Pind Pind Lyrics Gippy Grewal 2021

Pind Pind Song is sung by Gippy Grewal. It is new Panjabi song from Movie paani ch Madhaani. This song lyrics are witten by Happy Raikoti. and music of this brand new song is given by Jatinder Shah. 

Movie: paani ch Madhaani

ਪਿੰਡ ਪਿੰਡ Lyrics In Panjabi

ਹੋ ਪਹਿਲਾਂ ਪੈਗ ਪਾ ਦੋ ਯਾਰੀ ਦੇ ਨਾਂ ਤੇ
ਦੂਜਾ ਪੈਗ ਅੱਲੜ ਕੁਵਾਰੀ ਦੇ ਨਾਮ ਤੇ

ਹੋ ਪਹਿਲਾਂ ਪੈਗ ਪਾ ਦੋ ਯਾਰੀ ਦੇ ਨਾਂ ਤੇ
ਦੂਜਾ ਪੈਗ ਅੱਲੜ ਕੁਵਾਰੀ ਦੇ ਨਾਮ ਤੇ
ਤੀਜਾ ਪੈਗ ਚੜੀ ਜੋ ਖੁਮਾਰੀ ਦੇ ਨਾਮ ਤੇ
ਜਿਦੇ ਪਿੱਛੇ ਖੁਸ਼ੀ ਜੀ ਚੜੀ

ਪਿੰਡ ਪਿੰਡ ਹੋ ਪਿੰਡ ਪਿੰਡ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ

ਦੱਸੋ ਜੇ ਕਿਸੇ ਨੇ ਅੱਜ ਬੇਚਨੀ ਏ ਪੈਲੀ ਜੀ
ਹੋ ਮਿੱਤਰਾਂ ਦੀ ਜੇਬ ਅੱਜ ਚੱਲੇ ਅੱਜ ਰੈਲੀ ਰੈਲੀ ਜੀ
ਦੱਸੋ ਜੇ ਕਿਸੇ ਨੇ ਅੱਜ ਬੇਚਨੀ ਏ ਪੈਲੀ ਜੀ
ਹੋ ਮਿੱਤਰਾਂ ਦੀ ਜੇਬ ਅੱਜ ਚੱਲੇ ਅੱਜ ਰੈਲੀ ਰੈਲੀ ਜੀ

ਹੋ ਸਾਰਿਆਂ ਦੀ ਜ਼ਿਮੇਵਾਰੀ ਕੱਲਿਆਂ ਹੀ ਲੈ ਲਈ ਜੀ
ਮੱਸਾ ਮੱਸਾ ਆਈ ਏ ਘੜੀ

ਪਿੰਡ ਪਿੰਡ ਹੋ ਪਿੰਡ ਪਿੰਡ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ
ਪਿੰਡ ਪਿੰਡ ਮੁੰਡਿਓ ਕਰਾ ਦੋ ਬੇਨਤੀ
ਜੱਟ ਕੋਲ ਮਾਇਆ ਏ ਬੜੀ

Pind Pind Lyrics In English

Ho pehla peg paado menu yari de nam te
Dooja peg alhad kuwaari de nam te

Pehla peg paado menu yari de nam te
Dooja peg alhad kuwaari de nam te
Teeja peg chadi joh khumaari de nam te
Jide pichhe khushi jehi chaddi

Pind pind haa pind pind
Pind pind mundey oh karaado benti
Jatt kole maya ae baadi
Pind pind munde oh karaado benti
Jatt kole maya ae baadi

Oh dasso jehe kisse ne
Aaj vechni aa paili jehi
Haa mitran di jaeb aaj chaale
Rally rally jehi

Oh dasso jehe kisse ne
Aaj vechni aa paili jehi
Haa mitran di jaeb aaj chaale
Rally rally jehi

Ho saarea di jimmewaari
Kallea hi lai li ji
Maasa maasa ayi ae ghaadi

Pind pind pind pind
Pind pind mundey oh karaado benti
Jatt kole maya ae baadi

Pend pind mundey oh karaado benti
Jatt kole maya ae baadi
Pend pind munde oh karaado benti
Jatt kole maya ae baadi

This is it. Pind Pind Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:
Movie: Paani ch madhaani
Singer: Gippy Grewal
Lyrics: Happy Raikoti
Music: Jatinder Shah
Label: Humble Music

Leave a Comment