Detail About Catch me if You Can Rnait New Song Album

Song List & Album Poster

Catch me if You Can Rnait New Song Album

ਬਰੇਟੇ ਦੇ ਪਿੰਡ ਧਰਮਪੁਰੇ ਦਾ nait Ram ਅਕਸਰ ਆਪਣੀ ਗਾਇਕੀ ਅਤੇ ਸਮਾਜ ਸੇਵਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

ਉਹੀ Nait Ram ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਆਪਣੀ ਆਉਣ ਵਾਲੀ ਐਲਬਮ Catch me if You Can? ਜੀ ਹਾਂ ਤੁਸੀ ਸਹੀ ਸੁਣਿਆ R Nait 15 ਜਨਵਰੀ ਤੋਂ 15 ਫਰਵਰੀ ਦਰਮਿਆਨ ਇੱਕ ਐਲਬਮ ਰਿਲੀਜ਼ ਕਰਨ ਜਾ ਰਿਹਾ ਹੈ।

ਦਰਅਸਲ ਇਸ ਐਲਬਮ ਦੀ ਸਭ ਤੋਂ ਵੱਡੀ ਗੱਲ ਹੈ। 8-10-15 ਨਹੀਂ ਪੂਰੇ 31 ਗੀਤ ਹਨ ਇਸ ਐਲਬਮ ਵਿੱਚ ਆਓ ਤੁਹਾਨੂੰ ਦੱਸੀਏ ਇਸ ਐਲਬਮ ਦੇ ਗੀਤਾਂ ਦੇ ਨਾਮ…….

List Of Catch me if You Can Album.

  1. WHERE LOOK
  2. SECRETS
  3. RUN WAY
  4. DON
  5. TENSION
  6. SURREY
  7. NAMYA DA CHAA
  8. CHANGE MY SELF
  9. JUMP
  10. VELLY DI AADAT
  11. KHILARE
  12. IDA THODI HUNDA
  13. YAAR BAITHA
  14. PUTHI GINTI
  15. CALLAN TRACE
  16. TERI KAMAYI
  17. CHAHADE GA
  18. APNE ROOP CH
  19. AADAT
  20. ISSUE
  21. NAK VICH DAM
  22. 500 RUPIYA
  23. NALKA
  24. 315
  25. THIRSTY CROW
  26. RAKHWALI
  27. BOUNCER
  28. SHINDA SHINDI
  29. MUMMY KOL SONA
  30. PATHRAN DA SHEHAR
  31. CALLAN TRACE
  32. YOU TUBE BLAST

R Nait ਦੀ ਇਸ ਐਲਬਮ ਦੀ ਜਾਣਕਾਰੀ ਮਿਲਦੇ ਹੀ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਇਸ ਐਲਬਮ ਬਾਰੇ ਉਤਸੁਕਤਾ ਪੈਦਾ ਹੋ ਗਈ ਹੈ। ਦੇਖਣਾ ਹੋਵੇਗਾ। 31 ਗੀਤਾਂ ਵਾਲੀ ਇਹ ਐਲਬਮ ਦਰਸ਼ਕਾਂ ਨੂੰ ਕਿੰਨਾ ਕੁ ਆਪਣੇ ਵੱਲ ਆਕਰਸ਼ਿਤ ਕਰਨ ਚ ਕਾਮਯਾਬ ਹੋ ਸਕੇਗੀ।

If you spot any errors, please let us know by filing the Contact Us Correct Lyrics You can also find the lyrics here. Send feedback.