Powerhouse Lyrics by Amrit Maan

ਪਾਵਰਹਾਊਸ (Powerhouse) Song By Amrit Maan x Bhupinder Babbal x Sanjay Dutt.

ਪਾਵਰਹਾਊਸ Lyrics In Punjabi

ਵੈਰੀਆਂ ਦੇ ਝਾੜੇ ਪਏ ਆ ਖੰਭ ਗੋਰੀਏ
ਗੱਭਰੂ ਬੁਲਾਉਂਦਾ ਫਿਰੇ ਬੰਬ ਗੋਰੀਏ
ਵੈਰੀਆਂ ਦੇ ਝਾੜੇ ਪਏ ਆ ਖੰਭ ਗੋਰੀਏ
ਗੱਭਰੂ ਬੁਲਾਉਂਦਾ ਫਿਰੇ ਬੰਬ ਗੋਰੀਏ

ਓ ਦੁਨੀਆਂ ਦੀ ਰੇਂਜ ਵਿੱਚੋਂ ਬਾਹਰ ਹੋ ਗਿਆ
ਲੜ੍ਹ ਕੇ ਹਲਾਤਾਂ ਨਾਲ ਤਿਆਰ ਹੋ ਗਿਆ

ਓ ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਠੱਲ੍ਹ ਦਾ

ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਠੱਲ੍ਹ ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ

ਆਰੀ ਆਰੀ ਆਰੀ ਹੜ੍ਹਿੱਪਾ
ਆਰੀ ਆਰੀ ਆਰੀ
ਓ ਗੱਲ ਆ ਮਸ਼ਹੂਰ ਜੱਟ ਦੀ ਐਥੇ
ਗੱਲ ਆ ਮਸ਼ਹੂਰ ਜੱਟ ਦੀ
ਸਿਰ ਦੇ ਕੇ ਨਿਭਾਉਂਦਾ ਯਾਰੀ
ਦੋਗਲੇ ਦਾ ਕੰਮ ਕੋਈ ਨਾ
ਓ ਦੋਗਲੇ ਦਾ ਕੰਮ ਕੋਈ ਨਾ
ਲੱਲੀ ਛੱਲੀ ਨੀ ਗਰੁੱਪ ਵਿੱਚ ਵਾੜੀ
ਜਿਹੋ ਜਾ ਮੈਂ ਆਪ ਗੋਰੀਏ
ਮੇਰੇ ਵਰਗੇ ਮੇਰੇ ਆੜੀ
ਜਿਹੋ ਜਾ ਮੈਂ ਆਪ ਗੋਰੀਏ

ਓ ਜਾਨ ਗੱਭਰੂ ਦੀ ਕੱਢੀ ਜਾਵੇ ਹੱਸਕੇ
ਨੀਂ ਤੇਰਾ ਪਿੰਡ ਕਿਹੜਾ ਜਾਈਂ ਸਾਨੂੰ ਦੱਸਕੇ
ਓ ਜਾਨ ਗੱਭਰੂ ਦੀ ਕੱਢੀ ਜਾਵੇ ਹੱਸਕੇ
ਨੀਂ ਤੇਰਾ ਪਿੰਡ ਕਿਹੜਾ ਜਾਈਂ ਸਾਨੂੰ ਦੱਸਕੇ

ਓ ਮੱਥੇ ਉੱਤੇ ਰੋਅਬ ਜੱਚਦਾ ਏ ਯਾਰ ਦੇ
ਜਚੇ ਫ਼ੁਲਕਾਰੀ ਜਿਉਂ ਕੁਵਾਰੀ ਨਾਰ ਦੇ
ਓ ਘਰੋਂ ਬਾਹਰ ਨਿਕਲੇ ਨਾ ਜਚੇ ਤੋਂ ਬਿਨ੍ਹਾਂ
ਅੱਖ ਲਾਲ ਰੱਖਦਾ ਏ ਨਸ਼ੇ ਤੋਂ ਬਿਨ੍ਹਾਂ

ਨੀਂ ਅੱਜ ਧੂੜ੍ਹ ਕੱਢੀ ਪਈ ਆ ਪਤਾ ਨੀਂ ਕੱਲ ਦਾ

ਨੀਂ ਅੱਜ ਧੂੜ੍ਹ ਕੱਢੀ ਪਈ ਆ ਪਤਾ ਨੀਂ ਕੱਲ ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ

ਦੂਰ ਤੱਕ ਜੱਟ ਦੇ ਰਿਕਾਰਡ ਬੋਲਦੇ
ਬੋਲਦਾ ਨੀਂ ਕੋਈ ਜਦੋਂ ਆਪ ਬੋਲਦੇ
ਗੱਲ ਜਿਹੜੀ ਕਹਿਣੀ ਹੋਵੇ ਕਹਿ ਦਿੰਨੇ ਆ
ਪਿੱਠ ਪਿੱਛੇ ਕਦੇ ਨੀਂ ਖ਼ਰਾਬ ਬੋਲਦੇ

ਦਿਲ ‘ਚ ਹਲੀਮੀ ਤਾਂ ਬੜੀ ਆ ਬਿੱਲੋ
ਨੱਬੇ ਡਿਗਰੀ ਤੇ ਮੁੱਛ ਖੜ੍ਹੀ ਐ ਬਿੱਲੋ
ਜੱਟ ਕੁੜੇ ਕੱਲ੍ਹ ਦਾ ਜਵਾਕ ਥੋੜ੍ਹੀ ਐ
ਅੱਸੀ ਕਿੱਲੇ ਸਾਂਭਦਾ ਮਜ਼ਾਕ ਥੋੜ੍ਹੀ ਐ

ਤਾਹੀਓਂ ਸੋਹਣੀਏ ਨੀਂ ਸਮਾਂ ਹੋਇਆ ਸਾਡੇ ਵੱਲ ਦਾ

ਸੋਹਣੀਏ ਨੀਂ ਸਮਾਂ ਹੋਇਆ ਸਾਡੇ ਵੱਲ ਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ
ਇੱਕ ਥਾਂ ਤਾਂ ਦੱਸ ਜਿੱਥੇ ਨਾਂ ਨੀਂ ਚੱਲਦਾ

Powerhouse Lyrics In English

Vairiyan de jhaade paye aa khamb goriye
Gabru bulaunda phire bamb goriye
Vairiyan de jhaade paye aa khamb goriye
Gabru bulaunda phire bamb goriye

O duniya di range vichon bahar ho geya
Ladke halaat’an naa teyaar ho geya
Oh hikk naa samundar’an nu phire thallda…

Hikk naa samundar’an nu phire thallda
Ikk thaa tan dass jithe naa ni chalda
Ikk thaa tan dass jithe naa ni chalda
Ikk thaa tan dass jithe naa ni chalda

Aari aari aari, hadippah!
Aari aari aari
Ho gall aa mashoor jatt di (aithe)
Gall aa mashoor jatt di
Sirr deke nibhaunda yaari

Dogle da kamm koi naaa
Ho dogle da kamm koi na
Lalli challi ni group vich vaadi
Jeho ja main aap goriye
Mere warge mere aadi

Jeho ja main aap goriye…

Ho jaan gabru di kadhi na ve hasske
Ni tera pind kehda jaayi saanu dasske
Ho jaan gabru di kadhi na ve hasske
Ni tera pind kehda jaayi saanu dasske

Oh matthe utte rohb jachda ae yaar de
Jache phulkari jo kunwari naar te
Oh gharon bahar nikle na jache ton bina
Ankh laal rakhda ae nashe ton bina

Ni ajj dhood kadhi payi aa
Pata ni kal da
Ni ajj dhood kadhi payi aa
Pata ni kal da

Ikk thaa tan dass jithe naa ni chalda
Ikk thaa tan dass jithe naa ni chalda
Ikk thaa tan dass jithe naa ni chalda…

Door tak jatt de record bolde
Bolde ni koi jad aap bolde
Gall jehdi kehni howe keh dene aa
Pitth piche kade ni kharaab bolde

Diggi ch khalini oddan padi aa billo
90 degree te muchh khadi ae billo
Jatt kude kal da jawak thodi ae
80 kille saahb naa, mazaak thodi ae

Tanhiyo sohniye ni samaa hoya sadde vall da…
Sohniye ni samaa hoya sadde vall da
Ikk thaa tan dass jithe naa ni chalda
Ikk thaa tan dass jithe naa ni chalda

Ikk thaa tan dass jithe naa ni chalda
Ikk thaa tan dass jithe naa ni chalda
Ikk thaa tan dass jithe naa ni chalda

This is it. Powerhouse Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrit Maan & Bhupinder Babbal
Written By:Amrit Maan
Musician(s)MANAN BHARDWAJ
Starring:Amrit Maan x Bhupinder Babbal x Sanjay Dutt
Label:T-SERIES