Punjab Police Lyrics in This Punjabi song is performed by Gagan Kokri. It features music composed by Western Pendu while Alaap has composed his Punjab Police lyrics for Thana Sadar.
Album: Thana Sadar
ਪੰਜਾਬ ਪੁਲਿਸ Lyrics In Punjabi
ਖਾਖੀ ਵਰਦੀ ਨੂੰ ਦੇਖ ਦੇਖ ਰੰਗ ਉੱਡ ਦੇ
ਰੇਡ ਰੇਡ ਬੂਟ ਥੱਲੇ ਸੌਲਵੁਡ ਦੇ
Western pendu!
ਖਾਖੀ ਵਰਦੀ ਨੂੰ ਦੇਖ ਦੇਖ ਰੰਗ ਉੱਡ ਦੇ
ਰੇਡ ਰੇਡ ਬੂਟ ਥੱਲੇ ਸੌਲਵੁਡ ਦੇ
ਘੱਟ ਬੋਲਦੇ ਆ ਨਾ ਹੀ ਵੱਧ ਸੁਣਦੇ
ਕੌੜ ਚੱਕਣੀ ਜਿਵੇਂ ਬਾਜ਼ ਦੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਓਏ ਹੋਏ
ਹੋ ਵੱਟਣਾ ਐਡਰੈੱਸ ਜਿੱਥੇ ਬੁੱਕਲ ਸਟੀਲ ਦੇ
ਛੱਡ ਗੱਲ ਸੱਪ ਦੇ ਸੱਪਰੇ ਆ ਕੀਲ ਦੇ
ਮੋਢਿਆਂ ਤੇ PT ਵਾਂਗ ਹੀਰਿਆਂ ਦੇ ਚਮਕੇ
ਇੱਕੋ ਇਕ ਮਹਿਕਮਾ ਡਿਊਟੀ ਚੋਵੀ ਘੰਟੇ
ਹੋ ਗੁਚੀ ਵਾਲੇ ਸੱਪ ਮੰਨਿਆ ਆ ਦੂਰੋਂ ਦਿਸਦੇ
ਪੁਲਿਸ ਦੇ ਲੋਗੋ ਮੂਹਰੇ ਦੱਸ ਕਿਥੋਂ ਟਿਕਦੇ
ਕਾ ਕਰਦੇ ਨੀ ਧੱਕੇ ਜੇ ਕੋਈ ਚੜ੍ਹ ਜੇ
ਓਹਨੂੰ ਸੁਨ ਦੀ ਨਹੀਂ ਅਵਾਜ ਕਿਸੇ ਸਾਜ ਦੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਓਏ ਹੋਏ
ਹੋ ਰੋਲ ਦਿੰਦੇ ਸਿੰਘਮ 6-6 ਫੁਟ ਕੱਦ ਨੇ
ਮਹਿਕਮੇ ਚ ਜਿੰਨੇ ਇਕ ਦੂਜੇ ਨਾਲੋਂ ਵੱਧ ਨੇ
ਆਪਣੇ ਤਰੀਕੇ ਨਾਲ ਕੰਮ ਇਹ ਕਰਦੀ
ਵੱਖਰਾ ਹੀ ਰੌਬ ਪਾਉਂਦੀ ਦੂਰੋਂ ਖਾਖੀ ਵਰਦੀ
ਹੋ ਬੜੇ ਆਏ ਬੜੇ ਗਏ ਐਥੇ ਕਿਹਦਾ ਜ਼ੋਰ ਆ
12 ਮਹੀਨੇ 30 ਦਿਨ ਇਹਨਾਂ ਦਾ ਹੀ ਦੌਰ ਆ
ਬੜੇ ਰਹਿੰਦੇ ਨੇ ਸਵਾਲ ਪਾਵੇ ਉਠਦੇ
ਇਸ ਮਹਿਕਮੇ ਦਾ ਕੋਈ ਵੀ ਜਵਾਬ ਨੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਹੋ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆਂ
ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ
ਓਏ ਹੋਏ
Punjab Police Lyrics In English
Khaakhi vardi nu dekh dekh rang udd’de
Red red boot thalle saulwood de
Western pendu!
Khaakhi vardi nu dekh dekh rang udd’de
Red red boot thalle saulwood de
Ghatt bolde aa naa hi vadh sunde
Thaud chakni ankh jivein baaz di
Ho do ankhan naal dekhe saari duniya
Teeji ankh naal police punjab di
Do ankhan naal dekhe saari duniya
Teeji ankh naal police punjab di
Oye hoye
Ho vattna address jithe bakkal steel de
Chadd gall sapp de sappere vi ae keel de
Moddeyaan te pb wang heeriyan te chamke
Ikko ik mehekama duty 24 ghante
Ho gucci wala sapp manneya ae duron disda
Police de logo muhre dass kitohn tikda
Ka karde ni dhakke je koyi chadd je
Ohnu sunndi ni aawaaz kise saaz di
Ho do ankhan naal dekhe saari duniya
Teeji ankh naal police punjab di
Do ankhan naal dekhe saari duniya
Teeji ankh naal police punjab di
Oye hoye
Ho raul dinde singhma 6 6 foot kadd ne
Mehekame ch jinne ik dooje naalo vadh ne
Apne tareeke naal kamm eh kardi
Vakhra hi raub paundi duron khakhi wardi
Ho bade aaye, bade gaye aithe kihda jor aa
12 mahine 30 din ainna da hi daur aa
Bade rehnde ne sawaal paave uthde
Is mehekame da koyi vi jawaab ni
Ho do ankhan naal dekhe saari duniya
Teeji ankh naal police punjab di
Do ankhan naal dekhe saari duniya
Teeji ankh naal police punjab di
Oye hoye
Written by: Alaap
This is it. Punjab Police Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Gagan Kokri |
Album | Thana Sadar |
Lyricist | Alaap |
Music | Western Pendu |
Director | Vikram Thori |
Cast | Kartar Cheema, Vikramjeet Virk, Arsh Maini, Gurmeet Sajjan, Mahabir Bhullar |
Language | Punjabi |
Choreography | Raka, Dev Thape |
Director Of Photography | Shoeb Siddiqui |
Music Label | Western Pendu |