕੰਮ ਜਿਹੜਾ ਯਾਰਾਂ ਤੌ ਬਗੈਰ ਚੱਲੇ
ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ ਤੇਰੇ ਨਾਂ ਤੇ ਫਾਇਰ ਚੱਲੇ
ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ

ਹੋ ਜਾਨ ਤੌ ਪਿਆਰੀ ਤੂੰ ਤੇ ਦੋਨਾਲੀ
ਆਹੋ ਤੇਰੇ ਨਾਲ ਲਾ ਲਈ ਏ
ਤੇ ਵਿਆਹ ਦੀ ਵੀ ਕਾਹਲੀ ਏ
ਓ ਤੇਰੀ ਮੇਰੀ ਜੋੜੀ ਕਈਆਂ ਨੂੰ ਲੱਗੂ ਜਹਿਰ ਨੀ
ਓ ਹੋ ਜਾਣਾ ਕੇਹਰ ਨੀ ਦੇਖੁ ਸਾਰਾ ਸ਼ਹਿਰ ਨੀ

ਬੇਬੇ ਬਾਪੂ ਦੋਵੇ ਤੇਰੇ ਆਪੇ ਹੀ ਮਨਾ ਲੁ ਮੈਂ
ਓ ਝੋਲੀਆਂ ਚ ਸ਼ਗਨ ਵੀ ਆਪੇ ਹੀ ਪਾਵਾ ਲੁ ਮੈਂ
ਓ ਛੋਟੇ ਤੇਰੇ ਚਾਚੇ ਦਾ ਮੁੰਡਾ ਜਿਹੜਾ ਅੜਦਾ
ਹੋ ਮਿਲਨੇ ਨੂੰ ਕਹਿ ਦੀ ਆਪੇ ਹੀ ਟਿਕਾਲੁ ਮੈਂ

ਹੋ ਮੋਟਰ ਤੇ ਡੇਰਾ ਸਾਡੇ ਰਾਮੁ ਭੇਜੂ ਸਾਡਾ
ਅਜੇਓ ਓਹਦੇ ਪਿੱਛੇ ਪਿੱਛੇ ਜਿਧਰ ਨੂੰ ਨਹਿਰ ਚੱਲੇ
ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ ਤੇਰੇ ਨਾਂ ਤੇ ਫਾਇਰ ਚੱਲੇ
ਓ ਜਿੱਥੇ ਜਿੱਥੇ ਤੂੰ ਚੱਲੇ ਉੱਥੇ ਉੱਥੇ ਵੈਰ ਚੱਲੇ
ਗਬਰੂ ਦਾ ਵੈਰ ਚੱਲੇ

Vair Challe Lyrics In English

This is it. Vair Challe Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Vair Challe Song Details:

Singer:Guri Singh
Song:Vair Challe
Music:Yeah Proof
Lyrics:Sukh Kharoud