ਸਾਡੇ ਕੋਠੇ ਉੱਤੇ (Saade Kothe Utte) by Ammy Virk ft. Nimrat Khaira, is New Panjabi song from movie ‘Saunkan Saunkne’. Music of this song given by Desi Crew, While lyrics of this song written by Bunty Bains. Starring Ammy Virk &Nimrat Khaira.
Movie: Saunkan Saunkne
ਸਾਡੇ ਕੋਠੇ ਉੱਤੇ Lyrics In Panjabi
ਸਾਡੇ ਕੋਠੇ ਉੱਤੇ ਚੀਨੇ ਨੇ
ਸਾਡੇ ਕੋਠੇ ਉੱਤੇ ਚੀਨੇ ਨੇ
ਤੇਰੀ ਮੇਰੀ ਜੋੜੀ ਸੋਹਣੀਏ
ਤੇਰੀ ਮੇਰੀ ਜੋੜੀ ਸੋਹਣੀਏ
ਹੋ ਜਿਵੇ ਮੁੰਦੀ ਚ ਨਗੀਨੇ ਨੇ
ਹੋ ਜਿਵੇ ਮੁੰਦੀ ਚ ਨਗੀਨੇ ਨੇ
ਸਾਡੇ ਕੋਠੇ ਉੱਤੇ ਚਿੜੀਆਂ ਨੇ
ਸਾਡੇ ਕੋਠੇ ਉੱਤੇ ਚਿੜੀਆਂ ਨੇ
ਤੇਰੇ ਮੇਰੇ ਵਿਆਹ ਵਾਲਿਆਂ
ਤੇਰੇ ਮੇਰੇ ਵਿਆਹ ਵਾਲਿਆਂ
ਗੱਲਾਂ ਪਿੰਡਾਂ ਵਿਚ ਛਿੜੀਆਂ ਨੇ
ਗੱਲਾਂ ਪਿੰਡਾਂ ਵਿਚ ਛਿੜੀਆਂ ਨੇ
ਸੋਹਰਿਆਂ ਦਾ ਪਿੰਡ ਤੇਰਾ ਬੜਾ ਮਸ਼ਹੂਰ ਨੀ
ਆਇਆ ਸੀ ਬਰਾਤ ਸਾਰਾ ਜਿੱਲ੍ਹਾ ਸੰਗਰੂਰ ਨੀ
ਸੋਹਰਿਆਂ ਦਾ ਪਿੰਡ ਤੇਰਾ ਬੜਾ ਮਸ਼ਹੂਰ ਨੀ
ਆਇਆ ਸੀ ਬਰਾਤ ਸਾਰਾ ਜਿੱਲ੍ਹਾ ਸੰਗਰੂਰ ਨੀ
ਇਕ ਜੋੜਾ ਛੱਲਿਆ ਦਾ
ਇਕ ਜੋੜਾ ਛੱਲਿਆ ਦਾ
ਨੀ ਤੇਰਾ ਸਾਨੂੰ ਰੋਗ ਲੱਗਿਆ
ਤੇਰਾ ਸਾਨੂੰ ਰੋਗ ਲੱਗਿਆ
ਨੀ ਦਿਲ ਲੱਗਦਾ ਨੀ ਕੱਲਿਆਂ ਦਾ
ਦਿਲ ਲੱਗਦਾ ਨੀ ਕੱਲਿਆਂ ਦਾ
ਫਿਰਦੀ ਮੈਂ ਕੱਤ ਦੀ ਮੈਂ ਜਵਾਨੀ ਦੀ ਪੂਣੀਆਂ
ਤੇਰੇ ਨਾਲ ਜ਼ਿੰਦਗੀ ਚ ਖੁਸ਼ੀਆਂ ਨੇ ਦੁਨੀਆਂ
ਫਿਰਦੀ ਮੈਂ ਕੱਤ ਦੀ ਮੈਂ ਜਵਾਨੀ ਦੀ ਪੂਣੀਆਂ
ਤੇਰੇ ਨਾਲ ਜ਼ਿੰਦਗੀ ਚ ਖੁਸ਼ੀਆਂ ਨੇ ਦੁਨੀਆਂ
ਫੁੱਲ ਰਾਹਾਂ ਵਿਚ ਘੇਰੇ ਨੇ
ਫੁੱਲ ਰਾਹਾਂ ਵਿਚ ਘੇਰੇ ਨੇ
ਦਿਲ ਕੋਲੋਂ ਦੇਖ ਪੁੱਛ ਕੇ
ਦਿਲ ਕੋਲੋਂ ਦੇਖ ਪੁੱਛ ਕੇ
ਕਿੰਨੇ ਚਾਅ ਏਨੂੰ ਤੇਰੇ ਨੇ
ਕਿੰਨੇ ਚਾਅ ਏਨੂੰ ਤੇਰੇ ਨੇ
ਫੁਟੀਆਂ ਕਪਾਹ ਦੀਆਂ ਚਿੱਟੀਆਂ ਨੇ ਸੋਹਣੀਏ
ਕਰਦੀ ਫਿਰੇ ਨੀ ਗੱਲਾਂ ਨੀ ਮਿੱਠੀਆਂ ਨੀ ਸੋਹਣੀਏ
ਫੁਟੀਆਂ ਕਪਾਹ ਦੀਆਂ ਚਿੱਟੀਆਂ ਨੇ ਸੋਹਣੀਏ
ਕਰਦੀ ਫਿਰੇ ਨੀ ਗੱਲਾਂ ਨੀ ਮਿੱਠੀਆਂ ਨੀ ਸੋਹਣੀਏ
ਸਾਡੇ ਖੇਤਾਂ ਵਿਚ ਕਿੱਕਰਾਂ ਨੇ
ਸਾਡੇ ਖੇਤਾਂ ਵਿਚ ਕਿੱਕਰਾਂ ਨੇ
ਨੀ ਕਿੱਥੇ ਤੈਨੂੰ ਰੱਖੂ ਸਾਂਭ ਕੇ
ਕਿੱਥੇ ਤੈਨੂੰ ਰੱਖੂ ਸਾਂਭ ਕੇ
ਹੋ ਮੁੰਡਾ ਖਾ ਲਿਆ ਫਿਕਰਾਂ ਨੇ
ਮੁੰਡਾ ਖਾ ਲਿਆ ਫਿਕਰਾਂ ਨੇ
Saade Kothe Utte Lyrics In English
Saade kothe utte cheene ne
Saade kothe utte cheene ne
Teri meri jodi soniye
Teri meri jodi soniye
Ho jive mundi ch nageene ne
Jive mundi ch nageene ne
Saade kothe utte chidiyan ne
Saade kothe utte chidiyan ne
Tere mere viah waliyan
Tere mere viah waliyan
Gallan pind aa vich chhidiyan ne
Gallan pind aa vich chhidiyan ne
Saureyan da pind Tera bada mashhoor ni
Aaya si baraat saara Zila Sangrur ni
Saureyan da pind Tera bada mashhoor ni
Aaya si baraat saara Zila Sangrur ni
Ek joda chhaleyan da
Ek joda chhaleyan da
Ni tera sanu rog lageya
Tera sanu rog lageya
Ni dil lagda ni kalleyan da
Dil lagda ni kalleyan da
Firdi main katdi Jawaani diyan puniyan
Tere naal zindagi ch Khushiyan ne dooniyan
Firdi main katdi Jawaani diyan puniyan
Tere naal zindagi ch Khushiyan ne dooniyan
Phull raahan vich ghere ne
Phull raahan vich ghere ne
Dil kolon vekh puchh ke
Dil kolon vekh puchh ke
Kinne chah ainu tere ne
Kinne chah ainu tere ne
Phuttiyan kapah diye
Chittiyan ni soniye
Kardi fire tu gallan
Mithiyan ni soniye
Phuttiyan kapah diye
Chittiyan ni soniye
Kardi phire tu gallan
Mithiyan ni soniye
Kardi phire tu gallan
Mithiyan ni soniye
Sade khetan wich kikkran ne
Sade khetan wich kikkran ne
Ni kithe tennu rakhu sambh ke
Kithe tennu rakhu sambh ke
Ho munda kha leya fikran ne
Munda kha leya fikran ne
This is it. Saade Kothe Utte Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Saade Kothe Utte Song Info
Song | Saade Kothe Utte |
Singer | Ammy Virk and Nimrat Khaira |
Music | Desi Crew |
Lyrics | Bunty Bains |
Album | Saunkan Saunkne |
Label | Tips Punjabi |