Explore complete ਰੋਵੇਗਾ “Rovenga” lyrics by Nirvair Pannu and discover the emotions behind the song.
Album: MAKTOOB
ਰੋਵੇਗਾ Lyrics In Punjabi
ਉਏ ਤੂੰ ਕਹਿਣਾ ਏ ਆਸਿਕ ਮੰਨ ਲਿਆ ਹੋਵੇਂਗਾ ਹੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਉਦਾ ਤਾ ਬੀਣ ਵਜਾ ਤੇ ਕੁਝ ਨਹੀਂ ਖੱਟ ਹੋਣਾ
ਹੁਸਣ ਦੀ ਹੱਟੀ ਝੂਠੀ ਕੁਝ ਨੀ ਵੱਟ ਹੋਣਾ
ਤੂੰ ਇੱਕ ਨੂੰ ਚੁਣ ਲਈ ਜਿਹਦੇ ਨਾਲ ਖਲੋਵੇਗਾ
ਵੇ ਤੂੰ ਕੱਲਾ ਬਹਿ ਮੇਰੇ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਕਿਹੜੇ ਹਿਜਰ ਤੇ ਕਿਹੜੇ ਸਬਰ ਸੰਤੋਖਾਂ ਨੂੰ
ਉਏ ਛੇਤੀ ਸਮਝ ਨੀ ਆਉਣੀ ਕਮਲੇ ਲੋਕਾਂ ਨੂੰ
ਫਿਰ ਕਿੱਥੇ ਖੜੀ ਸ਼ਹਾਦਤ ਗੁਰੂਆਂ ਪੀਰਾਂ ਦੀ
ਉਏ ਸਹੀ ਥਾਂ ਵਰਤੋਂ ਕਰ ਲਈ ਤੂੰ ਸ਼ਮਸੀਰਾ ਦੀ
ਫਿਰ ਦਿਲ ਦੇ ਦਾਗ ਲਕੋਵੇਂਗਾ ਕੇ ਧੋਵੇਂਗਾ ਧੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਲਿਖ ਲਿਖ ਕੇ ਮੈਂ ਹੰਭ ਗਿਆ ਵਾ ਪਿਆਰਾ ਤੇ
ਫਿਰ ਵੀ ਅਸਰ ਨੀ ਹੋਇਆ ਇਹ ਦਿਲਦਾਰਾਂ ਤੇ
ਚੱਲ ਨਿਰਵੈਰ ਦੇ ਵਾਂਗੂ ਕਦੇ ਤਾਂ ਦਰਦ ਨੂੰ ਛੋਵੇਂਗਾ
ਵੇ ਤੂੰ ਕੱਲਾ ਬਹਿ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
ਵੇ ਤੂੰ ਕੱਲਾ ਬਹਿ ਮੇਰੇ ਗੀਤ ਨਾ ਸੁਣ ਲੀ ਰੋਵੇਂਗਾ
Rovenga Lyrics In English
This is it. ਰੋਵੇਗਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Nirvair Pannu |
| Musician(s) | Jassi X |
| Label: | Nirvair Pannu |