Addi Sunni Lyrics Karan Aujla 2021

Addi Sunni Lyrics by Karan Aujla is new Punjabi song sung by himself & The music is given by Tru Skool. Addi Sunni song lyrics are also written by Karan Aujla.

Album: Bathafu*Up

ਅੱਡੀ ਸੁੰਨੀ Lyrics In Punjabi

ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਦੱਸ ਓਹਨੂੰ ਤਾਂ ਨੀ ਨੀ ਤੰਗ ਕਰਦਾ
ਤੇਰੇ ਮੋਢੇ ਟੈਟੂ ਤਿੱਤਲੀ ਦਾ
ਦੱਸ ਓਹਨੂੰ ਤਾਂ ਨੀ ਨੀ ਤੰਗ ਕਰਦਾ
ਤੇਰੇ ਮੋਢੇ ਟੈਟੂ ਤਿੱਤਲੀ ਦਾ

ਜਿਹਦੇ ਕੋਲੋਂ ਤੰਗ ਹੋ ਤੁਰ ਗਈ ਸੀ
ਤੰਗ ਹੁੰਨੀ ਤਾਂ ਨੀ

ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ

ਹੋ ਗੁੱਸੇ ਤਾਂ ਨੀ ਹੁੰਦਾ ਓ
ਤੇਰੇ ਫੋਨ ਦਾ ਨੰਬਰ ਵੰਡਿਆਂ ਤੇ
ਨਵੀਆਂ ਨੂੰ ਮੱਖ ਮੱਲ ਤੇ ਰੱਖਦੀ ਆਂ
ਸਾਡੇ ਵਾਂਗੂ ਡੰਡਿਆਂ ਤੇ

ਕਿੱਤੇ ਜਾਂਦੀ ਤੇ ਨੀ ਖੜਕ ਕੁੜੇ
ਹੋ ਕਿੱਤੇ ਜਾਂਦੀ ਤੇ ਨੀ ਖੜਕ ਕੁੜੇ
ਕਿੱਤੇ ਕਰਦਾ ਤੇ ਨੀ ਫਰਕ ਕੁੜੇ
ਮੇਰਾ ਓਹਦਾ ਫਰਕ ਕੁੜੇ 21-19 ਤਾਂ ਨੀ

ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਓ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਕਿੱਤੇ ਰੱਸਾ ਤੇ ਨੀ ਫਾਂਸੀ ਦਾ
ਨੀ ਤੇਰੇ ਗੱਲ ਦਾ ਹਾਰ ਓਹਦੇ
ਕਿੱਤੇ ਕਹਿੰਦਾ ਤਾਂ ਨੀ ਤੇਰੇ ਬਾਰੇ
ਨੀ ਮਾੜਾ ਚੰਗਾ ਯਾਰ ਓਹਦੇ

ਦੱਸ ਕਿ ਕਿ ਸ਼ਰਤਾਂ ਰੱਖੀਆਂ ਨੀ
ਦੱਸ ਕਿ ਕਿ ਸ਼ਰਤਾਂ ਰੱਖੀਆਂ ਨੀ
ਤੈਨੂੰ ਝੱਲਦਾ ਕੇ ਨੀ ਪੱਖੀਆਂ ਨੀ
ਏਹ ਬਿੱਲੀਆਂ ਬਿੱਲੀਆਂ ਅੱਖੀਆਂ ਨੀ
ਕਿੱਤੇ ਖੂਨੀ ਤਾਂ ਨੀ

ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ
ਤੈਨੂੰ ਵਾਰ ਵਾਰ ਉਹ ਲੈਣ ਨੂੰ ਕਹਿੰਦਾ
ਚੁੰਨੀ ਤਾਂ ਨੀ
ਓ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ
ਅੱਡੀ ਸੁੰਨੀ ਤਾਂ ਨੀ

ਅੱਡੀ ਸੁੰਨੀ ਤਾਂ ਨੀ, ਅੱਡੀ ਸੁੰਨੀ ਤਾਂ ਨੀ
ਅੱਡੀ ਸੁੰਨੀ ਤਾਂ ਨੀ ਅੱਡੀ ਸੁੰਨੀ ਤਾਂ ਨੀ

ਤੂੰ ਮੇਰੀ ਅੱਖ ਦਾ ਹੰਜੂ ਬਣ ਕੇ
ਕਦੇ ਕਦੇ ਤਾਂ ਮੇਰੇ ਕੋਲ ਆਉਣੀ ਐ
ਪਰ ਕਦੇ ਮੇਰੇ ਬੁੱਲ੍ਹਾ ਦੀ
ਮੁਸਕਾਨ ਬਣ ਕੇ ਨੀ ਆਈ

ਕੱਲ ਰਾਤੀ ਓਹਦੇ ਸੁਪਨੇ ਚ ਆਈ ਸੀ
ਤੂੰ ਮੇਰੀ ਜਾਨ ਬਣਕੇ ਨੀ ਆਈ
ਮਹਿਮਾਨ ਬਣ ਕੇ ਆਈ
ਕਿਉਂਕਿ ਤੈਨੂੰ ਜਾਣ ਦੀ ਆਦਤ ਐ
ਤੇ ਮੈਨੂੰ ਭੁੱਲਣ ਦੀ ਆਦਤ ਨਹੀਂ

ਚੱਲ ਉਮੀਦ ਆ ਤੈਨੂੰ ਖੁਸ਼ ਰੱਖੂਗਾ
ਤੇ ਅਬਾਦ ਰੱਖੂਗਾ
ਤੂੰ ਵੀ ਮੈਨੂੰ ਲਿਖਣਾ ਸਿਖਾਇਆ
ਤਾਂ ਕਰਕੇ ਔਜਲੇ ਵੀ ਤੈਨੂੰ ਯਾਦ
ਰੱਖੂਗਾ
ਕਿਉਂਕਿ ਫੱਕਰਾਂ ਦੇ ਕੋਈ ਰਾਹ ਨਹੀਂ ਹੁੰਦੇ
ਤੇ ਤੇਰੇ ਵਰਗੇ ਸੱਜਣ ਨਾ ਚੰਦਰੀਏ
ਭੁਲਾ ਨੀ ਹੁੰਦੇ

Addi Sunni Lyrics In English

Tainu vaar vaar oh lain nu kehnda
Chunni taan ni
Tere shaunk taan poore karda hou
Addi sunni taan ni

Tainu vaar vaar oh lain nu kehnda
Chunni taan ni
Tere shaunk taan poore karda hou
Addi sunni taan ni

Dass ohnu taan ni tang karda
Tere modde tattoo titli da
Dass ohnu taan ni tang karda
Tera der raat tak nikli da

Jihde kole tang ho turgi si
Tang hunni taan ni

Tainu vaar vaar oh lain nu kehnda
Chunni taan ni

Tere shaunk taan poore karda hou
Addi sunni taan ni
Tainu vaar vaar oh lain nu kehnda
Chunni taan ni
Ho gusse taan ni hunda oh
Tere phone da number bandeyan te
Naweyan nu makhmal te rakhti aan
Sadde wangu dandeyan te

Kitte jaandi te ni khadak kude
Ho kitte jaandi te ni khadak kude

Kitte karda te ni fark kude
Mera ohda fark kude 21-19 taan ni
Tainu vaar vaar oh lain nu kehnda
Chunni taan ni
Tere shaunk taan poore karda hou
Addi sunni taan ni
Tere shaunk taan poore karda hou
Addi sunni taan ni

Kitte rassa te ni fansi da
Ni tere gall da haar ohde
Kitte kehnde taan ni tere bare
Ni mahda changa yaar ohde

Dass ki ki shartan rakhiyan ni
Dass ki ki shartan rakhiyan ni
Tainu jhalda ke nai pakhiyan ni
Eh billiyan billiyan akhiyan ni
Kitte khooni taan ni

Tainu vaar vaar oh lain nu kehnda
Chunni taan ni
Tere shaunk taan poore karda hou
Addi sunni taan ni

Tainu vaar vaar oh lain nu kehnda
Chunni taan ni
Tere shaunk taan poore karda hou
Addi sunni taan ni

Addi sunni taan ni
Adde sunni taan ni
Adde sunni taan ni

Tu meri akh da hanju ban ke
Kade kade taan mere kol auni ae
Par kade mere bullan di
Muskaan ban ke nai aayi

Kal raati ohda supne ch aayi si
Tu meri jaan ban ke ni aayi
Mehmaan ban ke aayi
Kyunki tainu jaan di aadat ae
Te mainu bhullan di aadat nai

Chal umeed aa tainu khush rakhuga
Te abaad rakhuga
Tu vi mainu likhna sikhaya
Taan karke Aujla vi tainu yaad rakhuga
Kyunki fakkran de koi raah ni hunde
Te tere warge sajan na chandariye
Bhula ni hunde

This is it. ਅੱਡੀ ਸੁੰਨੀ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Karan Aujla
Singer: Karan Aujla
Composer: Tru Skoo

Leave a Comment