Pata Lagna Lyrics Ranjit Bawa 2021

Pata Lagna is new punjabi song, and it performed by Ranjit Bawa. The song lyrics is written by Mandeep Mavi. Desi Crew given music for this song.

Album: Loud

ਪਤਾ ਲੱਗਣਾ Lyrics In Punjabi

ਕੋਈ ਤੀਜੇ ਪਾਸੋਂ ਆਕੇ ਬਾਜ਼ੀ ਮਾਰਜੁ
ਕੋਈ ਤੀਜੇ ਪਾਸੋਂ ਆਕੇ ਬਾਜ਼ੀ ਮਾਰਜੁ
ਫੇਰ ਦੂਰ ਖੜਾ ਦੇਖੀ ਗੱਡੀ
ਚੜ ਦੀ
ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

ਇੰਝ ਬਣਨੀ ਨੀ ਗੱਲਫੂਕੇ ਤੇਲ ਤੂੰ
ਬਣਾਤੀ ਬਾਪੂ ਦਿਆਂ ਨੋਟਾਂ ਦੀ ਵੀ
ਰੇਲ ਤੂੰ
ਇੰਝ ਬਣਨੀ ਨੀ ਗੱਲਫੂਕੇ ਤੇਲ ਤੂੰ
ਬਣਾਤੀ ਬਾਪੂ ਦਿਆਂ ਨੋਟਾਂ ਦੀ ਵੀ
ਰੇਲ ਤੂੰ

ਡੀ.ਸੀ ਲੱਗ ਜੁਗਾ ਪੁੱਤ ਮੇਰੇ ਪੜਕੇ
ਬੇਬੇ ਤੇਰੀਆਂ ਤਾਰੀਫਾਂ ਪਿੰਡ ਕਰਦੀ

ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

ਅਸੀ ਯਾਰ ਤੇਰੇ ਬੋਲੀਏ ਨਾ ਝੂਠ ਓਏ
ਤੇਰੇ ਆਜੁਗੀ ਰਾਕਣ ਪੱਕੀ ਸੂਤ ਓਏ
ਅਸੀ ਯਾਰ ਤੇਰੇ ਬੋਲੀਏ ਨਾ ਝੂਠ ਓਏ
ਤੇਰੇ ਆਜੁਗੀ ਰਾਕਣ ਪੱਕੀ ਸੂਤ ਓਏ

ਨੋਟਬੁੱਕ ਤੇ ਮਨਦੀਪ ਮਾਵੀ ਲਿਖਿਆ
ਓਹਦੀ ਦਸ ਗਈ ਸਹੇਲੀ ਨਾਲ ਪੜ੍ਹਦੀ

ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ
ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

ਜੀਮ ਜਾਵੇ ਪ੍ਰੋਟੀਨ ਨਿੱਤ ਖਾਵੈਂ
ਤੂੰ
ਦਿਲ ਬਣਿਆ ਨੀ ਅਬਸ ਬਣਾਵੇਂ ਤੂੰ
ਜੀਮ ਜਾਵੇ ਪ੍ਰੋਟੀਨ ਨਿੱਤ ਖਾਵੈਂ
ਤੂੰ
ਦਿਲ ਬਣਿਆ ਨੀ ਅਬਸ ਬਣਾਵੇਂ ਤੂੰ

ਬੈਠਾ ਯਾਰਾਂ ਵਿਚ ਮੁੱਛਾਂ
ਰਹਿੰਦਾ ਚਾੜ ਦਾ
ਓਹਦੇ ਸਾਮਣੇ ਨਾ ਮੁੱਛ ਤੇਰੀ ਖੇਡ ਦੀ

ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਇਹ ਤਾਂ ਪੁੱਛੇ ਤੌ ਹੀ ਯਾਰਾ ਪਤਾ ਲੱਗਣਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

Pata Lagna Lyrics In English

Koi Teeje Paason Aake Baazi Maarju
Koi Teeje Paason Aake Baazi Maarju
Fer Door Khada Dekhin Gaddi Chad’di
Eh Taan Puche Ton Hi Yaara Pata Lagna
Kudi Kini Aa Tere Te Jatta Mardi
Eh Taan Puche Ton Hi Yaara Pata Lagna
Kudi Kini Aa Tere Te Jatta Mardi

Injh Ban’ni Ni Gall Fookin Tel Tu
Banaati Bapu Deyan Note-An Di Vi Rail Tu
Injh Ban’ni Ni Gall Fookin Tel Tu
Banaati Bapu Deyan Note-An Di Vi Rail Tu

D.C Lag Juga Putt Mera Padke
Bebe Teriyan Tareefan Pind Kardi
Eh Tan Puche Ton Hi Yara Pata Lagna
Kudi Kini A Tere Te Jatta Mardi
Eh Tan Puche Ton Hi Yara Pata Lagna
Kudi Kini A Tere Te Jatta Mardi

Asi Yaar Tere Boliye Na Jhooth Oye
Tere Aajugi Rakaan Pakki Soot Oye
Asi Yaar Tere Boliye Na Jhooth Oye
Tere Aajugi Rakaan Pakki Soot Oye

Note Bukde Mandeep Mavi Likheya
Ohdi Das Gayi Saheli Naal Parhdi

Eh Taan Puche Ton Hi Yaara Pata Lagna
Kudi Kini Aa Tere Te Jatta Mardi
Eh Taan Puche Ton Hi Yaara Pata Lagna
Kudi Kini Aa Tere Te Jatta Mardi

Gym Jaawein Protein Nit Khawein Tu
Dil Baneya Ni Abs Banawein Tu
Gym Jaawein Protein Nit Khawein Tu
Dil Baneya Ni Abs Banawein Tu

Baitha Yaaran Wich Muchhan Rehnda Chaad’da
Ohde Samne Na Muchh Teri Khad’di

Eh Tan Puche Ton Hi Yara Pata Lagn
Kudi Kini A Tere Te Jatta Mardi
Eh Tan Puche Ton Hi Yara Pata Lagn
Kudi Kini A Tere Te Jatta Mardi

This is it. ਪਤਾ ਲੱਗਣਾ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Track Title:ਪਤਾ ਲੱਗਣਾ
Lead Singer:Ranjit Bawa
Lyrics:Mandeep Mavi
Music Director:Desi Crew

Leave a Comment