Get complete ਰਾਂਝਾ “Ranjha” lyrics by Nirvair Pannu from MAKTOOB and explore the emotions behind this Punjabi song.
Album: MAKTOOB
ਰਾਂਝਾ Lyrics In Punjabi
ਹੋ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
ਨੀ ਦੱਸਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਫੇਰ ਮੱਝੀਆਂ ਚਰਾਵਾਂ ਚਰਾਵਾਂ
ਜੇ ਤੂੰ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
ਉਹ ਵੇਖੇ ਬਿਨਾਂ ਵੀ ਰਹਿ ਨਹੀਂ ਸਕਦੇ
ਦੱਸ ਕੀ ਕਰੀਏ
ਨੀ ਤੇਰੇ ਤੌਂ ਜਿੰਦ ਵਾਰ ਦੀਏ ਅੰਬਰ ਦੀਏ ਪਰੀਏ
ਉਹ ਬਹਿ ਕੋਲੇ ਨੀ ਆਜਾ ਹਾ ਦੀ ਹਾਮੀ ਭਰੀਏ
ਵੇਖ ਤਾ ਲਈਏ ਕਿਵੇਂ ਦੇ ਲੱਗਦੇ ਇਕੱਠੇ ਖੜੀਏ
ਜੇ ਤੂੰ ਤਕਦੀਰ ਬਣੇ ਮੈਂ ਰੱਬ ਕੋਲੇ ਲਿਖਵਾ
ਹੋ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
ਹੋ ਅੱਖਰ ਲਿਖ ਲਿਖ ਢਾਉਣੇ ਆਦਤ ਪੈ ਗਈ ਤੇਰੇ ਤੋਂ
ਕੀ ਕਰਾ ਮੇਚਦਾ ਗੀਤ ਨਹੀਂ ਬਣਦਾ ਅੱਜ ਕੱਲ ਮੇਰੇ ਤੋਂ
ਕੀ ਲਿਖਾ ਛੱਡ ਦੇਵਾਂ ਕੀ ਤੇਰੇ ਹੁਸਨ ਇਲਾਹੀ ਤੇ
ਹੋ ਕਰਦੇ ਮੇਰ ਨੀ ਆੜੀਏ ਮੇਰੀ ਕਲਮ ਸਿਆਹੀ ਤੇ
ਹੋ ਜੇ ਤੂੰ ਮੇਰਾ ਗੀਤ ਬਣੇ ਹੋ ਨਿਰਵੈਰ ਦੇ ਵਾਂਗੂੰ ਗਾਵਾਂ
ਨੀ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
ਨੀ ਦੱਸਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਮੱਝੀਆਂ ਫੇਰ ਚਰਾਵਾਂ
ਹੋ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣਕੇ ਆਵਾ
Ranjha Lyrics In English
This is it. ਰਾਂਝਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Nirvair Pannu |
| Written By: | Nirvair Pannu |
| Musician(s) | Deol Harman |
| Label: | Nirvair Pannu |