Remand Lyrics by Simar Dorraha the most new Punjabi song. Remand song lyrics are also written by Simar Doraha.
ਰਿਮਾਂਡ Song Lyrics In Punjabi
ਹਾਂ ਹਾਂ
ਓ ਆਵੇ ਨਾ ਤੂੰ ਡੁੱਲ ਸਾਡੇ ਚੇਹਰੇ ਦੀ
ਗ੍ਰੇਸ ਤੇ
ਮਿੱਤਰਾ ਦਾ ਚੱਲਦਾ ਏ ਨੰਬਰ trace ਤੇ
ਕਿੱਥੇ ਕਦੇ ਕਿੰਨੀ ਵਾਰੀ ਕਿਉਂ ਮਿਲੇ ਸੀ
ਕਿੱਥੇ ਕਦੇ ਕਿੰਨੀ ਵਾਰੀ ਕਿਉਂ ਮਿਲੇ ਸੀ
ਕਿਉਂ ਦੱਸੇਂਗੀ ਜੇ ਰਿਮਾਂਡ ਤੇ ਤੈਨੂੰ
ਰੱਖਿਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ
ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਨਾ ਹੀ ਆਸ ਰੱਖੀ ਚੰਨ ਤਾਰੇ ਤੋੜ ਕੇ
ਲੈ ਆਊਗਾ
ਸਾਰੇ ਖਾਤੇ ਖਾਲੀ ਕਿੱਥੇ ਤੈਨੂੰ
ਸ਼ੋਪਿੰਗ ਕਰੂਗਾ
ਸਾਡਾ ਸਾਰਾ ਪਤਾ ਲੱਗਦਾ ਏ ਮਿਲਣ
ਤੌ ਬਾਅਦ ਨੀ
ਰਾਤੀ ਗੱਲਾਂ ਕਿ ਕਰਾਂ ਰਹਿੰਦਾ ਦੀਨੇ
ਐਨਾ ਯਾਦ ਨੀ
ਐਵੇਂ ਗੱਲ ਤੂੰ ਪਿਆਰ ਵਾਲੀ ਦਿਲ ਤੇ ਨਾ
ਲਾਇ
ਕੁਝ ਕਾ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਓ ਸਿਮਰ ਜਿਹੇ ਤਾ ਕੱਲੇ ਗਾਣਿਆਂ ਚ
ਛੋਣ ਨੀ
ਤੇਰੇ circle ਚੋ ਜਾਣਦਾ ਦੋਰਾਹਾ
ਆਲਾ ਕੌਣ ਨੀ
ਉਡੂ ਮੀਡਿਆ ਚ ਬਰਦਾਤ ਹੋ ਜੁ ਗੀ
ਅਨੋਖੀ ਏ
ਉੱਤੋਂ ਪੁਲਿਸ ਦੀ ਕੁੱਟ ਕਿਹੜਾ ਝੱਲਣੀ
ਸੋਖੀ ਆ
CIA ਸਟਾਫ ਲੈ ਜੁ ਗੱਡੀ ਵਿਚ ਸੁੱਟ
CIA ਸਟਾਫ ਲੈ ਜੁ ਗੱਡੀ ਵਿਚ ਸੁੱਟ
ਤਿੱਜੇ ਦਿਨ ਲੱਗੂ ਪਤਾ ਇਹ ਅਸਾਰ ਪੱਕੇ
ਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ
ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਓ ਮਿੱਟੀ ਹੋਜੂ ਮੇਹਨਤ ਜਿੰਨਾ ਮੈਂ ਕਿੱਤੀ
ਨੀ
ਮੈਨੂੰ ਹੀ ਪਤਾ ਮੇਰੇ ਉੱਤੇ ਕਿ ਹੈ ਬੀਤੀ ਨੀ
ਓ ਕੁਝ ਵੀ ਨਹੀਂ ਬਣਿਆ ਬਹੁਤ ਪੜੇ
ਲਿੱਖੇ ਸੀ
ਕਿੰਝ ਕਿਸੇ ਨੂੰ ਕਿ ਪਤਾ ਕਿ ਹਾਲਾਤਾਂ ਨਾਲ
ਲੜੇ ਸੀ
ਪੁੱਠੀਆਂ ਕੰਮਾਂ ਚ ਤਾਂ ਮੈਂ ਹੁਣ ਕ
ਪਿਆ
ਪੁੱਠੀਆਂ ਕੰਮਾਂ ਚ ਤਾਂ ਮੈਂ ਹੁਣ ਕ
ਪਿਆ
ਪਹਿਲਾ ਜ਼ਿੰਦਗੀ ਚ ਕੁੜੇ ਖਾਦੇ
ਧੱਕੇ ਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ
ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
ਗੱਲ ਸੁਨ ਪਿਆਰ ਪਾਉਣ ਲਈ ਤੂੰ ਹੋਰ ਲੱਭ ਲੈ
ਕੁਝ ਕ ਦਿਨਾਂ ਚ ਮੈਂ ਤਾਂ ਜਾਣਾ ਚੁਕਿਆ
Remand Lyrics Lyrics In English
Haaaaa, haaaaaaaa
O awe na tu dull sadde chehre di grace te
Mitran da chalda e number trace te
O awe na tu dull sadde chehre di grace te
Mittran da chalda e number trace te
Kithe kde kinni vaari kyon mile si
Kithe kadon kinni vaari kyon mile si
Kaun dassengi je remand te tainu rakheya
Gall sun pyar paun lai tu hor labh layi
Kuj ku dina ch main taan jaan chakkeya
Sun pyar paun lai tu hor labb laye
Kuj ku dina ch main taan jaan chakkeya
Na hi aas rakhi chann tare tod ke launga
Sare khatte khalli tauni kithon shopinga kar aaunga
Sadda saara pata laggda e milan ton baad ni
Raati gallan ki karan renda dine ainu yaad ni
Awe gall tu pyar wali dil te na laayi
Gall tu piyar wali dil te na laayi
Pata ni main kina kuj kaha dakka
Gal sun pyar paun lai tu hor labh laye
Kuj ku dina ch main taan jaan chakkeya
Sun pyar paun lai tu hor labb laye
Kuj ku dina ch main taan jaan chakkeya
O simar jehe ta kalle ganeya ch chaun ni
Tere circle cho janda Dorraha alla kon ni
Uddo media ch bardat ho ju gi anokhi e
Utto police di kutt kheda jhalni kheda sokhi ae
CIA staff lai ju gaddi vich sutt
CIA staff lai ju gaddi vich sutt
Tjje din lagu pata ehe assar pakke aya
Gal sun pyar paun lai tu hor labb laye
Kuj ku dina ch main taan jaan chakeya
Sun pyar paun lai tu hor labb laye
Kuj ku dina ch main taan jaan chakeya
O mitti hoju mehnat jinna main kitti ni
Mainu hi pta mere utte ki hai bitti ni
O kujh vi nahi bnaeya bhout pade likhe c
Kinjh kise nu ki pata ki halata nal lade c
Putheya kamma ch ta main hun ke piya
Putheya kamma ch ta main hun ke piya
Phella zindgi ch kude kahde dakke aya
Gall sun pyar paun lai tu hor labb laye
Kuj ku dina ch main taan jaan chakeya
Sun pyar paun lai tu hor labb laye
Kuj ku dina ch main taan jaan chakeya
This is it. Remand Lyrics Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Remand Song Detail
SINGER & LYRICS:- Simar Dorraha
song: Remand
MUSIC:- Deol Harman
MIXMASTER :- 13DB
LYRICAL VIDEO:- AJ Arts
PRODUCED BY:- Deepanshu Singla
PRESENTATION:- Jashan Boparai