ਰੋਕਾ (Roka) Lyrics by Gurnam Bhullar is the most recent Punjabi song with song supplied by the singer himself. Roka song lyrics are also written by Gurnam Bhullar, while the music is composed by Sharry Nexus. The video premiered with Times Music.
ਰੋਕਾ Song Lyrics in Punjabi
ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲੈ ਗੇ ਰੋਕਾ ਨੀ
ਤੇਰੀ ਤਾਰੀਫ ਚ ਗਾਣੇ
ਲਿਖਣੇ ਮੈਂ ਸਿੱਖ ਲੈਣੇ
ਕੁੱਝ ਕੁ ਗੁਰਨਾਮ ਭੁੱਲਰ ਦੇ
ਕਾਪੀ ਤੇ ਲਿਖ ਲੈਣੇ
ਕਰੂ ਹਰ ਪ੍ਰੋਮਿਸ਼ ਪੂਰਾ
ਕਰੂ ਹਰ ਪ੍ਰੋਮਿਸ਼ ਪੂਰਾ
ਦੇਂਦਾ ਨਾ ਧੋਖਾ ਨੀ
ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲੈ ਗੇ ਰੋਕਾ ਨੀ
LA ਵਿਚ ਮੈਰਿਜ
ਪੈਰਿਸ ਹਨੀਮੂਨ ਲਈ done ਕਰਤਾ
ਮੇਰੀ ਜਾਨ ਤੌ ਘੱਟ ਸੋਹਣਾ ਤੂੰ
ਕੱਲ anxious ਮੈਂ ਚੰਨ ਕਰਤਾ
LA ਵਿਚ ਮੈਰਿਜ
ਪੈਰਿਸ ਹਨੀਮੂਨ ਲਈ done ਕਰਤਾ
ਮੇਰੀ ਜਾਨ ਤੌ ਘੱਟ ਸੋਹਣਾ ਤੂੰ
ਕੱਲ anxious ਮੈਂ ਚੰਨ ਕਰਤਾ
ਉਣਲਿਮਿਟੇਡ ਪਿਆਰ ਮੇਰੇ ਐ
ਲਵੀ ਸੰਭਾਲ ਬਿੱਲੋ
ਮੁੰਡਾ ਐ ਡਿਮੰਡ ਵਰਗਾ
ਦੇਵੀ ਨਾ ਟਾਲ ਬਿੱਲੋ
ਤੇਰੇ ਪੈ ਮਰਤਾ ਜਾਊਂ
ਤੇਰੇ ਪੈ ਮਰਤਾ ਜਾਊਂ
ਖੁਦ ਕੋ ਮੈਨੇ ਟੋਕਾ ਨੀ
ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲੈ ਗੇ ਰੋਕਾ ਨੀ
ਹੱਥਾਂ ਵਿਚ ਹੱਥ ਹੋਣਗੇ
ਵੀਣੀ ਵਿਚ ਕੰਗਨਾ ਨੀ
ਦਿਲ ਦੀ ਗੱਲ ਦਿਲ ਨੂੰ ਕਿਹਦੇ
ਛੱਡ ਦੇ ਹੁਣ ਸ਼ੰਗਣਾ ਨੀ
ਹੱਥਾਂ ਵਿਚ ਹੱਥ ਹੋਣਗੇ
ਵੀਣੀ ਵਿਚ ਕੰਗਨਾ ਨੀ
ਦਿਲ ਦੀ ਗੱਲ ਦਿਲ ਨੂੰ ਕਿਹਦੇ
ਛੱਡ ਦੇ ਹੁਣ ਸ਼ੰਗਣਾ ਨੀ
ਬੜੀ ਅਮਜ਼ਿੰਗ ਹੋਣੀ
ਸੱਡੀ love ਸਟੋਰੀ ਆ
date ਤੇ ਲੈ ਜਾਣਾ ਮੈਂ
ਦੁਨੀਆਂ ਤੋਂ ਚੋਰੀ ਆ
ਮੇਰੇ ਤੋਂ ਦੂਰ ਹੋਣ ਦਾ
ਮੇਰੇ ਤੋਂ ਦੂਰ ਹੋਣ ਦਾ
ਦੇਣਾ ਨਾ ਮੌਕਾ ਨੀ
ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲੈ ਗੇ ਰੋਕਾ ਨੀ
ਕੰਨਾਂ ਨੂੰ ਵਾਲਿਆਂ
ਤੇ ਨੱਕ ਨੂੰ ਕੋਕਾ ਨੀ
ਜਿਸ ਦਿਨ ਤੂੰ ਹਾਂ ਕਰ ਦੇਣੀ
ਕਰ ਲੈ ਗੇ ਰੋਕਾ ਨੀ
ਸ਼ੈਰੀ ਨੇਸੁਸ
ਲਿਖਤ : ਗੁਰਨਾਮ ਭੁੱਲਰ
Roka Song Lyrics in English
Kanna Nu Waaliyan
Te Nakk Nu Koka Ni
Jis Din Tu Haan Kar Deni
Kar Lange Roka Ni
Teri Tareef Ch Gaane
Likhne Main Sikh Laine
Kujh Ku Gurnaam Bhullar De
Copy Te Likh Laine
Karun Har Promise Poora
Karun Har Promise Poora
Denda Na Dhoka Ni
Kanna Nu Waaliyan
Te Nakk Nu Koka Ni
Jis Din Tu Haan Kar Deni
Kar Lange Roka Ni
LA Wich Marriage
Paris Honeymoon Layi Done Karta
Meri Jaan To Ghat Sohna Tu
Kal Anxious Main Chann Karta
LA Wich Marriage
Paris Honeymoon Layi Done Karta
Meri Jaan To Ghat Sohna Tu
Kal Anxious Main Chann Karta
Unlimited Pyaar Mera Ae
Lavi Sambhal Billo
Munda Ae Diamond Warga
Devi Na Taal Billo
Tere Pe Marta Jaun
Tere Pe Marta Jaun
Khud Ko Maine Toka Ni
Kanna Nu Waaliyan
Te Nakk Nu Koka Ni
Jis Din Tu Haan Kar Deni
Kar Lange Roka Ni
Hathan Wich Hath Honge
Veeni Wich Kangna Ni
Dil Di Gall Dil Nu Kehde
Chadd De Hunn Shangna Ni
Hathan Wich Hath Honge
Veeni Wich Kangna Ni
Dil Di Gall Dil Nu Kehde
Chadd De Hunn Shangna Ni
Badi Amazing Honi
Saddi Love Story Aa
Date Te Lai Jana Main
Duniya To Chori Aa
Mere To Door Hon Da
Mere To Door Jaan Da
Dena Na Moka Ni
Kanna Nu Waaliyan
Te Nakk Nu Koka Ni
Jis Din Tu Haan Kar Deni
Kar Lange Roka Ni
Kanna Nu Waaliyan
Te Nakk Nu Koka Ni
Jis Din Tu Haan Kar Deni
Kar Lange Roka Ni
Sharry Nexus!
Written by: Gurnam Bhullar
Roka Song Info:
Song: | Roka |
Singer(s): | Gurnam Bhullar |
Musician(s): | Sharry Nexus |
Label(©): | Times Music |