Mere Wala Jatt Song Lyrics In Punjabi By Prem Dhillon 2021

ਓ ਮੇਰੇ ਵਾਲਾ ਜੱਟ ਨੀ (Mere Wala Jatt) Lyrics by Prem Dhillon is the most recent Punjabi Song with songs supplied by the singer himself. Mere Wala Jatt song lyrics are also written by Prem Dhillon, while this video premiered with Speed Records.

ਓ ਮੇਰੇ ਵਾਲਾ ਜੱਟ ਨੀ Punjabi

Haa-aan Haan Haan
San-B Play This Beat!

ਹਾ ਓ beard ਜੀ ਰੱਖੀ ਫਿਰਦਾ,
ਰੱਖੀ mustard ਨੀ,
ਮੈਂਨੂੰ ਆ ਫਾਹਾ ਲਾਇਆ,
ਕਰੇ ਆਪ ਐਸ਼ ਨੀ,

ਪੁੱਛਾਂ ਜੇ ਕਿੱਥੇ ਸੀ ਤੂੰ
ਇਕੋ ਗੱਲ ਕੀਹਦਾ ਯਾ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਸਾਰਾ ਦਿਨ ਰਹਿੰਦਾ ਫਿਰਦਾ,
ਘੱਟ ਏ ਬਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਹੋ porsche ਚ ਜੱਟ ਦੇ ਕੁੜੀਓ,
Panamera ਥੱਲੇ ਆ,
ਓਹ ਜਿੱਥੇ ਕੋਈ ਵਾਹ ਨੀ ਚੱਲਦੀ
ਥਾਣੇ ਵੀ ਚੱਲੇ ਆ,

ਫੋਨ ਉਹ ਭੁੱਲ ਜੂ ਭਾਵੇਂ,
ਭੁੱਲਦਾ ਪਿਸਤੌਲ ਨੀ,
ਕਹਿੰਦਾ ਜੋ ਪੂਰੀ ਕਰਦਾ,
ਮਾਰੇ ਕਦੇ naafil ਨੀ,

ਮੈ ਹੀ ਉਹਦਾ ਖੈੜਾ ਕਰਦੀ,
ਉਹ ਨਾ worry ਲੈਂਦਾ ਆ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਸਾਰਾ ਦਿਨ ਰਹਿੰਦਾ ਫਿਰਦਾ,
ਘੱਟ ਏ ਬਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਉਹ ਨਿਕਲੇ summon ਸੁਣਿਆ,
ਲੱਗੇ ਆਰੋਪ ਕਈ,
ਜਿਨ੍ਹਾਂ ਨਾਲ ਤੁਰਿਆ ਫਿਰਦਾ,
ਬੰਦੇ ਸਭ ਟੌਪ ਦੇ ਨੀ,

ਮੈਥੋਂ ਓਹ ਰਹੇ ਭਗੌੜਾ,
ਹੁੰਦੀ ਮੈਂਨੂੰ tendion ਨੀ,
ਉਹਦੇ ਨਾਲ ਚੱਕਵੀਂ ਦੂਨੀ,
ਹੁੰਦੀ ਉਹਦੀ ਡ੍ਰੈਸ sense ਨੀ

ਗ਼ਲਤੀ ਉਹ ਮਾਨ ਲੂ ਭਾਵੇਂ,
Sorry ਨਾ ਕਹਿੰਦਾ ਆ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਹੋ ਜਾਲੀ ਜੀ nature ਕੁੜੀਓ,
ਉੱਚਾ ਸੋਹਣਾ ਲੀਨ ਵੀ ਆ,
Alhdan ਦੀ fantasy ਬਣਿਆ,
ਡੁੱਬ ਕੇ ਸ਼ੌਕੀਨ ਮੀਆ,

ਉਹ ਢਿੱਲੋਂ ਤੋ ਰਹੀ ਬਚ ਕੇ,
ਪਹਿਲਾਂ ਹੀ bouncing ਏ,
ਮਾਝੇ ਆਲੇ ਪੱਟ ਲੈ ਗਏ,
Surry ਦੀ born ਸੀ ਮੈ,

ਲੋਕੀਂ ਉਨ੍ਹ ਜੀ ਜੀ ਕਰਦੇ,
ਉਹੋ ਮੈਂਨੂੰ ਪੁੱਤ ਕਹਿੰਦਾ ਆ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਸਾਰਾ ਦਿਨ ਰਹਿੰਦਾ ਫਿਰਦਾ,
ਘੱਟ ਏ ਬਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਉਹ ਸੱਚੀ ਨਾ ਕਾਪੀ ਕਰਦੇ,
ਨਵੇ ਉੱਠੇ ਬਾਘੇ ਨੀ,
ਗੱਲਾਂ ਵਿੱਚ ਮੌਰੀ ਬਣਦੇ
ਪਿੱਛੇ ਉਂਝ ਲੱਗੇ ਨੀ

ਫਿਰਦੇ ਆ ਟੱਬਰ ਲੈਕੇ,
ਮੇਰੇ ਜੱਟ ਕੱਲ੍ਹ ਨੀ,
ਹੋ ਬੱਚੇ ਆ ਬੱਚੇ aivein,
ਮਾਰਦੇ ਗੱਲਾਂ ਨੀ,

ਸੁਣਿਆ ਨੀ dhauna ਚਹੁੰਦੇ,
ਏਹ ਕਿੱਥੋਂ ਢੇਹਾਦਾ ਆ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਸਾਰਾ ਦਿਨ ਰਹਿੰਦਾ ਫਿਰਦਾ,
ਘੱਟ ਏ ਬਹਿੰਦਾ ਯਾ,
ਮੇਰੇ ਵਾਲਾ ਜੱਟ ਨੀ ਕੁੜੀਓ,
ਚਰਚਾ ਵਿੱਚ ਰਹਿੰਦਾ ਯਾ,

ਓ ਮੇਰੇ ਵਾਲਾ ਜੱਟ ਨੀ ਕੁੜੀਓ,
ਮੇਰੇ ਵਾਲਾ ਜੱਟ ਨੀ ਕੁੜੀਓ,
ਸਾਰਾ ਦਿਨ ਰਹਿੰਦਾ ਫਿਰਦਾ

Mere Wala Jatt in English

Haa-aan Haan Haan
San-B Play This Beat!

Ho Beard Ji Rakhi Firda
Rakhi Moustache Ni
Mainu Afwah Ae Laya
Kare Aap Aish Ni

Puchan Je Kitthe Si Tu
Ikko Gal Kehnda Aa

Oh Mere Wala Jatt Ni Kudiyo
Charcha Wich Rehnda Aa
Mere Wala Jatt Ni Kudiyo
Charcha Wich Rehnda Aa

Sara Din Rehnda Firda
Ghatt Hi Behnda Aa
Mere Wala Jatt Ni Kudiyo
Charcha Wich Rehnda Aa

Ho Porsche Ch Jatt De Kudiyo
Panamera Thalle Aa
Oh Jithe Koi Waah Ni Chaldi
Thane Vi Challe Aa

Phone Oh Bhull Ju Bhavein
Bhulda Na Pistol Ni
Kehnda Jo Poori Karda
Maare Kade Naafil Ni

Main Hi Ohda Khaida Kardi
Oh Na Worry Lainda Aa

Oh Mere Wala Jatt Ni Kudiyo
Charcha Wich Rehnda Aa
Mere Wala Jatt Ni Kudiyo
Charcha Wich Rehnda Aa

Sara Din Rehnda Firda
Ghatt Hi Behnda Aa
Mere Wala Jatt Ni Kudiyo
Charcha Wich Rehnda Aa

Oh Nikleya Summon Sunneya
Lage Aarop Kai
Jinna Naal Turreya Firda
Bande Sab Top De Ni

Manthon Oh Rahe Bhagauda
Hundi Mainu Tension Ni
Ohde Naal Chakvi Dooni
Hundi Ohdi Dress Sense Ni

Galti Oh Mann Loon Bhavein
Sorry Na Kehnda Aa

Oh Mere Wala Jatt Ni Kudiyo
Charcha Wich Rehnda Aa
Mere Wala Jatt Ni Kudiyo
Charcha Wich Rehnda Aa

Ho Jaali Ji Nature Kudiyo
Uncha Sohna Lean Vi Aa
Alhdan Di Fantasy Baneya
Dubb Ke Shokeen Vi Aa

Oh Dhillon Ton Rahi Tu Bachke
Pehlan Hi Bouncing Ae
Majhe Aale Patt Lai Gaya
Surry Di Born Si Main

Loki Ohnu Ji Ji Karde
Oh Mainu Putt Kehnda Aa

Oh Mere Wala Jatt Ni Kudiyo
Charcha Wich Rehnda Aa
Mere Wala Jatt Ni Kudiyo
Charcha Wich Rehnda Aa

Sara Din Rehnda Firda
Ghatt Hi Behnda Aa
Mere Wala Jatt Ni Kudiyo
Charcha Wich Rehnda Aa

Oh Sachi Ne Copy Karde
Nawe Uthe Bagge Ni
Gallan Wich Mauri Bande
Piche Unjh Lagge Ni

Phirde Aa Tabbar Laike
Mera Jatt Kalla Ni
Ho Bache Aa Bache Aivein
Marde Gallan Ni

Suneya Ne Dhauna Chaunde
Eh Kithon Dhehnda Aa

Oh Mere Wala Jatt Ni Kudiyo
Charcha Wich Rehnda Aa
Mere Wala Jatt Ni Kudiyo
Charcha Wich Rehnda Aa

Sara Din Rehnda Firda
Ghatt Hi Behnda Aa
Mere Wala Jatt Ni Kudiyo
Charcha Wich Rehnda Aa

Oh Mere Wala Jatt Ni Kudiyo
Mere Wala Jatt Ni Kudiyo
Sara Din Rehnda Firda

Written by: Prem Dhillon

Mere Wala Jatt Song Info:

Song:Mere Wala Jatt
Singer(s):Prem Dhillon
Musician(s):San B
Label(©):Speed Records