Long Back Lyrics – Arjan Dhillon

ਲੌਂਗ ਬੈਕ (Long Back) Punjabi song with lyrics by Arjan Dhillon and also writes this song’s lyrics. Mxrci gives the music for Long Back song.

Album: Saroor

ਲੌਂਗ ਬੈਕ Lyrics In Punjabi

ਹੋ ਜੱਟੀਏ ਜਦੋ ਮੈਂ ਤੈਨੂੰ ਪਹਿਲੀ ਵਾਰੀ ਦੇਖਿਆ ਸੀ
ਅੱਖਾਂ ਜਿਹੀ ਨਾਲ ਜਦੋ ਤੈਨੂੰ ਮੱਥਾ ਟੇਕਿਆ ਸੀ
ਤੇਰੀ ਵੀ ਜਵਾਨੀ ਓਦੋ ਚੋ ਰਹੀ ਸੀ ਜੱਟੀਏ
ਸਾਡੀ ਗੱਲ ਬਾਤ ਓਦੋ ਹੋ ਰਹੀ ਸੀ ਜੱਟੀਏ

ਮੋਢੇ ਮਾਰ ਮਾਰ ਥਮ ਢੋਣ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ

ਹੋ ਨਵਾਂ ਨਵਾਂ ਹਾਏ ਪਿਆ ਚਸਕਾ ਨਾਜਾਇਜ ਦਾ ਸੀ
ਹਾਏ ਝਾਕਦੇ ਸੀ ਕਿਹਦਾ ਢੋਲਾ ਕਿੰਨੇ ਸੇਜ ਨਾ ਨੀ
ਹਾਏ ਤੂੰ ਪਹਿਲੀ ਵਾਰੀ ਤੂੰ ਸਟੇਟ ਜਿਹੇ ਕਰਾਏ ਸੀ ਨੀ
ਜੋਬਨ ਸੀ ਕੰਡੇ ਤੇ ਫੈਸ਼ਨ ਥਿਆਏ ਸੀ ਨੀ
ਫੋਨਾਂ ਉੱਤੇ ਰੋਲੇ ਜਿਹੇ ਮਕੋਨ ਜਿਹੇ ਲੱਗੇ ਸੀ ਨੀ
ਨਾਲ ਦੇ ਨੀ ਸੇਹਲੀਆਂ ਘੁਮਾਣ ਜਿਹੇ ਲੱਗੇ ਸੀ

ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ

ਹੋ ਲੱਗੇ ਹੀ ਸੀ ਪੱਕੀ ਪੀਣੀ ਡੱਤ ਪੱਟਣੇ ਦੀ
ਕੰਚ ਦੇ ਗਲਾਸ ਗੱਡੀਆਂ ਚ ਰੱਖਣੇ ਦੇ ਨੀ
ਹਾਏ ਤੇਰੇ ਬਾਰੇ ਬੜੇ ਖਾਬ ਜੇ ਬੁਣਦੇ ਨੀ
ਕਾਲਜ ਚ ਬਿੱਲੋ ਅਸੀ ਝਿੰਜਰ ਸੀ ਸੁਣਦੇ ਨੀ

ਹੋ ਚੱਕ ਲਾ ਗੇ ਦੇਖ ਲਾ ਗੇ ਟੈਮ ਪਾਉਣ ਜਿਹੇ ਲੱਗੇ ਸੀ
ਠੇਕੇ ਅਸੀ ਰਾਤਾਂ ਨੂੰ ਖਲਾਉਣ ਜਿਹੇ ਲੱਗੇ ਸੀ
ਨੀ ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ

ਹੋਰ ਤਾਂ ਸੀ ਉੱਨੀ ਪਰ ਤੂੰ ਇੱਕੀ ਸੀ ਨੀ
ਲਾਰੇ ਕਿਵੇਂ ਲਾਉਣੇ ਆ ਨੀ ਤੂੰ ਨਵੀ ਨਵੀ ਸਿੱਖੀ ਸੀ ਨੀ
ਚਾਹ ਤੇ ਕਾਫ਼ੀਆਂ ਤੇ ਆਏ ਤੇਰੇ ਕਲ ਕੇ
ਜਿਉਂਦਾ ਅਰਜਨ ਹੋ ਗਿਆ ਹਾਏ ਤੇਰੇ ਉੱਤੇ ਮਰ ਕੇ

ਹੋ ਦੁਨੀਆਂ ਨੂੰ ਹੱਥਾਂ ਉੱਤੇ ਨੱਚੋ ਜਿਹੇ ਲੱਗੇ ਸੀ ਨੀ
ਭੰਗੜੇ ਵੀ ਜਾਗੋਆਂ ਤੇ ਪਾਉਣ ਜਿਹੇ ਲੱਗੇ ਸੀ
ਨੀ ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ
ਤੈਨੂੰ ਪ੍ਰਪੋਜ਼ ਆਉਣ ਜਿਹੇ ਲੱਗੇ ਸੀ
ਨੀ ਸਾਨੂੰ ਵੀ ਲੜਾਈਆਂ ਚ ਬਲੋਨ ਜਿਹੇ ਲੱਗੇ ਸੀ

Long Back Lyrics In English

Ho Jattiye M Jadon Tenu Pahli Vaari Dekhya C
Ankhaan Jiyan Naal Jdon Tenu Matha Tekya C
Ho Teri V Javani Odo Choh Rhi C Jattiye
Ni Saadi Galbaat Odo Ho Rhi C Jattiye

Ho Gunde Maar Maar Kam Dhon Je Hi Lagge C
Ho Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C
Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C

Ho Nva Nva Haye Pya Chaska Najayaz Das
Jhakde C Kida Dola Kinne Size Da Ni

Haye Odo Pahli Yaari, Tu Straight Je Kraye C Ni
Ribbon C Kande Te Te Fashion Thiyaye C Ni

Phonaa Utte Role Je Vadhon Je Hi Lagge C
Maar Gayi Saheliye Ghumon Je Hi Lagge C
Ho Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C
Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C

Ho Lagge Hi C Pakki Veeni Datt Pattne Ni
Kach De Glass Billo Gaddiyan Ch Rakhne Ni
Ho Tere Bare Haye Bade Khaab Je C Bun De Ni
College Ch Billo Asi Jhinjer C Sunde Ni

Ho Chaklage Dekhlage Time Ponn Je Hi Lagge C
Theke Asi Raatan Nu Khalon Je Hi Lagge C
Ni Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C
Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C

Pure Ta C 19 Par Tu Hi 21 C Ni
Laare Kive Lone Aa Ni Tu Navi Navi Sikhi C Ni
Chahan To Coffeeyan Te Aaye Tere Karke Ni
Jeonda Arjan Hogya Haye Tere Utte Marke Ni

Ho Duniya Nu Hathan Te Nachon Je Hi Lagge C
Bhangre Vi Jaagoan Te Ponn Je Hi Lagge C
Ho Tenu Purpose Odo Onn Je Hi Lagge C
Ni Sanu V Ladaiyan Ch Blon Je Hi Lagge C
Sanu V Ladaiyan Ch Blon Je Hi Lagge C
Sanu V Ladaiyan Ch Blon Je Hi Lagge C

This is it. Long Back Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Long Back Song Info

Singer:Arjan Dhillon
Song:Long Back
Written By:Arjan Dhillon
Music:Mxrci
Label:Panj-aab Records