Regret Lyrics by Sidhu Moose Wala is the most recent punjabi song with songs supplied by the singer himself. Regret song lyrics are also written by Sidhu Moose Wala, while this music is composed by the Kidd. the video is released by Sidhu Moose Wala.
Regret Song Lyrics in Punjabi
ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋਏ ਨੇ
ਏਤੇ ਬੋਹਤਾ ਗੁਮਾਨ ਵੀ ਚਾਹੀਦਾ ਨੀ
ਓ ਜਿੰਨੇ ਕਸਮਾ ਵਿੱਚ ਹੀ ਜਾਨ ਧਰ ਦਿੱਤੀ
ਉਹ ਓਹਨਾਂ ਧੋਣ ਤੋ ਫੜ ਝੁਕਦਿਆਂ ਨੀ
ਉਹ ਜਿਹੜਾ ਇਸ਼ਾਕ ਦੇ ਵਿੱਚੋ ਇਤਬਾਰ ਉੱਠ ਜੇ
ਐਨਾ ਆਸ਼ਿਕ ਨੂੰ ਅਜ਼ਮਾਈ ਦਾ ਨੀ
ਓ ਜੇਹੜਾ ਹੋਕੇਆ ਵਿੱਚ ਹੀ ਸੱਜਣ ਮੁੱਕ ਜੇ
ਓ ਸਿੱਧੂ ਐਨਾ ਵੀ ਕਦੇ ਰੁਕਵਾਈ ਦਾ ਨੀ
ਸਿੱਧੂ ਐਨਾ ਵੀ ਕਦੇ ਰੁਕਵਾਈ ਦਾ ਨੀ
ਅਸੀਂ ਸਿੱਧੇ ਸਾਦੇ ਵਿਗਵਲ ਨਹੀਂ ਆਉਂਦੇ
ਬੱਸ ਸਾਬਰ ਹੀ ਹੈ ਸਾਡਾ ਰੌਲਾ ਨਹੀਂ ਪਾਉਂਦੇ
ਏਹ ਕਰਮਾਂ ਦੇ ਰੌਣੇ ਹੋ ਤੈਨੂੰ ਸਮਜ ਨੀ ਆਉਣੇ
ਜੋ ਬੀਜਿਆ ਏ ਤੂੰ ਉਹ ਪਵਾਏ ਗੀ ਨੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਉਹ ਕਹਾਣੀ ਕੂਲ੍ਹੀਆਂ ਦੀ ਹਾਏ
ਜਿਨ੍ਹਾਂ ਚੋ ਮੈਂਨੂੰ ਨਾ ਨਿਕਲੀ
ਕਿ ਕਰਾ ਸਿਫਤਾਂ ਮੈਂ ਬੁੱਲ੍ਹਿਆਂ ਦੀ
ਤੇਰੇ ਚੰਮ ਦੇ ਸੁਣਿਆ ਮੈ ਗਾਹਕ ਬੜੇ ਨੇ
ਸਾਡੇ ਸੱਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ
ਉਹ ਜਦੋਂ ਰੂਪ ਤੇਰੇ ਦਾ ਆ ਸੂਰਜ ਡੁੱਬਿਆ
ਮੈਂਨੂੰ ਦੱਸ ਦੇ ਕਿੱਥੇ ਜਾਵੇ ਗੀ ਨੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਏਹ ਵਾਰਜ ਅਨੋਖੇ ਨੇ
ਸੱਜਣ ਹਾਂ ਜਿੰਨੇ ਵੱਧ ਸੋਨੇ
ਉਹਨਾਂ ਵੱਡੇ ਦਿੱਦੇ ਧੋਖੇ ਨੇ
ਜਦੋ ਮਾਨ ਹੀ ਖਾਵੇ ਉਹ ਰੱਖੀ ਕਾਹਦੀ
ਜਿਹੜੀ ਚੱਲ ਜੇ ਸਿੱਧੇ ਤੇ ਉਹ ਚਾਲਾਕੀ ਕਾਹਦੀ
ਉਹ ਜਦੋਂ ਕੀਤੀਆਂ ਵਾਲਾ ਹਿਸਾਬ ਓਹ ਮੰਗੂ
ਮੈਂਨੂੰ ਦੱਸ ਕੀ ਚਲਾਕੀ ਲਾਵੇ ਗੀ ਨੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਜੋ ਫੱਕਰਾ ਨਾਲ ਤੂੰ ਹਾਏ ਕਰੀਆਂ ਬੰਦਿਆਂ
ਮੈਥੋਂ ਲਿੱਖ ਕੇ ਲੈਲਾ ਪਛਤਾਏ ਗੀ
ਜੱਗ ਜ਼ਾਹਰ ਬਣਾ ਦਿੱਤਾ
ਓ ਜੱਗ ਜ਼ਾਹਰ ਬਣਾ ਦਿੱਤਾ
ਹੋ ਤੇਰੇਆ ਗਾਮਾ ਨੇ ਅੱਲ੍ਹੜੇ
ਨੀ ਸਿੱਧੂ ਸ਼ਾਇਰ ਬਣਾ ਦਿੱਤਾ
ਮੁੰਡਾ ਸ਼ਾਇਰ ਬਣਾ ਦਿੱਤਾ
ਉਹ ਜੱਟ ਸ਼ਾਇਰ ਬਣਾ ਦਿੱਤਾ
ਜਿਸਮਫਰੋਸ਼ੀ ਕੀ ਏਸ ਦੁਨੀਆ ਮੇ
ਨਾ ਜਾਣੇ तेरा क्या क्या ਬਿੱਕਾ हुआ है
मैं तो भूल जाऊँगा jattiya तेरी
पर उसने सब लिखा हुआ है
ਲਿਖਤ: ਸਿੱਧੂ ਮੂਸੇ ਵਾਲਾ
Regret Song Lyrics in English
Je Rab Ne Roop Mizaj Ditte Hoye Oye
Aite Bohtan Guman Vi Chahida Ni
Oh Jinne Kadma Wich Hi Jaan Dahrdi
Oh Ohnu Dhaun To Fadd Jhukaida Ni
Oh Jehda Ishq De Wicho Aitbaar Uth Je
Aina Aashiq Nu Azmaida Ni
Oh Jeda Haukeyan Wich Hi Sajjan Mukk Je
Oh Sidhu Enna Vi Kade Ruvaida Ni
Sidhu Enna Vi Kade Ruvaida Ni
Assi Sidhe Sadhe Wingwal Nahi Aunde
Bas Sabar Hi Hai Sadda Raula Nahi Paunde
Eh Karma De Raune Ho Tainu Samajh Ni Aune
Jo Beejeya Ae Tu Oh Pawegi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Oh Kahani Khulliye Di Haye
Jinna Cho Mainu Naa Nikli
Ki Karaan Sifat Main Bulliyan Di
Tere Chamm De Sunneya Main Ghahak Bade Ne
Sadde Sache Rab Naal Riste Paak Bade Ne
Oh Jadon Roop Tere Da Aa Suraj Doobeya
Mainu Dass De Kithe Jawegi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Eh Warz Anokhein Ne
Sajjan Haan Jinne Wadh Sohne
Ohne Wadde Dinde Dhokhe Ne
Jado Maan Hi Khave Oh Rakhi Kaadi
Jehdi Chal Je Sidhe Te Oh Chalaki Kaadi
Oh Jadon Kittiyan Wala Hisab Oh Mangu
Main Dass Ki Chalaki Lavegi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Jo Fakkran Naal Tu Haaye Kariyan Bandiyan
Maithon Likh Ke Laile Pachtaengi Ni
Jag Zehar Bana Ditta
Oh Jag Zehar Bana Ditta
Ho Tereyan Gamma Ne Alhade
Ni Sidhu Shayar Bana Ditta
Munda Shayar Bana Ditta
Oh Jatt Shayar Bana Ditta
Jismfaroshi Ki Is Duniya Mein
Na Jane Tera Kya Kya Bikka Hua Hai
Main To Bhool Jaunga Jattiyan Teri
Par Usne Sab Likha Hua Hai
Written by: Sidhu Moose Wala
Regret Song Info:
Song: | Regret |
Album: | Moosetape |
Singer(s): | Sidhu Moose Wala |
Musician(s): | The Kidd |
Label(©): | Sidhu Moose Wala |