Panjabi Lyrics – Arjan Dhillon

ਪੰਜਾਬੀ (Panjabi) Punjabi song with lyrics by Arjan Dhillon and also writes this song’s lyrics. Mxrci gives the music for this song.

Album: Saroor

ਪੰਜਾਬੀ Lyrics In Punjabi

ਸੋਹਣੀ ਸੀ ਬੇਥਾਰੀ ਲੰਮੀ, ਗੋਰੀ ਅੱਖਾਂ ਝੀਲ ਸੀ
ਨਾਗਣੀ ਸੀ ਜ਼ੁਲਫ਼ਾਂ ਸਾਨੂੰ ਲਿਆ ਕੀਲ ਸੀ
ਜਿਹੜੇ ਪਾਸੇ ਦੇਖਦੀ ਇੱਤਰ ਸੀ ਡੋਲਦੀ, ਡੋਲਦੀ
ਬਸ ਇੱਕੋ ਕਮੀ ਸੀ ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ, ਪੰਜਾਬੀ ਨੀ ਸੀ ਬੋਲਦੀ

ਹਾਏ ਜਾਨ ਵੀ ਮੰਗ ਲੈਂਦੀ ਏ ਵੀ ਓਹਨੂੰ ਛੋਟ ਆ
ਕਿ ਹਾਲ ਦਾ ਜਵਾਬ ਜੇ ਕਹਿ ਦਿੰਦੀ ਲੋਟ ਆ
ਯੂ ਫ਼ਾਰ ਕਹਿੰਦੀ ਨਾ ਕਹਿੰਦੀ ਅੱਗ ਲਾਉਣੇ ਆਂ
ਹੇਇ ਹੈਨੀ ਕਹਿੰਦੀ ਨਾ ਜੇ ਸੋਹਣਿਆਂ
ਉ ਕੋਲੋਂ ਲੰਘਦੀ ਫੁੱਲਾਂ ਨੂੰ ਵੀ ਰੋਲ ਦੀ, ਰੋਲ ਦੀ
ਬਸ ਇੱਕੋ ਕਮੀ ਸੀ ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ, ਪੰਜਾਬੀ ਨੀ ਸੀ ਬੋਲਦੀ

ਹੋ ਇਹੀ ਹਿਜ਼ਾਰ ਆ ਇਸ਼ਕ ਤੈਨੂੰ ਕਰਦਾ
ਲੋਵ ਯੂ ਕਿ ਕਹਿਣਾ ਜਦੋ ਤੇਰੇ ਉੱਤੇ ਮਰਦਾ
ਗਾਲ, ਦੁਆ, ਲੋਰੀ ਭਾਵੇ ਫਰਯਾਦ ਆ
ਅਬਾਦੀ ਬੋਲੀ ਚ ਯਾਰੋ ਕਹਿ ਦਾ ਸਵਾਦ ਆ

ਮਿੱਤਰਾਂ ਨਾਲ ਟੁੱਟੀ ਪਿੱਛੋਂ ਊੜਾ, ਅੜਾ ਟੋਲਦੀ ਟੋਲਦੀ
ਬਸ ਇੱਕੋ ਕਮੀ ਸੀ ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ, ਪੰਜਾਬੀ ਨੀ ਸੀ ਬੋਲਦੀ

ਹਾਏ ਰੰਗਾਂ ਦਾ ਕਿ ਕਰਨਾ ਹਾਏ ਸੰਗਾ ਦਾ ਕਿ ਕਰਨਾ
ਹਾਏ ਜੇ ਛਾਣਕਾਉਣੀਆਂ ਨੀ ਵੰਗਾਂ ਦਾ ਕਿ ਕਰਨਾ
ਬੜਕ ਜਿਹੇ ਨਾਂ ਦੀ ਓਹੋ ਮਿੱਟੀ ਪੱਟ ਦਿੰਦੀ ਸੀ
ਓ ਅਰਜਨ ਨੂੰ ਓਹੋ ਜਦ ਅਰਜੁਨ ਕਹਿੰਦੀ ਸੀ
ਸਿੱਖਾਂ ਵੀ ਦਿੰਦੇ ਜੇ ਕੀਤੇ ਦੁੱਖ ਸਾਡਾ ਫੋਲ ਦੀ, ਫੋਲ ਦੀ
ਬਸ ਇੱਕੋ ਕਮੀ ਸੀ ਪੰਜਾਬੀ ਨੀ ਸੀ ਬੋਲਦੀ
ਪੰਜਾਬੀ ਨੀ ਸੀ ਬੋਲਦੀ, ਪੰਜਾਬੀ ਨੀ ਸੀ ਬੋਲਦੀ

Panjabi Lyrics In English

Sohni Si Batheri Lambi Gori Akhaan Jheel Si
Naagini Si, Julfaan Ne Leya Sanu Keel Si
Jede Pase Vekhdi Si Ittar Si Dohldi, Dohldi
Bas Ikko Kami Si, Punjabi Ni Si Boldi
Punjabi Ni Si Boldi
Punjabi Ni Si Boldi

Heyyyyyyyy Jaan Vi Oh Mang Lendi Evi Ohnu Chhot Aa
Ki Haal Da Jvab Je Oh Keh Dindi Lot Aa
You Fire Kendi Na, Oh Kendi Agg Loneya
Hey Hi Ni Kendi Na, Je Keh Dindi Sohneya
Rooh Kolo Langdi Oh Phullan Nu V Roldi, Roldi
Bas Ikko Kami Si, Punjabi Ni Si Boldi
Punjabi Ni Si Boldi
Punjabi Ni Si Boldi

Hoooooooo Ehi Izhaar Aa, Ishq Tenu Karda
Ni Love You Ki Kehna, Jadon Tere Utte Marda

Gaal Dua Lori Bhave Fariyaad Aa
Avdi Boli Ch Yaaro Kahida Sawaad Aa
Mittran Nal Tutti Pichhon Uda Aada Tohldi, Tohldi
Bas Ikko Kami Si, Punjabi Ni Si Boldi
Punjabi Ni Si Boldi
Punjabi Ni Si Boldi

Ho Rangan Da Ki Karna , Haye Sangan Da Ki Karna
Haye Je Chhankoniya Ni Wangaan Da Ki Karna

Bhadak Jihe Naa Di Oh Mitti Patt Dindi C
Hooo Arjan Nu Oh Jadon Arjun Kendi C
Sakha Vi Je Dinde Kite Dukh Sada Foldi, Foldi
Bas Ikko Kami Si, Punjabi Ni Si Boldi
Punjabi Ni Si Boldi
Punjabi Ni Si Boldi

This is it. ਪੰਜਾਬੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Panjabi Song Info

Singer:Arjan Dhillon
Song:Panjabi
Written By:Arjan Dhillon
Music:Mxrci
Label:Panj-aab Records