Att toh Aant Lyrics Ranjit Bawa 2021

Att Toh Aant Song sung by Ranjit Bawa. It is new Panjabi song with music also given by M Vee. This song lyrics are written by Lovely Noor.

ਅੱਤ ਤੋਂ ਅੰਤ Lyrics In Panjabi

ਕਲਯੁਗ ਦੋਪਹਰ ਨੱਚ ਰਿਹਾ
ਬੰਦਾ ਤੌ ਬੰਦਾ
ਬੰਦਾ ਤੌ ਬੰਦਾ ਮੱਚ ਰਿਹਾ
ਨੇਤਾ ਜੀ ਛੱਡਣ ਕੁਰਸੀ ਨਾ
ਭਾਵੇ ਔਖਾ ਖਾਣਾ ਪਚ ਰਿਹਾ
ਜਿਹੜਾ ਰੱਜ ਕੇ ਕਰੁ ਲੁੱਚਪੁਣੇ
ਓਹੀ ਆਉਣੇ ਵਾਲੇ ਸੰਤ ਹੋ

ਏਦਾਂ ਦੁਨੀਆਂ ਦਾ ਅੰਤ ਹੋ
ਏਦਾਂ ਦੁਨੀਆਂ ਦਾ ਅੰਤ ਹੋ
ਬੱਸ ਇਹ ਤੌ ਅੱਗੇ
ਬੱਸ ਇਹ ਤੌ ਅੱਗੇ ਅੰਤ ਹੋਊ

ਕੋਈ ਚੀਜ਼ ਨਾ ਰਹੀ ਗਈ ਖਾਲਸ
ਨਕਲੀ ਪੱਟ ਤੇ ਨਕਲੀ ਮਾਲਿਸ਼
ਉਹ ਕੋਈ ਚੀਜ਼ ਨਾ ਰਹੀ ਗਈ ਖਾਲਸ
ਨਕਲੀ ਪੱਟ ਤੇ ਨਕਲੀ ਮਾਲਿਸ਼

ਚੰਡੀਗ੍ਹੜ ਤੌ ਡਿਗਰੀ ਕਰਕੇ
ਮੁੰਡਾ ਬੂਟ ਕਰਦਾ ਪਾਲਿਸ਼
ਪੈਸੇ ਦੀ ਤੂਤੀ ਬੋਲੁਗੀ
ਬਿਨ ਮੌਸਮ ਚੜੇ ਬਸੰਤ ਹੋਊ

ਏਦਾਂ ਦੁਨੀਆਂ ਦਾ
ਬੱਸ ਹਿਤੋ ਅੱਗੇ ਅੰਤ ਹੋਊ
ਏਦਾਂ ਦੁਨੀਆਂ ਦਾ
ਏਦਾਂ ਦੁਨੀਆਂ ਦਾ ਅੱਗੇ ਅੰਤ ਹੋਊ

ਹੋ ਜਦੋ ਸਿੰਘ ਪੈ ਗਿਆ ਘੇਰੇ ਨੂੰ
ਹੋ ਜਦੋ ਸਿੰਘ ਪੈ ਗਿਆ ਘੇਰੇ ਨੂੰ
ਓਦੋ ਰੱਬ ਪਰਖਦਾ
ਓਦੋ ਰੱਬ ਪਰਖਦਾ ਜੇਰੇ ਨੂੰ
ਨਹੀਓ ਭੁਲਦੇ ਗੱਲਾਂ ਚ ਸੀ ਟਾਇਰ ਪਾਏ
ਮੇਰੇ ਬੁੱਢੇ ਬਾਪ ਵਢੇਰਾ ਨੂੰ

ਓਹਨੂੰ ਵੱਧ ਖਾਣਾ
ਵਣਜਾਰੇ ਨੇ ਜਿਸ ਭੈਣ ਦਾ
ਮਰਿਆ ਕੰਤ ਹੋਊ

ਏਦਾਂ ਦੁਨੀਆਂ ਦਾ
ਏਦਾਂ ਦੁਨੀਆਂ ਦਾ ਅੰਤ ਹੋਊ
ਬੱਸ ਹਿਤੋ ਅੱਗੇ
ਬੱਸ ਹਿਤੋ ਅੱਗੇ ਅੰਤ ਹੋਊ

ਮੈਨੂੰ ਦੱਸ ਖਾ ਕਿਹੜੇ ਰੂਲਾਂ ਚ
ਹਰ ਬੰਦਾ ਫੇਲ ਅਸੂਲਾਂ ਚ

ਹੋ ਮੈਨੂੰ ਦੱਸ ਖਾ ਕਿਹੜੇ ਰੂਲਾਂ ਚ
ਹਰ ਬੰਦਾ ਫੇਲ ਅਸੂਲਾਂ ਚ
ਦੱਸ ਹੋਰ ਕਿ ਕਸਰਾਂ ਬਾਕੀ
ਓ ਮਾਂ ਬੋਲੀ ਬੇਨ ਸਕੂਲਾਂ ਚ
ਮਾਂ ਬੋਲੀ ਬੇਨ ਸਕੂਲਾਂ ਚ

ਦਾਦੇ ਨੂੰ ਮੱਤਾਂ ਦਿੰਦਾ ਏ
ਹਾਲੇ ਢਿੱਡ ਚ ਪੋਤਾ ਚੰਟ ਹੋਊ

ਏਦਾਂ ਦੁਨੀਆਂ ਦਾ
ਏਦਾਂ ਦੁਨੀਆਂ ਦਾ ਅੰਤ ਹੋਊ
ਬੱਸ ਹਿਤੋ ਅੱਗੇ
ਬੱਸ ਹਿਤੋ ਅੱਗੇ ਅੰਤ ਹੋਊ

ਨਸ਼ਾ ਵੰਡਿਆ ਜਾਉ ਇਨਾਮਾਂ ਚ
ਹੋਣੇ ਸੱਪ ਮਨੁੱਖੀ ਜਾਮਾ ਚ

ਨਸ਼ਾ ਵੰਡਿਆ ਜਾਉ ਇਨਾਮਾਂ ਚ
ਹੋਣੇ ਸੱਪ ਮਨੁੱਖੀ ਜਾਮਾ ਚ
ਸੰਘਾ ਲਾਹ ਛੱਡੀਆਂ ਨੇ ਹੀਰਾ ਨੇ ਤੇ
ਰਾਂਝੇ ਗਰਕ ਗਏ ਕਾਮਾ ਚ

ਬਿਜਲੀ ਤੌ ਝਟਕੇ ਲੱਗਣੇ ਨਹੀਂ
ਤੇ ਦੀਵੀਆਂ ਵਿਚ ਕਰੰਟ ਹੋਊ

ਏਦਾਂ ਦੁਨੀਆਂ ਦਾ
ਏਦਾਂ ਦੁਨੀਆਂ ਦਾ ਅੰਤ ਹੋਊ
ਬੱਸ ਹਿਤੋ ਅੱਗੇ
ਬੱਸ ਹਿਤੋ ਅੱਗੇ ਅੰਤ ਹੋਊ

ਕਿ ਮਾਨ ਕੋਠੀਆਂ ਕਾਰਾਂ ਦਾ
ਹਾਂ ਉਹ ਹਾਂ

ਕਿ ਮਾਨ ਕੋਠੀਆਂ ਕਾਰਾਂ ਦਾ
ਤੇਰੇ ਨਾਲ ਬੈਠੀਆਂ ਨਾਰਾ ਦਾ
ਗੱਲ ਕਿੰਨੀ ਟੁੱਚੀ ਲੱਗਦੀ ਆ
ਹੂਕਾਂ ਪੀਂਦਾ ਪੁੱਤ ਸਰਦਾਰਾਂ ਦਾ

ਫਿਰ ਲੋਵੇਲੀ ਮੁੰਡਾ ਫੌਜੀ ਦਾ
ਜੱਦ ਜਿਸਮੋਂ ਉਦੰਤ ਹੋਊ

ਏਦਾਂ ਦੁਨੀਆਂ ਦਾ
ਏਦਾਂ ਦੁਨੀਆਂ ਦਾ ਅੰਤ ਹੋਊ
ਬੱਸ ਹਿਤੋ ਅੱਗੇ
ਬੱਸ ਹਿਤੋ ਅੱਗੇ ਅੰਤ ਹੋਊ

Att toh Aant Lyrics In English

Kalyug dophare naach reha
Bande toh banda
Bande toh banda machh reha
Neta ji chaddan kursi naa
Bhaave aukha khaana pach reha
Jehra rajj ke kaaru luchpaune
Ohi aaune wala sant ho

Eda dunia da aant hou
Eda dunia da aant hou
Bass ae toh aage
Bass ae toh aage aant hou

Koyi cheez naa reh gayi khalas
Nakli patt te nakli maalish
Oh koyi cheez naa reh gayi khalas
Nakli patt te nakli maalish

Chandigarh toh degree kaarke
Munda boot karda polish
Paise di tooti bolugi
Bin mausam chade basant hou

Eda duniya da
Bass ae te aage aant hou
Eda duniya da
Eda duniya da aant hou

Ho jado singh peh gaya ghere nu
Ho jado singh peh gaya ghere nu
Odo rabb parakhda
Odo rabb parakhda jere nu
Nahio bhulde gala ch tyre paaye
Mere budde bap vadhere nu

Ohnu vadh khaana
Vanjaare ne jis bhen da
Mareya kant hou

Eda duniya da
Eda duniya da aant hou
Bass ae toh aage
Bass ae toh aage aant hou

Mainu dass kha kehre roolan ch
Har banda fail asoola ch

Ho mainu dass kha kehre roolan ch
Har banda fail asoola ch
Dass hor ki kaspara cho
Oh maa boli bann schoola ch
Maa boli bann schoola ch

Daade nu matta dinda ae
Haale dhidh ch pota chant hou

Eda duniya da
Eda duniya da aant hou
Bass ae toh aage
Bass ae toh aage aant hou

Nasha vandeya jau inaama ch
Hone sap manukhi jaama ch

Nasha vandeya jau inaama ch
Hone sap manukhi jaama ch
Sanga laah chaddiya e heera ne te
Ranjhe garak gaye kaama ch

Bijli toh jhatke laagne nai
Te deeveya vich current hou

Eda duniya da
Eda duniya da aant hou
Bass ae toh aage
Bass ae toh aage aant hou

Ki maan kothiyaa caara da
Haaaa ohhhh haaaa

Ki maan kothiyaa caara da
Tere naal baithiya naara da
Gall kinni tuchi lagdi aa
Hookah peenda put sardaara da

Fir lovely munda fouji da
Jadd jismo bhor udant hou

Eda duniya da
Eda duniya da aant hou
Bass ae toh aage
Bass ae toh aage aant hou

This is it. Att toh Aant Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail

Song Name:Att Toh Aant
Singer:Ranjit Bawa
Composer:M Vee
Lyrics by:Lovely Noor

Leave a Comment